CNC coverage

India News

News from across India, including public affairs, education and community developments. Browse current reports and the Cross Nation Chronical archive.

India

ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤਰੱਦ

ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤਰੱਦ ਹਿਸਾਰ : ਸਥਾਨਕ ਅਦਾਲਤ ਨੇ ਪਿਛਲੇ ਮਹੀਨੇ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤੀ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਉਸ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਜੁਡੀਸ਼ੀਅਲ ਮੈਜਿਸਟਰੇਟ (ਅੱਵਲ ਦਰਜਾ) ਸੁਨੀਲ ਕੁਮਾਰ ਨੇ ਉਸ ਦੇ ਵਕੀਲ ਕੁਮਾਰ ਮੁਕੇਸ਼ ਰਾਹੀਂ ਕੀਤੀ। ਇਸ ਦੌਰਾਨ ਪੁਲੀਸ ਨੇ ਜ਼ਮਾਨਤ ਅਰਜ਼ੀ ਦਾ […]

•CNC News
India

ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਰਿਲੀਜ਼

‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਰਿਲੀਜ਼ ਨਵੀਂ ਦਿੱਲੀ : ਜੀ-5 ਨੇ ਆਪਣੀ ਆਉਣ ਵਾਲੀ ਫਿਲਮ “ਡਿਟੈਕਟਿਵ ਸ਼ੇਰਦਿਲ”ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇੱਕ ਕਤਲ ਦੇ ਰਹੱਸ ਨਾਲ ਸਬੰਧਤ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਇਕ ਜਾਸੂਸ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਬੁਡਾਪੇਸਟ ਦੀ ਪਿੱਠਭੂਮੀ ’ਤੇ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਵੀ ਛਾਬੜੀਆ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ […]

•CNC News
India

ਗਰੇਟਾ ਨੂੰ ਇਜ਼ਰਾਇਲ ਨੇ ਕੀਤਾ ਡਿਪੋਰਟ

ਗਰੇਟਾ ਨੂੰ ਇਜ਼ਰਾਇਲ ਨੇ ਕੀਤਾ ਡਿਪੋਰਟ ਯੇਰੂਸ਼ਲਮ : ਸਮਾਜਿਕ ਕਾਰਕੁਨ ਗਰੇਟਾ ਥੁਨਬਰਗ, ਜਿਸ ਜਹਾਜ਼ ’ਤੇ ਸਵਾਰ ਸੀ, ਉਸ ਨੂੰ ਇਜ਼ਰਾਇਲੀ ਸੈਨਾ ਵੱਲੋਂ ਜ਼ਬਤ ਕਰਨ ਤੋਂ ਇੱਕ ਦਿਨ ਬਾਅਦ ਥੁਨਬਰਗ ਨੂੰ ਇਜ਼ਰਾਈਲ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ‘ਐੱਕਸ’ ’ਤੇ ਜਹਾਜ਼ ’ਚ ਸਵਾਰ ਥੁਨਬਰਗ […]

•CNC News
India

ਭਾਰਤ ’ਚ ਏ.ਆਈ. ਦੀ 2027 ਤੱਕ ਹੋਵੇਗੀ ਅਰਬਾਂ ਦੀ ਮਾਰਕੀਟ

ਭਾਰਤ ’ਚ ਏ.ਆਈ. ਦੀ 2027 ਤੱਕ ਹੋਵੇਗੀ ਅਰਬਾਂ ਦੀ ਮਾਰਕੀਟ ਨਵੀਂ ਦਿੱਲੀ : ਬੋਸਟਨ ਕੰਸਲਟਿੰਗ ਗਰੁੱਪਦੀ ਇੱਕ ਰਿਪੋਰਟ ਅਨੁਸਾਰ, ਭਾਰਤ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ (19) ਬਾਜ਼ਾਰ 2027 ਤੱਕ ਤਿੰਨ ਗੁਣਾ ਵਧ ਕੇ 17 ਅਰਬ ਡਾਲਰ ਤੱਕ ਦਾ ਹੋਣ ਵਾਲਾ ਹੈ ਅਤੇ ਇਹ ਤੇਜ਼ੀ ਨਾਲ ਮਹਿਜ਼ ਅਜ਼ਮਾਇਸ਼ੀ ਪੜਾਅ ਤੋਂ ਅਗਾਂਹ ਵਧ ਕੇ ਭਾਰਤੀ ਕਾਰੋਬਾਰਾਂ ਲਈ ਮੁਕਾਬਲੇ ਅਤੇ […]

•CNC News
Crime

ਅਮਰੀਕਾ ’ਚ ਹਥਕੜੀ ਲਾ ਕੇ ਫਰਸ਼ ’ਤੇ ਸੁੱਟਿਆ ਗਿਆ ਭਾਰਤੀ ਹਰਿਆਣਾ ਦਾ

ਅਮਰੀਕਾ ’ਚ ਹਥਕੜੀ ਲਾ ਕੇ ਫਰਸ਼ ’ਤੇ ਸੁੱਟਿਆ ਗਿਆ ਭਾਰਤੀ ਹਰਿਆਣਾ ਦਾ ਨਵੀਂ ਦਿੱਲੀ : ਅਮਰੀਕਾ ਦੇ ਨੇਵਾਰਕ ਹਵਾਈ ਅੱਡੇ ‘ਤੇ ਹੱਥਕੜੀ ਲਗਾ ਕੇ ਫਰਸ਼ ਨਾਲ ਬੰਨ੍ਹੇ ਗਏ ਭਾਰਤੀ ਵਿਅਕਤੀ ਦੀ ਪਛਾਣ ਹਰਿਆਣਾ ਦੇ ਯਮੁਨਾਨਗਰ ਦੇ ਨਿਵਾਸੀ ਵਿਸ਼ਾਲ ਵਜੋਂ ਹੋਈ ਹੈ। ਨਿਊਯਾਰਕ ਵਿੱਚ ਭਾਰਤੀ ਕੌਂਸਲਖ਼ਾਨੇ ਨੇ ਕਿਹਾ ਹੈ ਕਿ ਵਿਸ਼ਾਲ ਬਿਨਾਂ ਵਾਜਬ ਵੀਜ਼ਾ ਦੇ ਗੈਰ-ਕਾਨੂੰਨੀ […]

•CNC News
India

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ’ਤੇ ਪਹਿਰਾ ਦੇਣ ਦੀ ਅਪੀਲ

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ’ਤੇ ਪਹਿਰਾ ਦੇਣ ਦੀ ਅਪੀਲ ਬਰਨਾਲਾ : ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਏ ਸੂਬਾ ਪੱਧਰੀ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦੇ ਅੱਜ ਆਖਰੀ ਦਿਨ ਵਿਦਿਆਰਥੀਆਂ ਨੂੰ ‘ਸ਼ਹੀਦੇ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ’ ਅਤੇ ‘ਅਖੌਤੀ ਭੂਤ ਪ੍ਰੇਤਾਂ ਦੀ ਕਸਰ ਤੇ ਮਾਨਸਿਕ ਰੋਗ’ ਬਾਰੇ ਜਾਣਕਾਰੀ ਦਿੱਤੀ ਗਈ ਗਈ। ਇਸ ਮੌਕੇ ਵਿਦਿਆਰਥੀਆਂ ਦੇ ਕੁਇਜ਼ ਵੀ […]

•CNC News
India

ਮਨੀਪੁਰ ’ਚ ਕਰੋੜਾਂ ਦੇ ਨਸ਼ੀਲੇ ਪਦਾਰਥ ਫੜ੍ਹ

ਮਨੀਪੁਰ ’ਚ ਕਰੋੜਾਂ ਦੇ ਨਸ਼ੀਲੇ ਪਦਾਰਥ ਫੜ੍ਹ ਇੰਫਾਲ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਕਸਟਮਜ਼, ਅਸਾਮ ਰਾਈਫਲਜ਼ ਅਤੇ ਮਨੀਪੁਰ ਪੁਲੀਸ ਦੀ ਇੱਕ ਸਾਂਝੀ ਟੀਮ ਨੇ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਇੱਕ ਮੁਹਿੰਮ ਦੌਰਾਨ 55.52 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਨਕਦੀ ਜ਼ਬਤ ਕੀਤੀ ਹੈ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ, ‘‘ਡੀਆਰਆਈ, ਕਸਟਮਜ਼, ਅਸਾਮ ਰਾਈਫਲਜ਼ ਅਤੇ ਮਨੀਪੁਰ ਪੁਲੀਸ […]

•CNC News
India

ਸੀਜੀਐੱਸਟੀ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਸੀਜੀਐੱਸਟੀ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫ਼ਤਾਰ ਨਵੀਂ ਦਿੱਲੀ : ਸੀਬੀਆਈ ਨੇ ਉੱਤਰ ਪ੍ਰਦੇਸ਼ ਵਿੱਚ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਸੀਜੀਐੱਸਟੀ) ਦੇ ਸੁਪਰਡੈਂਟ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਹ ਇੱਕ ਨਿੱਜੀ ਕੰਪਨੀ ’ਤੇ ਜੁਰਮਾਨਾ ਮੁਆਫ ਕਰਨ ਲਈ ਕਥਿਤ ਤੌਰ ’ਤੇ 1 ਲੱਖ ਰੁਪਏ ਦੀ ਰਿਸ਼ਵਤ ਲੈ ਰਹੇ ਸਨ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ […]

•CNC News
India

ਹਰਪਾਲ ਚੀਮਾ ਤੇ ਵੜਿੰਗ ਦੀ ਡੋਪ ਟੈਸਟ ਲੈ ਕੇ ਤਕਰਾਰ

ਹਰਪਾਲ ਚੀਮਾ ਤੇ ਵੜਿੰਗ ਦੀ ਡੋਪ ਟੈਸਟ ਲੈ ਕੇ ਤਕਰਾਰ ਚੰਡੀਗੜ੍ਹ : ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਅਫ਼ੀਮ ਦੀ ਖੇਤੀ’ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਹਨ। ਰਾਜਾ ਵੜਿੰਗ ਨੇ ਅਫ਼ੀਮ ਦੀ ਖੇਤੀ ਦੀ ਵਕਾਲਤ ਕਰਦਿਆਂ ਇਸ ’ਤੇ ਚਰਚਾ ਕਰਾਏ ਜਾਣ […]

•CNC News
India

ਓ.ਬੀ.ਸੀ. ਦਰਜਾ ਤੈਅ ਕਰਨ ਲਈ ਧਰਮ ਨਹੀਂ, ਪਛੜਾਪਣ ਹੀ ਇੱਕੋ ਇੱਕ ਪੈਮਾਨਾ: ਮਮਤਾ ਬੈਨਰਜੀ

ਓ.ਬੀ.ਸੀ. ਦਰਜਾ ਤੈਅ ਕਰਨ ਲਈ ਧਰਮ ਨਹੀਂ, ਪਛੜਾਪਣ ਹੀ ਇੱਕੋ ਇੱਕ ਪੈਮਾਨਾ: ਮਮਤਾ ਬੈਨਰਜੀ ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਸੂਬਾਈ ਵਿਧਾਨ ਸਭਾ ਨੂੰ ਦੱਸਿਆ ਕਿ ਸਬੰਧਤ ਲੋਕਾਂ ਦੇ ਓ.ਬੀ.ਸੀ. ਦਰਜੇ ਦਾ ਫੈਸਲਾ ਕਰਨ ਲਈ ਪਛੜਾਪਨ ਹੀ ਇੱਕੋ ਇੱਕ ਮਾਪਦੰਡ ਹੈ। ਉਨ੍ਹਾਂ ਕਿਹਾ ਕਿ ਕੁਝ ਵਰਗਾਂ ਵੱਲੋਂ ਸੋਸ਼ਲ ਮੀਡੀਆ […]

•CNC News
India

ਇਰਾਨ ਨੇ ਆਈ.ਐਸ.ਆਈ. ਦੇ 9 ਅੱਤਵਾਦੀ ਦਿੱਤੀ ਫਾਂਸੀ

ਇਰਾਨ ਨੇ ਆਈ.ਐਸ.ਆਈ. ਦੇ 9 ਅੱਤਵਾਦੀ ਦਿੱਤੀ ਫਾਂਸੀ ਦੁਬਈ “: ਇਰਾਨ ਨੇ ਐਲਾਨ ਕੀਤਾ ਹੈ ਕਿ ਉਸ ਨੇ ਮੁਲਕ ਦੀਆਂ ਜੇਲ੍ਹਾਂ ਵਿਚ 2018 ਤੋਂ ਬੰਦ ਦਹਿਸ਼ਤਗਰਦ ਜਥੇਬੰਦੀ ਇਸਲਾਮੀ ਸਟੇਟ ਦੇ 9 ਅਤਿਵਾਦੀਆਂ ਨੂੰ ਫਾਂਸੀ ਲਾ ਦਿੱਤਾ ਹੈ। ਨਿਆਂਪਾਲਿਕਾ ਦੀ ਮਿਜ਼ਾਨ ਖ਼ਬਰ ਏਜੰਸੀ ਵੱਲੋਂ ਇਸ ਗੱਲ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਆਈਐਸਆਈਐਸ ਦੇ ਇਹ ਦਹਿਸ਼ਤਗਰਦ […]

•CNC News
India

ਗਾਈਡ ਨੇ ਰਘੂਵੰਸ਼ੀ ਜੋੜੇ ਨਾਲ ਆਏ ਨੂੰ ਪਛਾਣਿਆ

ਗਾਈਡ ਨੇ ਰਘੂਵੰਸ਼ੀ ਜੋੜੇ ਨਾਲ ਆਏ ਨੂੰ ਪਛਾਣਿਆ ਮੇਘਾਲਿਆ : ਇੱਕ ਸਥਾਨਕ ਟੂਰਿਸਟ ਗਾਈਡ, ਜਿਸ ਨੇ ਪੁਲੀਸ ਨੂੰ ਸੱਜ-ਵਿਆਹੇ ਜੋੜੇ ਰਾਜਾ ਅਤੇ ਸੋਨਮ ਰਘੂਵੰਸ਼ੀ ਦੇ ਲਾਪਤਾ ਹੋਣ ਵਾਲੇ ਦਿਨ ਤਿੰਨ ਆਦਮੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਦਿੱਤੀ ਸੀ, ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਕੁਝ ਫੋਟੋਆਂ ਦੇਖਣ ਤੋਂ ਬਾਅਦ ਸ਼ੱਕੀਆਂ ਵਿੱਚੋਂ ਇੱਕ ਦੀ ਪਛਾਣ […]

•CNC News
India

ਸਿੱਖਸ ਆਫ਼ ਅਮਰੀਕਾ’ ਵੱਲੋਂ ਗਰੀਬ ਧੀ ਦੇ ਵਿਆਹ ਲਈ ਕੀਤੀ ਵਿੱਤੀ ਮੱਦਦ

‘ਸਿੱਖਸ ਆਫ਼ ਅਮਰੀਕਾ’ ਵੱਲੋਂ ਗਰੀਬ ਧੀ ਦੇ ਵਿਆਹ ਲਈ ਕੀਤੀ ਵਿੱਤੀ ਮੱਦਦ ‘ਸਿੱਖਸ ਆਫ਼ ਅਮਰੀਕਾ’ ਪੰਜਾਬ ਵਿੱਚ ਸੇਵਾ ਦੇ ਕਾਰਜ ਲਈ ਅੱਗੇ ਵੱਧ ਕੇ ਹਰ ਸੰਭਵ ਯਤਨ ਕਰਦਾ ਹੈ, ਭਾਵੇਂ ਮੈਡੀਕਲ ਕੈਂਪ ਲਗਾਉਣਾ ਹੋਵੇ, ਦਵਾਈਆਂ ਦਾ ਲੰਗਰ ਲਗਾਉਣਾ ਹੋਵੇ, ਸਰਦੀਆਂ ’ਚ ਝੁੱਗੀਆਂ-ਝੌਂਪੜੀਆਂ ਵਿੱਚ ਕੰਬਲ ਅਤੇ ਗਰਮ ਕੱਪੜੇ ਵੰਡਣਾ ਹੋਵੇ ਤਾਂ ਸਮਾਜ ਭਲਾਈ ਦਾ ਕੋਈ ਵੀ […]

•CNC News
India

ਨਵਜੋਤ ਸਿੱਧੂ ਮੁੜ ਦੀ ਕਪਿਲ ਦੇ ਸ਼ੋਅ ’ਚ

ਨਵਜੋਤ ਸਿੱਧੂ ਮੁੜ ਦੀ ਕਪਿਲ ਦੇ ਸ਼ੋਅ ’ਚ ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਕਪਿਲ ਦੇ ਸ਼ੋਅ ਵਿੱਚ ਮੁੜ ਐਂਟਰੀ ਕਰ ਲਈ ਹੈ। ਹੁਣ ਅਰਚਨਾ ਪੂਰਨ ਸਿੰਘ ਨੂੰ ਆਪਣੀ ਕੁਰਸੀ ਦੀ ਚਿੰਤਾ ਹੋਣ ਲੱਗੀ ਹੈ। ਹਾਲ ਹੀ ਵਿੱਚ ਨੈੱਟਫਲਿਕਸ ਵੱਲੋਂ ਜਾਰੀ ਕੀਤੇ ਗਏ ਪ੍ਰੀਮੀਅਰ ਵਿਚ ‘‘ਸਿੱਧੂ ਵਾਪਿਸ ਆ ਗਏ ਓਏ’’ ਦੀ ਤਸਵੀਰ ਸਾਂਝੀ ਕੀਤੀ ਗਈ […]

•CNC News
India

ਆਖਿਰ ਜੱਸੀ ਨੂੰ ਕਦੋਂ ਮਿਲੇਗਾ ਇੰਨਸਾਫ਼

ਆਖਿਰ ਜੱਸੀ ਨੂੰ ਕਦੋਂ ਮਿਲੇਗਾ ਇੰਨਸਾਫ਼ ਚੰਡੀਗੜ੍ਹ : ਜਸਵਿੰਦਰ ਕੌਰ ਜੱਸੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਨੂੰ 25 ਸਾਲ ਹੋ ਚੁੱਕੇ ਹਨ ਪਰ ਹਾਲੇ ਵੀ ਨਿਆਂ ਦੀ ਪ੍ਰਾਪਤੀ ਲਈ ਜੰਗ ਜਾਰੀ ਹੈ। ਕੈਨੇਡਾ ਵਿੱਚ ਪੰਜਾਬੀ ਮਾਪਿਆਂ ਦੇ ਘਰ ਜੰਮੀ ਜੱਸੀ 25 ਸਾਲਾਂ ਦੀ ਸੀ, ਜਦੋਂ ਰਵਾਇਤਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰ ਕੇ ਉਸ ਦੀ ਜ਼ਿੰਦਗੀ […]

•CNC News
Send a news tip