CNC coverage

India News

News from across India, including public affairs, education and community developments. Browse current reports and the Cross Nation Chronical archive.

India

ਮਾਤਾ ਵੈਸ਼ਨੋ ਦੇਵੀ ਦੇ ਲਈ ਅਹਿਮ ਖ਼ਬਰ

ਰੇਲ ਮੰਡਲ ਫਿਰੋਜ਼ਪੁਰ ਦੇ ਅਧੀਨ ਜੰਮੂ-ਕਸ਼ਮੀਰ ਰਾਜ ਵਿਚ ਪਹਿਲਾ ਰੇਲ ਕੋਚ ਰੈਸਟੋਰੈਂਟ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਮੰਡਲ ਰੇਲ ਪ੍ਰਬੰਧਕ ਸੰਜੈ ਸਾਹੂ ਨੇ ਦੱਸਿਆ ਕਿ ਫੂਡ ਆਨ ਵਹੀਲਜ਼ ਸਕੀਮ ਦੇ ਅਧੀਨ ਸ੍ਰੀ ਵੈਸ਼ਨੋ ਦੇਵੀ ਮਾਤਾ ਕਟੜਾ ਸਟੇਸ਼ਨ ’ਤੇ ਰੈਸਟੋਰੈਂਟ ਆਨ ਵਹੀਲਜ਼ ਸੇਵਾ ਆਰੰਭ ਕਰ ਦਿੱਤੀ ਗਈ ਹੈ। ਇਕ ਪੁਰਾਣੇ ਕੋਚ ਨੂੰ ਆਧੁਨਿਕ ਰੈਸਟੋਰੈਂਟ ਦਾ […]

•CNC News0 views
India

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਮੁੱਦਿਆਂ ਉੱਤੇ ਕੇਂਦਰਤ ਨਾ ਹੋ ਕੇ ਧਾਰਮਿਕ ਮੁੱਦਿਆਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ : ਜਸਦੀਪ ਸਿੰਘ ਜੈਸੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਮੁੱਦਿਆਂ ਉੱਤੇ ਕੇਂਦਰਤ ਨਾ ਹੋ ਕੇ ਧਾਰਮਿਕ ਮੁੱਦਿਆਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ :ਜਸਦੀਪ ਸਿੰਘ ਜੈਸੀ ਬਾਲਟੀਮੋਰ : ਸਿੱਖ ਆਫ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਨਾਲ ਅਮੇਜ਼ਿਂਗ ਟੀ.ਵੀ. ਦੇ ਚੀਫ ਐਡੀਟਰ ਸ. ਵਰਿੰਦਰ ਸਿੰਘ ਨੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਜਿਥੇ ਸਿੱਖ […]

•CNC News0 views
India

यमुना तट पर नहीं होगी छठ पूजा…

दिल्ली हाईकोर्ट ने यमुना नदी के तट पर छठ पूजा की अनुमति देने के अनुरोध वाली याचिका पर विचार करने से बुधवार को इनकार कर दिया। जस्टिस सुब्रमण्यम प्रसाद ने कहा कि प्रतिबंध यमुना में प्रदूषण को रोकने के लिए है। चूंकि अदालत याचिका खारिज करने के पक्ष में थी, याचिकाकर्ता ने इसे वापस लेने […]

•CNC News0 views
Business

ਇਜ਼ਰਾਈਲ-ਹਮਾਸ ਜੰਗ ਦੇ ਵਿਚਕਾਰ ਤੁਰਕੀ ਦੀ ਸੰਸਦ ਨੇ ਕੋਕੋ-ਕੋਲਾ ਅਤੇ ਨੈਸਲੇ ‘ਤੇ ਲਾਈ ਰੋਕ

ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ, ਤੁਰਕੀ ਦੀ ਸੰਸਦ ਨੇ ਆਪਣੇ ਰੈਸਟੋਰੈਂਟਾਂ ਤੋਂ ਕਈ ਅਜਿਹੇ ਉਤਪਾਦਾਂ ਦੀ ਵਰਤੋਂ ਦਾ ਬਾਈਕਾਟ ਕੀਤਾ ਹੈ ਜੋ ਕਥਿਤ ‘ਇਜ਼ਰਾਈਲੀ ਹਮਲੇ’ ਦਾ ਸਮਰਥਨ ਕਰਦੇ ਹਨ। ਤੁਰਕੀ ਦੀ ਸੰਸਦ ਦੇ ਸਪੀਕਰ ਨੋਮਾਨ ਕੁਰਤੁਲਮੁਸ ਨੇ ਕਿਹਾ ਹੈ ਕਿ ਸੰਸਦ ਇਜ਼ਰਾਈਲੀ ਹਮਲੇ ਦਾ ਸਮਰਥਨ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਨਹੀਂ ਕਰੇਗੀ। ਉਨ੍ਹਾਂ ਨੇ ਤੁਰਕੀ ਦੇ […]

•CNC News0 views
India

ਸਵਾਰੀਆਂ ਨਾਲ ਭਰੀ ਵੋਲਵੋ ਬੱਸ ਨੂੰ ਲੱਗੀ ਅੱਗ

ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ‘ਚ ਦਿੱਲੀ-ਜੈਪੁਰ ਹਾਈਵੇਅ ‘ਤੇ ਇਕ ਸਲੀਪਰ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕੁਝ ਲੋਕਾਂ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਘਟਨਾ ‘ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 12 ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ, ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਘਟਨਾ […]

•CNC News0 views
India

ਧਾਮੀ ਹੋਣਗੇ ਐਸ.ਜੀ.ਪੀ.ਸੀ. ਦੇ ਮੁੜ ਉਮੀਦਵਾਰ

ਧਾਮੀ ਹੋਣਗੇ ਐਸ.ਜੀ.ਪੀ.ਸੀ. ਦੇ ਮੁੜ ਉਮੀਦਵਾਰ ਅੰਮਿ੍ਰਤਸਰ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਤਿਸਰ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵਾਸਤੇ 8 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਾਸਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਦੇ ਉਮੀਦਵਾਰ ਵਾਸਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ। ਸ੍ਰੀ ਧਾਮੀ ਇਸ ਵੇਲੇ ਵੀ ਸ੍ਰੋਮਣੀ ਕਮੇਟੀ ਦੇ […]

•CNC News0 views
India

फिर हिली धरती…

पश्चिम बंगाल के अलीपुरद्वार में भूकंप के तेज झटके महसूस किए गए हैं। भूकंप के तेज झटके महसूस होने के बाद लोग अपने-अपने घरों से निकल खुले मैदान पर आ गए। राष्ट्रीय भूकंप विज्ञान केंद्र की तरफ से जारी सूचना के मुताबिक, भूंकप के झटके बुधवार सुबह करीब 10:51 बजे महसूस किए गए। रिक्टर स्केल पर भूकंप की […]

•CNC News0 views
India

वायु प्रदूषण से कैंसर, ब्रेन स्ट्रोक का खतरा

हर साल इस समय वायु प्रदूषण की समस्या आ ही जाती है और इसका सबसे अधिक प्रभाव दिल्ली में देखने को मिलता है। दिल्ली और दिल्ली एनसीआर इस वक्त प्रदूषण की मार झेल रहे हैं। इतना ही नहीं प्रदूषण की वजह से सेहत से जुड़ी कई सारी समस्याएं भी खड़ी हो गई हैं। जहरीली धुंध […]

•CNC News0 views
India

ਦਿੱਲੀ ‘ਚ ਪ੍ਰਦੂਸ਼ਣ ਵਧਾਉਣ ਲਈ ਗੱਡੀਆਂ ਦਾ ਕਿੰਨਾ ਯੋਗਦਾਨ ?

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਵਿਚਕਾਰ ਸਰਕਾਰ ਨੇ ਇੱਕ ਵਾਰ ਫਿਰ ਔਡ-ਈਵਨ ਫਾਰਮੂਲਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ, ਔਡ ਤਾਰੀਕਾਂ ‘ਤੇ ਸਿਰਫ ਉਹੀ ਵਾਹਨ ਚੱਲ ਸਕਣਗੇ ਜਿਨ੍ਹਾਂ ਦਾ ਆਖਰੀ ਨੰਬਰ ਔਡ (1, 3, 5, 7…) ਹੋਵੇਗਾ ਅਤੇ ਇਸੇ ਤਰ੍ਹਾਂ, ਈਵਨ ਮਿਤੀਆਂ ‘ਤੇ, ਸਿਰਫ ਈਵਨ ਨੰਬਰ (0, 2, 4, 6..) ਵਾਲੇ […]

•CNC News0 views
India

ਅਮਰੀਕਾ ‘ਚ ਸਭ ਤੋਂ ਵੱਧ ਭਾਰਤੀਆਂ ‘ਤੇ ਨਸਲੀ ਹਮਲੇ, ਰਿਪੋਰਟ ‘ਚ ਖੁਲਾਸਾ, ਗੋਰੇ ਕੋਏ ਮੱਚ ਰਹੇ ਭਾਰਤੀਆਂ ਤੋਂ ?

ਅਮਰੀਕਾ ‘ਚ ਪਿਛਲੇ 2 ਸਾਲਾਂ ‘ਚ ਸਭ ਤੋਂ ਵੱਧ ਭਾਰਤੀਆਂ ਨੂੰ ਟਾਰਗੇਟ ਕੀਤਾ ਗਿਆ ਹੈ। ਭਾਰਤੀਆਂ ਖਿਲਾਫ਼ ਨਸਲੀ ਹਮਲੇ, ਨਫਰਤੀ ਅਪਰਾਧ ਅਤੇ ਹੋਰ ਹਮਲਿਆਂ ‘ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਚਾਰ ਹਫ਼ਤਿਆਂ ਵਿੱਚ ਨਸਲਵਾਦੀ ਹਮਲਿਆਂ ਵਿੱਚ ਚਾਰ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ […]

•CNC News0 views
Business

महादेव सट्टेबाजी ऐप का पूरा विवाद क्या है, क्यों बन गया है ये हाईप्रोफाइल केस

शुक्रवार यानी 3 नवंबर को प्रवर्तन निदेशालय ने महादेव सट्‌टेबाजी ऐप मामले में एक बयान जारी किया. जिसमें कहा गया कि इस ऐप के प्रमोटरों ने छत्तीसगढ़ के मुख्यमंत्री भूपेश बघेल को 508 करोड़ रुपए का भुगतान किया था. ईडी के इस बयान ने छत्तीसगढ़ में चुनावी माहौल के बीच सियासी संग्राम छेड़ दिया है. […]

•CNC News0 views
Crime

कुल्हड़ पिज्जा Couple के बाद अब एक और महिला यूट्यूबर का वायरल हुआ MMS वीडियो

कुल्हड़ पिज्जा जोड़ी गुरप्रीत और सहज के बाद अब एक और कपल का MMS सोशल मीडिया पर वायरल हुआ। यह MMS भारत का नहीं ब्लकि पाकिस्तानी टिकटॉक सनसनी अलीजा सहर का बताया जा रहा है। जिसके बाद उन्होंने अपनी सफाई भी दी। प्राइवेट वीडियो (MMS) वायरल होने के बाद अलीजा सहर ने अब रोते […]

•CNC News0 views
Crime

ਭਾਰਤ ਦਾ ਵੱਡਾ ਖੁਲਾਸਾ; ਘਿਰ ਗਈ ਕੈਨੇਡਾ ਸਰਕਾਰ

ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਤੇ ਕੈਨੇਡਾ ਅਤੇ ਭਾਰਤ ਦੇ ਮੁੜ ਰਿਸ਼ਤੇ ਵਿਗੜ ਸਕਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਉੱਪਰ ਲਾਏ ਇਲਜ਼ਾਮਾਂ ਤੋਂ ਬਾਅਦ ਭਾਰਤ ਸਰਕਾਰ ਨੇ ਮੁੜ ਕੈਨੇਡਾ ਤੋਂ ਸਬੂਤ ਮੰਗ ਲਏ ਹਨ। ਦਰਅਸਲ ਜਸਟਿਨ ਟਰੂਡੋ ਨੇ […]

•CNC News0 views
India

ਹਰ ਸਾਲ ਹਜਾਰਾਂ ਭਾਰਤੀ ਅਮਰੀਕਾ ’ਚ ਨਾਜਾਇਜ ਢੰਗ ਨਾਲ ਦਾਖਲ ਹੁੰਦੇ ਗਿ੍ਰਫਤਾਰ ਹੁੰਦੇ ਹਨ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਤੇ ਗੁਜਰਾਤੀ

ਹਰ ਸਾਲ ਹਜਾਰਾਂ ਭਾਰਤੀ ਅਮਰੀਕਾ ’ਚ ਨਾਜਾਇਜ ਢੰਗ ਨਾਲ ਦਾਖਲ ਹੁੰਦੇ ਗਿ੍ਰਫਤਾਰ ਹੁੰਦੇ ਹਨ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਤੇ ਗੁਜਰਾਤੀ ਵਾਸ਼ਿੰਗਟਨ : ਚੰਗੇ ਜੀਵਨ ਅਤੇ ਅਮਰੀਕਾ ਦੇ ਚਮਕ-ਦਮਕ ਨੂੰ ਦੇਖਦੇ ਹੋਏ ਹਰ ਸਾਲ ਹਜਾਰਾਂ ਭਾਰਤੀ ਅਮਰੀਕਾ ’ਚ ਨਾਜਾਇਜ ਢੰਗ ਨਾਲ ਦਾਖਲ ਹੋਣ ਦਾ ਯਤਨ ਕਰਦੇ ਹਨ ਅਤੇ ਪੁਲਿਸ ਵੱਲੋਂ ਗਿ੍ਰਫਤਾਰ ਕਰ ਲਏ ਜਾਂਦੇ ਹਨ। ਜੇ […]

•CNC News0 views
Crime

महादेव ऐप मामले में भूपेश बघेल को मिले 508 करोड़ रुपए

भारतीय जनता पार्टी (भाजपा) ने 500 करोड़ रुपये से अधिक की रिश्वत लेने के आरोपों को लेकर छत्तीसगढ़ के मुख्यमंत्री भूपेश बघेल पर निशाना साधा है। केंद्रीय मंत्री स्मृति ईरानी ने सीएम बघेल पर आरोप लगाते हुए कहा कि कांग्रेस ने राज्य में अपने चुनाव प्रचार अभियान के वित्तपोषण के लिए अवैध सट्टेबाजी में शामिल लोगों द्वारा […]

•CNC News0 views
Send a news tip