CNC coverage
Latest News
The latest published reports from Cross Nation Chronical. Follow news from Punjab, India, the United States and communities around the world.

latest Newsਟਰੰਪ-ਜ਼ੇਲੈਂਸਕੀ ਦੀ ਮੀਟਿੰਗ ’ਚ ਯੂਰੋਪੀ ਯੂਨੀਅਨ ਆਗੂ ਵੀ ਹੋਣਗੇ ਸ਼ਾਮਲ ਹੋਣਗੇਕੀਵ : ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਅੱਜ ਕਿਹਾ ਕਿ ਯੂਰੋਪੀ ਅਤੇ ਨਾਟੋ ਆਗੂ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਣ ਵਾਲੀ ਅਹਿਮ ਮੀਟਿੰਗ ’ਚ ਸ਼ਾਮਲ ਹੋਣਗੇ। ਸੋਮਵਾਰ ਨੂੰ ਵ?ਹਾਈਟ ਹਾਊਸ ’ਚ ਹੋਣ ਵਾਲੀ […]

Crimeਨਿਊਯਾਰਕ ਕਲੱਬ ਵਿੱਚ ਗੋਲੀਬਾਰੀ, ਤਿੰਨ ਮੌਤਾਂਨਿਊਯਾਰਕ : ਨਿਊਯਾਰਕ ਸਿਟੀ ਦੇ ਇੱਕ ਕਲੱਬ ਵਿੱਚ ਐਤਵਾਰ ਸਵੇਰੇ ਹੋਈ ਗੋਲੀਬਾਰੀ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖਮੀ ਹੋ ਗਏ। ਨਿਊਯਾਰਕ ਪੁਲੀਸ ਵਿਭਾਗ ਦੀ ਕਮਿਸ਼ਨਰ ਜੈਸਿਕਾ ਟਿਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਅਧਿਕਾਰੀਆਂ ਅਨੁਸਾਰ ਬਰੁਕਲਿਨ ਦੇ ਕ੍ਰਾਊਨ ਹਾਈਟਸ ਇਲਾਕੇ ਵਿੱਚ ਸਥਿਤ ‘ਟੇਸਟ ਆਫ ਦਾ […]

Indiaਭਾਰਤ-ਨੇਪਾਲ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇਕਾਠਮੰਡੂ : ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਚਰਚਾ ਕੀਤੀ। ਮਿਸਰੀ ਆਪਣੇ ਨੇਪਾਲੀ ਹਮਰੁਤਬਾ ਅੰਮ੍ਰਿਤ ਬਹਾਦਰ ਰਾਏ ਦੇ ਸੱਦੇ ’ਤੇ ਦੋ […]

latest Newsਰੂਸ ਵਿਖੇ ਫੈਕਟਰੀ ’ਚ ਧਮਾਕਾ; 20 ਦੀ ਮੌਤ, 134 ਜ਼ਖਮੀਮਾਸਕੋ, ਰੂਸ ਦੇ ਰਿਆਜ਼ਾਨ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਪਿਛਲੇ ਹਫ਼ਤੇ ਹੋਏ ਇੱਕ ਅਣਪਛਾਤੇ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 20 ਹੋ ਗਈ ਹੈ ਅਤੇ ਹੋਰ 134 ਲੋਕ ਜ਼ਖਮੀ ਹੋਏ ਹਨ। ਸਥਾਨਕ ਐਮਰਜੈਂਸੀ ਸੇਵਾਵਾਂ ਨੇ ਸੋਮਵਾਰ ਨੂੰ ਕਿਹਾ ਦੱਸਿਆ ਮਾਸਕੋ ਦੇ ਬਿਲਕੁਲ ਦੱਖਣ-ਪੂਰਬ ਵਿਚ ਸਥਿਤ […]

latest Newsਪਾਕਿਸਤਾਨ ’ਚ ਹੜ੍ਹਾਂ ਕਾਰਨ 327 ਵਿਅਕਤੀ ਮਰੇਪੇਸ਼ਾਵਰ : ਪਾਕਿਸਤਾਨ ਦੇ ਮੌਸਮ ਵਿਭਾਗ ਨੇ ਅੱਜ ਦੇਸ਼ ’ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ, ਜਦਕਿ ਦੇਸ਼ ਦੇ ਉੱਤਰੀ ਹਿੱਸੇ (ਖੈਬਰ ਪਖਤੁੂਨਖਵਾ) ਵਿੱਚ ਆਏ ਅਚਾਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 327 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ 26 ਜੂਨ ਤੋਂ ਸ਼ੁਰੂ ਹੋਏ […]

latest Newsਏਅਰ ਕੈਨੇਡਾ ਦਾ ਹਵਾਈ ਅਮਲਾ ਅਜੇ ਵੀ ਹੜਤਾਲ ’ਤੇਵੈਨਕੂਵਰ :ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਦੇ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟ ਬੀਤੀ ਅੱਧੀ ਰਾਤ ਤੋਂ ਹੜਤਾਲ ’ਤੇ ਹਨ, ਜਿਸ ਕਾਰਨ ਏਅਰਲਾਈਨ ਦੀਆਂ ਸੈਂਕੜੇ ਉਡਾਣਾਂ ਠੱਪ ਹੋ ਗਈਆਂ। ਹਾਲਾਂਕਿ, ਪ੍ਰੇਸ਼ਾਨੀਆਂ ਦੇ ਬਾਵਜੂਦ ਯਾਤਰੀਆਂ ਨੇ ਹੜਤਾਲੀ ਕਾਮਿਆਂ ਦਾ ਸਮਰਥਨ ਕੀਤਾ ਹੈ। ਏਅਰਲਾਈਨ ਨੇ ਕਰੀਬ […]

latest Newsਇੰਡੋਨੇਸ਼ੀਆ ’ਚ 5.8 ਦੀ ਤੀਬਰਤਾ ਵਾਲਾ ਭੂਚਾਲਇੰਡੋਨੇਸ਼ੀਆ ਦੇ ਪੂਰਬੀ ਹਿੱਸੇ ਵਿੱਚ ਐਤਵਾਰ ਸਵੇਰੇ ਸਮੁੰਦਰ ਹੇਠ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ 29 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।ਯੂਐਸ ਜੀਓਲੌਜੀਕਲ ਸਰਵੇ ਅਨੁਸਾਰ ਭੂਚਾਲ ਕੇਂਦਰੀ ਸੁਲਾਵੇਸੀ ਸੂਬੇ ਦੇ ਪੋਸੋ ਜ਼ਿਲ੍ਹੇ ਤੋਂ 15 ਕਿਲੋਮੀਟਰ ਉੱਤਰ ਵਿੱਚ ਆਇਆ, […]

Indiaਡੈਮਾਂ ਤੋਂ ਪਾਣੀ ਛੱਡੇ ਜਾਣ ਉਪਰੰਤ ਸਥਿਤੀ ਦਾ ਲਿਆ ਜਾਇਜ਼ਾਅੰਮ੍ਰਿਤਸਰ : ਪਹਾੜਾਂ ਵਿੱਚ ਭਾਰੀ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਚੜੇ ਹੋਏ ਹਨ। ’ਉਝ’ ਦਰਿਆ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਇੱਥੇ ਰਾਵੀ ਦਰਿਆ ਵਿੱਚ ਵੀ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ ਅਤੇ ਪੱਧਰ ਵੱਧ ਗਿਆ ਹੈ। ਇਸ ਸਬੰਧ ਵਿੱਚ ਅੱਜ […]

India‘ਚੋਣਾਂ ਚੋਰੀ’ ਕਰ ਰਿਹੈ ਚੋਣ ਕਮਿਸ਼ਨ: ਰਾਹੁਲਸਾਸਾਰਾਮ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਹੁਣ ਸਾਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ, ਭਾਜਪਾ ਨਾਲ ਮਿਲ ਕੇ ‘ਚੋਣਾਂ ਚੋਰੀ’ ਕਰ ਰਿਹਾ ਹੈ ਪਰ ਇੰਡੀਆ ਗੱਠਜੋੜ ਉਨ੍ਹਾਂ ਨੂੰ ਆਪਣੀ ‘ਨਵੀਂ ਸਾਜ਼ਿਸ਼’ ਤਹਿਤ ਬਿਹਾਰ ਵਿਧਾਨ ਸਭਾ ਚੋਣਾਂ ਚੋਰੀ ਨਹੀਂ ਕਰਨ […]

latest NewsPresident Volodymyr Zelensky of Ukraine is set to arrive at the Oval Office with a contingent of European leaders by his side. Scheduled for a meeting on Monday, this gathering aims to ensure the survival of a resilient Ukraine amidst impending territorial negotiations. The presence of various prime ministers and presidents underscores the importance of […]


latest Newsਪੰਜਾਬੀ ਟਰੱਕ ਡਰਾਈਵਰ ਨੇ ਲਈ ਯੂ ਟਰਨ ਕਰਦੇ ਹੋਏ ਤਿੰਨ ਲੋਕਾਂ ਦੀ ਜਾਨ ਇਹ ਖ਼ਬਰ ਤਾਂ ਸਾਰੇ ਲੋਕਾਂ ਨੇ ਸੁਣ ਹੀ ਲੀ ਹੈ ਕਿ ਅਮਰੀਕਾ ਦੇ ਫ਼ਲੋਰੀਡਾ ਵਿਚ ਚੱਲਦੇ ਹਾਈਵੇ ‘ਤੇ ਯੂ-ਟਰਨ ਮਾਰ ਕੇ ਕਿਸਨੇ ਤਿੰਨ ਕਤਲ ਕਰ ਦਿੱਤੇ। ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਕੈਨੇਡਾ ਦੇ ਸਸਕੈਚਵਨ ਵਿੱਚ ਸੌਲਾ ਹਾਕੀ ਖਿਡਾਰੀ ਜਦ ਜਸਕੀਰਤ ਸਿੱਧੂ […]

Businessਅੰਮਿ੍ਰਤਸਰ : 1947 ਦੀ ਭਾਰਤ ਪਾਕਿਸਤਾਨ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮਗਰੋਂ ਵਿਛੜੀਆਂ ਰੂਹਾਂ ਨਮਿਤ ਅਰਦਾਸ ਭਾਈ ਗੁਰਚਰਨ ਸਿੰਘ […]

latest Newsਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਅੱਜ ਦੱਸਿਆ ਕਿ ਸੁੱਕਰਵਾਰ ਨੂੰ ਰੂਸੀ ਖੇਤਰ ਰਿਆਜਾਨ ਵਿੱਚ ਇੱਕ ਫੈਕਟਰੀ ਵਿੱਚ ਹੋਏ ਧਮਾਕੇ ਦੌਰਾਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 130 ਜਖਮੀ ਹੋ ਗਏ।ਟੈਲੀਗ੍ਰਾਮ ’ਤੇ ਇੱਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਬਚਾਅ ਕਰਮਚਾਰੀ ਮਾਸਕੋ ਤੋਂ 320 ਕਿਲੋਮੀਟਰ (198 ਮੀਲ) ਦੱਖਣ-ਪੂਰਬ ਵਿੱਚ ਧਮਾਕੇ ਵਾਲੀ ਥਾਂ ’ਤੇ ਮਲਬੇ ਵਿੱਚੋਂ […]

Businessਮੌਂਟਰੀਅਲ : ਏਅਰ ਕੈਨੇਡਾ ਦੇ ਹਜਾਰਾਂ ਕੈਬਿਨ ਕਰੂ ਮੈਂਬਰ ਇਕਰਾਰਨਾਮੇ ਦੀ ਗੱਲਬਾਤ ਅਸਫ਼ਲ ਹੋਣ ਕਾਰਨ ਸਵੇਰੇ ਹੜਤਾਲ ’ਤੇ ਚਲੇ ਗਏ। ਏਅਰਲਾਈਨ ਨੂੰ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ ਅਤੇ ਇੱਕ ਲੱਖ ਤੋਂ ਵੱਧ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ ਵਿੱਚ ਵਿਘਨ ਪਿਆ। 1985 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਹੜਤਾਲ ’ਤੇ ਗਏ […]