CNC coverage

Latest News

The latest published reports from Cross Nation Chronical. Follow news from Punjab, India, the United States and communities around the world.

India

ਹਿਮਾਚਲ ’ਚ 225 ਸੜਕਾਂ ਬੰਦ ਇਥੇ 7 ਜ਼ਿਲ੍ਹਿਆਂ ਵਿੱਚ ਭਾਰੀ ਹੜ੍ਹਾਂ ਦਾ ਖ਼ਤਰਾ

ਹਿਮਾਚਲ ’ਚ 225 ਸੜਕਾਂ ਬੰਦ ਇਥੇ 7 ਜ਼ਿਲ੍ਹਿਆਂ ਵਿੱਚ ਭਾਰੀ ਹੜ੍ਹਾਂ ਦਾ ਖ਼ਤਰਾ ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਸਥਾਨਕ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਅਗਲੇ 24 ਘੰਟਿਆਂ ਵਿੱਚ ਸੱਤ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਘੱਟ ਤੋਂ ਦਰਮਿਆਨੇ ਅਚਾਨਕ ਹੜ੍ਹਾਂ ਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ […]

•CNC News
Crime

ਫਲਾਈਟ ’ਚ ਬੰਬ ਦੀ ਅਫ਼ਵਾਹ ਸਬੰਧੀ 69R ਦਰਜ ਚੰਡੀਗੜ੍ਹ

ਫਲਾਈਟ ’ਚ ਬੰਬ ਦੀ ਅਫ਼ਵਾਹ ਸਬੰਧੀ 69R ਦਰਜ ਚੰਡੀਗੜ੍ਹ “: ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਪੁਲੀਸ ਨੇ ਪਿਛਲੇ ਹਫ਼ਤੇ ਹੈਦਰਾਬਾਦ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ‘ਤੇ ਉਤਰਨ ਵਾਲੀ ਇੰਡੀਗੋ ਫਲਾਈਟ ਵਿਚ ਬੰਬ ਦੀ ਝੂਠੀ ਖ਼ਬਰ ਫੈਲਾਉਣ ਦੇ […]

•CNC News
Crime

10 ਜੁਲਾਈ ਨੂੰ ਹਸੀਨਾ ਖ਼ਿਲਾਫ਼ ਦੋਸ਼ਾਂ ’ਤੇ ਹੋਵੇਗਾ ਫ਼ੈਸਲਾ ਢਾਕਾ :

10 ਜੁਲਾਈ ਨੂੰ ਹਸੀਨਾ ਖ਼ਿਲਾਫ਼ ਦੋਸ਼ਾਂ ’ਤੇ ਹੋਵੇਗਾ ਫ਼ੈਸਲਾ ਢਾਕਾ : ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਵੱਲੋਂ ਸੋਮਵਾਰ 10 ਜੁਲਾਈ ਨੂੰ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਸ ਦੇ ਦੋ ਚੋਟੀ ਦੇ ਸਹਿਯੋਗੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣਗੇ। ਹਸੀਨਾ, ਸਾਬਕਾ ਗ੍ਰਹਿ […]

•CNC News
latest News

ਅਮਰੀਕਾ ਘੁੰਮਣ ਆਏ ਹੈਦਰਾਬਾਦ ਦੇ ਪਰਿਵਾਰਾਂ ਦੇ 4 ਮੈਂਬਰਾਂ ਦੀ ਸੜਕ ਹਾਦਸੇ ’ਚ ਮੌਤ ਟੈਕਸਸ:

ਅਮਰੀਕਾ ਘੁੰਮਣ ਆਏ ਹੈਦਰਾਬਾਦ ਦੇ ਪਰਿਵਾਰਾਂ ਦੇ 4 ਮੈਂਬਰਾਂ ਦੀ ਸੜਕ ਹਾਦਸੇ ’ਚ ਮੌਤ ਟੈਕਸਸ: ਅਮਰੀਕਾ ਦੇ ਟੈਕਸਸ ਵਿਚ ਸੋਮਵਾਰ ਨੂੰ ਸੜਕ ਹਾਦਸੇ ਵਿਚ ਹੈਦਰਾਬਾਦ ਨਾਲ ਸਬੰਧਤ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖਤ ਤੇਜਸਵਿਨੀ, ਸ੍ਰੀ ਵੈਂਕਟ ਤੇ ਉਨ੍ਹਾਂ ਦੇ ਦੋ ਬੱਚਿਆਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਕ ਟਰੱਕ ਨੇ ਉਨ੍ਹਾਂ […]

•CNC News
latest News

ਪਾਕਿਸਤਾਨ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 72 ਮੌਤਾਂ

ਪਾਕਿਸਤਾਨ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 72 ਮੌਤਾਂ ਇਸਲਾਮਾਬਾਦ: ਪਾਕਿਸਤਾਨ ’ਚ ਦਸ ਦਿਨਾਂ ਤੱਕ ਪਏ ਭਾਰੀ ਮੀਂਹ ਤੇ ਹੜ੍ਹਾਂ ਨਾਲ ਸਬੰਧਤ ਘਟਨਾਵਾਂ ’ਚ ਘੱਟ ਤੋਂ ਘੱਟ 72 ਵਿਅਕਤੀਆਂ ਦੀ ਮੌਤ ਹੋ ਗਈ ਅਤੇ 130 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਤੇ ਸਥਾਨਕ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਮੌਤਾਂ […]

•CNC News
latest News

ਅਮਰੀਕਾ ਭਾਰਤ ਵਪਾਰ ਸਮਝੌਤਾ ਜਲਦ: ਟਰੰਪ ਨਿਊਯਾਰਕ

ਅਮਰੀਕਾ ਭਾਰਤ ਵਪਾਰ ਸਮਝੌਤਾ ਜਲਦ: ਟਰੰਪ ਨਿਊਯਾਰਕ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ਬਹੁਤ ਨੇੜੇ ਹੈ। ਅਮਰੀਕੀ ਸਦਰ ਨੇ ਸੋਮਵਾਰ ਨੂੰ ਕਿਹਾ, ‘‘ਹੁਣ, ਅਸੀਂ ਯੂਨਾਈਟਿਡ ਕਿੰਗਡਮ(”K) ਨਾਲ ਸਮਝੌਤਾ ਕੀਤਾ ਹੈ, ਅਸੀਂ […]

•CNC News
latest News

ਜਾਪਾਨ ਤੇ ਦੱਖਣੀ ਕੋਰੀਆ ਨੂੰ ਟਰੰਪ ਵੱਲੋਂ 25 ਫੀਸਦ ਟੈਕਸ ਵਾਸ਼ਿੰਗਟਨ :

ਜਾਪਾਨ ਤੇ ਦੱਖਣੀ ਕੋਰੀਆ ਨੂੰ ਟਰੰਪ ਵੱਲੋਂ 25 ਫੀਸਦ ਟੈਕਸ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫੀਸਦ ਟੈਕਸ ਲਗਾਉਣ ਦੇ ਨਾਲ-ਨਾਲ ਇੱਕ ਦਰਜਨ ਹੋਰ ਮੁਲਕਾਂ ’ਤੇ ਨਵੀਆਂ ਟੈਕਸ ਦਰਾਂ ਲਗਾਉਣ ਦਾ ਐਲਾਨ ਕੀਤਾ ਹੈ, ਜੋ 1 ਅਗਸਤ ਤੋਂ ਅਮਲ ਵਿਚ ਆਵੇਗਾ। ਟਰੰਪ ਨੇ […]

•CNC News
India

ਬਰਤਾਨਵੀ ਫੌਜ ਦੀ ਮਦਦ ਨਾਲ’ ਹੋਇਆ ਸੀ ਅਪਰੇਸ਼ਨ ਬਲਿਊ ਸਟਾਰ: ਭਾਜਪਾ ਐਮ.ਪੀ.

ਬਰਤਾਨਵੀ ਫੌਜ ਦੀ ਮਦਦ ਨਾਲ’ ਹੋਇਆ ਸੀ ਅਪਰੇਸ਼ਨ ਬਲਿਊ ਸਟਾਰ: ਭਾਜਪਾ ਐਮ.ਪੀ. ਗੁਹਾਟੀ : ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਾਂਗਰਸ ਪਾਰਟੀ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਭਾਰ ਲਈ ਜ਼ਿੰਮੇਵਾਰ ਹੋਣ ਦੇ ਨਾਲ ਹੀ 1984 ਵਿੱਚ ਅਪਰੇਸ਼ਨ ਨੀਲਾ ਤਾਰਾ ਦੌਰਾਨ ਬਰਤਾਨਵੀ ਫੌਜ ਤੋਂ ਮਦਦ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ […]

•CNC News
Business

ਕਪਿਲ ਸ਼ਰਮਾ ਨੇ ਸਰੀ ’ਚ Kap’s Cafe ਖੋਲ੍ਹਿਆ

ਕਪਿਲ ਸ਼ਰਮਾ ਨੇ ਸਰੀ ’ਚ Kap’s Cafe ਖੋਲ੍ਹਿਆ ਕੈਨੇਡਾ : ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿਨੀ ਚਤਰਥ ਨੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਕੈਫੇ ਖੋਲ੍ਹਿਆ ਹੈ ਜਿਸ ਦਾ ਨਾਮ ਕੈਪ’ਸ ਕੈਫੇ ਰੱਖਿਆ ਗਿਆ ਹੈ। ਇਹ ਕੈਫੇ ਸਰੀ ਦੇ ਐਨ ਵਿਚਾਲੇ ਖੋਲ੍ਹਿਆ ਗਿਆ ਹੈ। ਸਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਉਹ ਸ਼ਹਿਰ ਹੈ ਜਿੱਥੇ […]

•CNC News
India

ਖ਼ਾਲਿਸਤਾਨੀ ਹੈਪੀ ਪਾਸੀਆ ਨੂੰ ਭਾਰਤ ਲਿਆਉਣ ਦੀ ਤਿਆਰੀ

ਖ਼ਾਲਿਸਤਾਨੀ ਹੈਪੀ ਪਾਸੀਆ ਨੂੰ ਭਾਰਤ ਲਿਆਉਣ ਦੀ ਤਿਆਰੀ ਵਾਸ਼ਿੰਗਟਨ ਕੇਂਦਰੀ ਏਜੰਸੀਆਂ ਨੇ ਖਾਲਿਸਤਾਨੀ ਦਹਿਸ਼ਤਗਰਦ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਭਾਰਤ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਸੂਤਰਾਂ ਮੁਤਾਬਕ ਕੇਂਦਰੀ ਏਜੰਸੀਆਂ ਅਮਰੀਕੀ ਏਜੰਸੀਆਂ ਦੇ ਸੰਪਰਕ ਵਿਚ ਹਨ। ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਪਾਸੀਆ ਨੂੰ ਇਸ ਸਾਲ 17 ਅਪਰੈਲ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕੀਤਾ ਗਿਆ […]

•CNC News
latest News

ਭਾਰਤੀਆਂ ਨੂੰ ਹੁਣ ਬਿਨਾਂ ਟਰੇਡ ਲਾਇਸੈਂਸ ਜਾਂ ਜਾਇਦਾਦ ਖ਼ਰੀਦ ਦੇ ਮਿਲ ਸਕੇਗਾ ਯੂਏਈ ਦਾ ਗੋਲਡਨ ਵੀਜ਼ਾ

ਭਾਰਤੀਆਂ ਨੂੰ ਹੁਣ ਬਿਨਾਂ ਟਰੇਡ ਲਾਇਸੈਂਸ ਜਾਂ ਜਾਇਦਾਦ ਖ਼ਰੀਦ ਦੇ ਮਿਲ ਸਕੇਗਾ ਯੂਏਈ ਦਾ ਗੋਲਡਨ ਵੀਜ਼ਾ ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੇ ਨਾਮਜ਼ਦਗੀ ਦੇ ਆਧਾਰ ’ਤੇ ਇੱਕ ਨਵੇਂ ਤਰ੍ਹਾਂ ਦਾ ਗੋਲਡਨ ਵੀਜ਼ਾ ਸ਼ੁਰੂ ਕੀਤਾ ਹੈ, ਜਿਸ ਵਿੱਚ ਕੁੱਝ ਸ਼ਰਤਾਂ ਹੋਣਗੀਆਂ, ਜੋ ਦੁਬਈ ਵਿੱਚ ਜਾਇਦਾਦ ਜਾਂ ਕਾਰੋਬਾਰ ਵਿੱਚ ਵੱਡੀ ਰਕਮ ਨਿਵੇਸ਼ ਕਰਨ ਦੀ ਮੌਜੂਦਾ […]

•CNC News
India

ਮਿੰਨੀ ਬੱਸ ਅਤੇ ਕਾਰ ਦੀ ਟੱਕਰ ’ਚ 8 ਮੌਤਾਂ

ਮਿੰਨੀ ਬੱਸ ਅਤੇ ਕਾਰ ਦੀ ਟੱਕਰ ’ਚ 8 ਮੌਤਾਂ ਦਸੂਹਾ : ਇਥੇ ਦਸੂਹਾ-ਹਾਜ਼ੀਪੁਰ ਰੋਡ ’ਤੇ ਅੱਜ ਸਵੇਰ ਮਿੰਨੀ ਬੱਸ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 32 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਹਾਜ਼ੀਪੁਰ ਤੋਂ ਦਸੂਹਾ ਵੱਲ ਆ ਰਹੀ ਸਵਾਰੀਆਂ ਨਾਲ ਭਰੀ […]

•CNC News
Crime

ਰੂਸ ਦੇ ਸਾਬਕਾ ਟਰਾਂਸਪੋਰਟ ਮੰਤਰੀ ਨੇ ਆਪਣੇ ਆਪ ਨੂੰ ਮਾਰੀ ਗੋਲੀ

ਰੂਸ ਦੇ ਸਾਬਕਾ ਟਰਾਂਸਪੋਰਟ ਮੰਤਰੀ ਨੇ ਆਪਣੇ ਆਪ ਨੂੰ ਮਾਰੀ ਗੋਲੀ ਮਾਸਕੋ : ਰੂਸੀ ਸਦਰ ਵਲਾਦੀਮੀਰ ਪੂਤਿਨ ਵੱਲੋਂ ਸੋਮਵਾਰ ਨੂੰ ਅਹੁਦੇ ਤੋਂ ਬਰਤਰਫ਼ ਕੀਤੇ ਗਏ ਟਰਾਂਸਪੋਰਟ ਮੰਤਰੀ ਰੋਮਨ ਸਤਾਰੋਵੋਇਤ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇਹ ਰਿਪੋਰਟ ਇਜ਼ਵੇਸਤੀਆ ਨਿਊਜ਼ ਆਊਟਲੈਟ ਨੇ ਸੂਤਰਾ ਦੇ ਹਵਾਲੇ ਨਾਲ ਦਿੱਤੀ ਹੈ। ਗ਼ੌਰਤਲਬ ਹੈ ਕਿ ਅੱਜ ਹੀ ਰਾਸ਼ਟਰਪਤੀ […]

•CNC News
latest News

ਟੈਕਸਾਸ ’ਚ ਹੜ੍ਹ ਕਾਰਨ 15 ਬੱਚਿਆਂ ਸਣੇ 51 ਦੀ ਮੌਤ

ਟੈਕਸਾਸ ’ਚ ਹੜ੍ਹ ਕਾਰਨ 15 ਬੱਚਿਆਂ ਸਣੇ 51 ਦੀ ਮੌਤ ਟੈਕਸਾਸ : ਅਮਰੀਕਾ ਦੇ ਟੈਕਸਾਸ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਘੱਟੋ-ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕੇਰ ਕਾਊਂਟੀ ਵਿੱਚ ਇੱਕ ਨਦੀ ਕਿਨਾਰੇ ਲੱਗੇ ਇੱਕ ‘ਸਮਰ ਕੈਂਪ’ ਵਿੱਚ ਹਿੱਸਾ ਲੈ ਰਹੀਆਂ 27 ਲੜਕੀਆਂ ਲਾਪਤਾ ਹੋ ਗਈਆਂ ਹਨ। ਕੇਰ ਕਾਊਂਟੀ ਵਿੱਚ ਹੜ੍ਹਾਂ ਕਾਰਨ 15 ਬੱਚਿਆਂ […]

•CNC News
latest News

ਸੁਤੰਤਰਤਾ ਦਿਵਸ ਮੌਕੇ ਟਰੰਪ ਨੇ ਟੈਕਸ, ਖਰਚ ’ਚ ਕਟੌਤੀ ਬਿੱਲ ਪੈਕੇਜ ’ਤੇ ਦਸਤਖ਼ਤ ਕੀਤੇ

ਸੁਤੰਤਰਤਾ ਦਿਵਸ ਮੌਕੇ ਟਰੰਪ ਨੇ ਟੈਕਸ, ਖਰਚ ’ਚ ਕਟੌਤੀ ਬਿੱਲ ਪੈਕੇਜ ’ਤੇ ਦਸਤਖ਼ਤ ਕੀਤੇ ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ 4 ਜੁਲਾਈ ਦੀ ਪਿਕਨਿਕ (ਸੁਤੰਤਰਤਾ ਦਿਵਸ) ਮੌਕੇ ਟੈਕਸ ਛੋਟਾਂ ਅਤੇ ਖਰਚਿਆਂ ਵਿੱਚ ਕਟੌਤੀ ਦੇ ਆਪਣੇ ਪੈਕੇਜ ’ਤੇ ਦਸਤਖ਼ਤ ਕੀਤੇ। ਉਨ੍ਹਾਂ ਦੇ ਕਾਂਗਰਸ ਵਿੱਚ ਲਗਪਗ ਸਰਬਸੰਮਤੀ ਨਾਲ ਰਿਪਬਲਿਕਨ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਇਹ […]

•CNC News
Send a news tip