CNC coverage

Latest News

The latest published reports from Cross Nation Chronical. Follow news from Punjab, India, the United States and communities around the world.

America

ਟਰੰਪ ਇਸ਼ਤਿਹਾਰ ਨੂੰ ਲੈ ਕੇ ਕੈਨੇਡਾ ਤੋਂ ਹੋਏ ਨਰਾਜ਼

ਟਰੰਪ ਇਸ਼ਤਿਹਾਰ ਨੂੰ ਲੈ ਕੇ ਕੈਨੇਡਾ ਤੋਂ ਹੋਏ ਨਰਾਜ਼ਵਾਸ਼ਿੰਗਟਨ [ਡੀਸੀ] :ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਵਿਸ਼ੇਸ਼ਤਾ ਵਾਲੇ ’ਫਰੇਬੀ’ ਇਸ਼ਤਿਹਾਰ, ਜੋ ਐਮਐਲਬੀ ਵਰਲਡ ਸੀਰੀਜ਼ ਦੌਰਾਨ ਪ੍ਰਸਾਰਿਤ ਕੀਤਾ ਗਿਆ ਸੀ, ਨੂੰ ਲੈ ਕੇ ਕੈਨੇਡਾ ਨਾਲ ਨਰਾਜ਼ਤਾ ਪ੍ਰਗਟ ਕੀਤੀ ਹੈ ਤੇ ਪਹਿਲਾਂ ਤੋਂ ਲਾਗੂ ਟੈਕਸਾਂ ਤੋਂ ਇਲਾਵਾ 10 ਫੀਸਦੀ ਦਾ ਵਾਧਾ ਕਰ […]

•CNC News
Afghanistan

ਪਾਕਿ ਵੱਲੋਂ ਅਫ਼ਗਾਨਿਤਾਨ ਨੂੰ ਜੰਗ ਦੀ ਚਿਤਾਵਨੀ

ਪਾਕਿ ਵੱਲੋਂ ਅਫ਼ਗਾਨਿਤਾਨ ਨੂੰ ਜੰਗ ਦੀ ਚਿਤਾਵਨੀਇਸਲਾਮਬਾਦ :ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਸਰਹੱਦ ਪਾਰ ਦਹਿਸ਼ਤੀ ਗਤੀਵਿਧੀਆਂ ਨਾਲ ਨਜਿੱਠਣ ਲਈ ਸਾਂਝਾ ਨਿਗਰਾਨੀ ਅਤੇ ਕੰਟਰੋਲ ਢਾਂਚਾ ਸਥਾਪਤ ਕਰਨ ਲਈ ਇਸਤਾਂਬੁਲ ਵਿੱਚ ਦੂਜੇ ਗੇੜ ਦੀ ਗੱਲਬਾਤ ਕੀਤੀ। ਇਸ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦਹਿਸ਼ਤਵਾਦ ਬਾਰੇ ਉਸ ਦੀ ਮੁੱਖ ਚਿੰਤਾ ਦਾ ਹੱਲ […]

•CNC News
Canada

ਕੈਨੇਡਾ-ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਹੈਲਥ-ਕੇਅਰ ਵਾਅਦਾ ਪੂਰਾ ਕਰਨ ਦੀ ਮੰਗ

ਕੈਨੇਡਾ-ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਹੈਲਥ-ਕੇਅਰ ਵਾਅਦਾ ਪੂਰਾ ਕਰਨ ਦੀ ਮੰਗਵਿਨੀਪੈਗ :ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ New 4emocratic Party of Manitoba (N4P) ਨੇ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਲਈ ਸਰਵਜਨਕ ਹੈਲਥ-ਕੇਅਰ ਕਵਰੇਜ […]

•CNC News
latest News

District Hospital Bandipora Faces Criticism for Targeting Journalist Instead of Addressing Healthcare Lapses

BANDIPORA, OCTOBER 25: The District Hospital Bandipora has drawn sharp criticism after its administration reportedly filed a complaint against a local journalist instead of addressing long-standing issues related to healthcare delivery. The move has sparked outrage among media circles and citizens, who view it as an attempt to suppress press freedom and divert attention from […]

•CNC News
Accident

ਅਮਰੀਕਾ ਟਰੱਕ ਹਾਦਸਾ:

ਅਮਰੀਕਾ ਟਰੱਕ ਹਾਦਸਾ:ਅੰਮ੍ਰਿਤਧਾਰੀ ਜਸ਼ਨਪ੍ਰੀਤ ਪਰਿਵਾਰ ਨੇ ਡਰੱਗਜ਼ ਦੇ ਦੋਸ਼ਾਂ ਨੂੰ ਨਕਾਰਿਆ, S7P3 ਤੋਂ ਮਦਦ ਦੀ ਅਪੀਲਗੁਰਦਾਸਪੁਰ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ (21) ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਇਸ […]

•CNC News
Canada

ਕੈਨੇਡਾ ਵੱਲੋਂ ‘ਦੀਵਾਲੀ’ ਡਾਕ ਟਿਕਟ ਜਾਰੀ ਕੀਤਾ

ਕੈਨੇਡਾ ਵੱਲੋਂ ‘ਦੀਵਾਲੀ’ ਡਾਕ ਟਿਕਟ ਜਾਰੀ ਕੀਤਾਓਟਵਾ : ‘ਕੈਨੇਡਾ ਪੋਸਟ’ ਨੇ ਦੇਸ਼ ’ਚ ਵੰਨ-ਸਵੰਨੇ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਦੀਵਾਲੀ ਦੇ ਥੀਮ ’ਤੇ ਆਧਾਰਿਤ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ। ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅੱਜ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਦੀਵਾਲੀ ਮੌਕੇ ਰਵਾਇਤੀ ਰੰਗੋਲੀ ਵਾਲੀ ਡਾਕ ਟਿਕਟ ਜਾਰੀ ਕਰਨ ਲਈ ‘ਕੈਨੇਡਾ ਪੋਸਟ’ […]

•CNC News
CNC NEWS
latest News

ਪਾਕਿ ਲਈ ਲੋਕਤੰਤਰ ਬੇਗਾਨਾ ਸੰਕਲਪ’: ਭਾਰਤ ਦਾ ਕਹਿਣਾ

ਪਾਕਿ ਲਈ ਲੋਕਤੰਤਰ ਬੇਗਾਨਾ ਸੰਕਲਪ’: ਭਾਰਤ ਦਾ ਕਹਿਣਾਸੰਯੁਕਤ ਰਾਸ਼ਟਰ : ਲੋਕਤੰਤਰ ਪਾਕਿਸਤਾਨ ਲਈ ਇੱਕ ‘ਬੇਗਾਨਾ’ਸੰਕਲਪ ਹੈ, ਭਾਰਤ ਨੇ ਇਸਲਾਮਾਬਾਦ ਨੂੰ ਆਪਣੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਵਿੱਚ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਖ਼ਤਮ ਕਰਨ ਲਈ ਕਿਹਾ ਹੈ, ਜਿੱਥੇ ਆਬਾਦੀ ਫ਼ੌਜੀ ਕਬਜ਼ੇ, ਦਮਨ, ਬੇਰਹਿਮੀ ਅਤੇ ਸ਼ੋਸ਼ਣ ਵਿਰੁੱਧ ਖੁੱਲ੍ਹੇ ਵਿਦਰੋਹ ਵਿੱਚ ਹੈ।ਸ਼ੁੱਕਰਵਾਰ ਨੂੰ ‘ਸੰਯੁਕਤ ਰਾਸ਼ਟਰ ਸੰਗਠਨ: Looking […]

•CNC News
Death

ਸ਼ਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ

ਸ਼ਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤਮੁੰਬਈ :Sarabhai vs Sarabhai ਫੇਮ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਫ਼?ਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਦਾਕਾਰ ਹੁਣ ਨਹੀਂ ਰਹੇ। ਉਨ੍ਹਾਂ ਨੂੰ ਗੁਰਦੇ ਫੇਲ੍ਹ ਹੋਣ ਕਾਰਨ ਸ਼ਨੀਵਾਰ ਦੁਪਹਿਰ ਨੂੰ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ […]

•CNC News
India

ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢਾਂਗੇ: ਸ਼ਾਹ

ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢਾਂਗੇ: ਸ਼ਾਹਬਿਹਾਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਵਿੱਚ ਚੋਣ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (S9R) ਦਾ ਵਿਰੋਧ ਕਰਨ ਲਈ 9N491 ਗਠਜੋੜ ਦੀ ਨਿੰਦਾ ਕੀਤੀ, ਅਤੇ ਕਿਹਾ ਕਿ ਹਰੇਕ ਘੁਸਪੈਠੀਏ ਦਾ ਪਤਾ ਲਗਾ ਕੇ ਉਨ੍ਹਾਂ ਦੇ ਦੇਸ਼ਾਂ ਵਿੱਚ ਭੇਜ ਦਿੱਤਾ ਜਾਵੇਗਾ।ਖਗੜੀਆ ਜ਼ਿਲ੍ਹੇ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ […]

•CNC News
India

ਲੁਧਿਆਣਾ ਦਾ ਬੁੱਢੇ ਦਰਿਆ ’ਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਲੁਧਿਆਣਾ ਦਾ ਬੁੱਢੇ ਦਰਿਆ ’ਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈਲੁਧਿਆਣਾ :ਬੁੱਢੇ ਦਰਿਆ ਦੀ ਸੁਰਜੀਤੀ ਲਈ ਸਖ਼ਤ ਕਦਮ ਚੁਕਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਸ ਨੂੰ ਪ੍ਰਦੂਸ਼ਿਤ ਕਰਨ ਵਾਲੇ ਉਦਯੋਗਾਂ ਅਤੇ ਡੇਅਰੀ ਯੂਨਿਟਾਂ ਖ਼?ਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਬੁੱਢੇ ਦਰਿਆ ਦੀ ਸੁਰਜੀਤੀ ਸਬੰਧੀ ਪ੍ਰਾਜੈਕਟ ਦੀ ਸਮੀਖਿਆ ਕਰਨ ਲਈ ਰਾਜਪਾਲ ਨੇ ਅੱਜ […]

•CNC News
Delhi

ਰਿਲਾਇੰਸ ਦੀ AI ਲਈ ਫੇਸਬੁੱਕ ’ਚ 30 ਫੀਸਦੀ ਹਿੱਸੇਦਾਰੀ

ਰਿਲਾਇੰਸ ਦੀ AI ਲਈ ਫੇਸਬੁੱਕ ’ਚ 30 ਫੀਸਦੀ ਹਿੱਸੇਦਾਰੀਨਵੀਂ ਦਿੱਲੀ : ਇੱਕ ਰੈਗੂਲੇਟਰੀ ਫਾਈਲਿੰਗ ਅਨੁਸਾਰ ਮੇਟਾ ਪਲੇਟਫਾਰਮਜ਼, ਇੰਕ. ਦੀ ਫੇਸਬੁੱਕ ਓਵਰਸੀਜ਼ ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਵੱਲੋਂ ਸ਼ੁਰੂ ਕੀਤੇ ਗਏ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਉੱਦਮ ਵਿੱਚ 30 ਫੀਸਦੀ ਹਿੱਸੇਦਾਰੀ ਰੱਖੇਗੀ। ਕੰਪਨੀ ਨੇ ਫਾਈਲਿੰਗ ਵਿੱਚ ਕਿਹਾ ਕਿ ਰਿਲਾਇੰਸ RAIL ਵਿੱਚ 70 ਫੀਸਦੀ ਹਿੱਸੇਦਾਰੀ ਰੱਖੇਗੀ।ਰਿਲਾਇੰਸ ਇੰਟੈਲੀਜੈਂਸ, ਜੋ […]

•CNC News
Israeli

ਹੁਣ ਰੂਬੀਓ ਇਜ਼ਰਾਈਲ ਜਾਣਗੇ

ਹੁਣ ਰੂਬੀਓ ਇਜ਼ਰਾਈਲ ਜਾਣਗੇਨਿਊਯਾਰਕ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੀ ਇਜ਼ਰਾਈਲ ਯਾਤਰਾ ਖਤਮ ਹੋਣ ’ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਇਜ਼ਰਾਈਲ ਅਤੇ ਹਮਾਸ ਵਿਚਾਲੇ ਅਮਰੀਕਾ ਦੀ ਸਾਲਸੀ ਵਾਲਾ ਜੰਗਬੰਦੀ ਸਮਝੌਤਾ ਬਰਕਰਾਰ ਰੱਖਣ ਲਈ ਇਜ਼ਰਾਈਲ ਦੀ ਯਾਤਰਾ ਕਰਨਗੇ।ਇਸ ਹਫਤੇ ਦੇ ਸ਼ੁਰੂ ਵਿੱਚ ਵੈਂਸ ਨੇ ਦੱਖਣੀ ਇਜ਼ਰਾਈਲ ਵਿੱਚ ਸਿਵਲ ਮਿਲਟਰੀ […]

•CNC News
America

ਪੌਲ ਕਪੂਰ ਨੇ ਉਪ ਵਿਦੇਸ਼ ਮੰਤਰੀ ਵਜੋਂ ਹਲਫ਼ ਲਿਆ

ਪੌਲ ਕਪੂਰ ਨੇ ਉਪ ਵਿਦੇਸ਼ ਮੰਤਰੀ ਵਜੋਂ ਹਲਫ਼ ਲਿਆਵਾਸ਼ਿੰਗਟਨ : ਭਾਰਤੀ-ਅਮਰੀਕੀ ਲੇਖਕ ਅਤੇ ਸੁਰੱਖਿਆ ਮਾਹਿਰ ਪੌਲ ਕਪੂਰ ਨੇ ਅਮਰੀਕੀ ਵਿਦੇਸ਼ ਵਿਭਾਗ ਵਿੱਚ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੇ ਉਪ ਵਿਦੇਸ਼ ਮੰਤਰੀ ਵਜੋਂ ਅਧਿਕਾਰਤ ਤੌਰ ’ਤੇ ਹਲਫ਼ ਲੈ ਲਿਆ। ਬੁੱਧਵਾਰ ਦੇਰ ਰਾਤ ਬਿਊਰੋ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਇਹ ਐਲਾਨ ਕੀਤਾ।ਪੋਸਟ ਵਿੱਚ ਕਿਹਾ […]

•CNC News
America

ਗੈਰ-ਅਮਰੀਕੀ ਬਰਾਮਦਾਂ ਦੁੱਗਣੀਆਂ ਕਰੇਗਾ ਕੈਨੇਡਾ

ਗੈਰ-ਅਮਰੀਕੀ ਬਰਾਮਦਾਂ ਦੁੱਗਣੀਆਂ ਕਰੇਗਾ ਕੈਨੇਡਾਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਦਹਾਕੇ ਵਿੱਚ ਕੈਨੇਡਾ ਦੀਆਂ ਗੈਰ-ਅਮਰੀਕੀ ਬਰਾਮਦਾਂ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੈਰਿਫਾਂ ਕਾਰਨ ਨਿਵੇਸ਼ ਵਿੱਚ ਠਹਿਰਾਅ ਆ ਰਿਹਾ ਹੈ। ਉਹ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਜਟ ਜਾਰੀ ਕਰਨਗੇ। ਉਨ੍ਹਾਂ ਬੁੱਧਵਾਰ ਨੂੰ ਕਿਹਾ, ‘‘ਕੈਨੇਡਾ ਦੀਆਂ […]

•CNC News
latest News

ਓਂਟਾਰੀਓ ਵਿੱਚ ਟੂਰਿਸਟ ਵਿਜ਼ਾ ਵਾਲਿਆਂ ਨੂੰ ਨਹੀਂ ਮਿਲੇਗਾ ਡਰਾਇਵਿੰਗ ਲਾਇਸੈਂਸ

ਓਂਟਾਰੀਓ ਵਿੱਚ ਟੂਰਿਸਟ ਵਿਜ਼ਾ ਵਾਲਿਆਂ ਨੂੰ ਨਹੀਂ ਮਿਲੇਗਾ ਡਰਾਇਵਿੰਗ ਲਾਇਸੈਂਸਵੈਨਕੂਵਰ :ਸੈਲਾਨੀ ਵੀਜ਼ਾ (ਟੂਰਿਸਟ ਵੀਜ਼ਾ) ਲੈ ਕੇ ਕੈਨੇਡਾ ਆਏ ਲੋਕ ਹੁਣ ਓਂਟਾਰੀਓ ਸੂਬੇ ਤੋਂ ਡਰਾਇਵਰ ਲਾਇਸੈਂਸ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਹੁਣ ਏ ਵਰਗ, ਭਾਵ ਟਰੱਕ ਬੱਸ ਆਦਿ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਜੀ ਭਾਵ ਕਾਰ ਲਾਇਸੰਸ ਲੈ ਕੇ ਕੁਝ ਸਾਲ ਦਾ […]

•CNC News
Send a news tip