CNC coverage
Latest News
The latest published reports from Cross Nation Chronical. Follow news from Punjab, India, the United States and communities around the world.

Bettingਆਨਲਾਈਨ ਸੱਟੇਬਾਜ਼ੀ ’ਚ ਯੁਵਰਾਜ ਸਿੰਘ ਈਡੀ ਅੱਗੇ ਪੇਸ਼ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਮਨੀ ਲਾਂਡਰਿੰਗ ਨਾਲ ਜੁੜੇ ਆਨਲਾਈਨ ਸੱਟੇਬਾਜ਼ੀ ਕੇਸ ਵਿਚ ਅੱਜ ਈਡੀ ਅੱਗੇ ਪੇਸ਼ ਹੋਏ। ਸੰਘੀ ਜਾਂਚ ਏਜੰਸੀ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਸਾਬਕਾ ਕ੍ਰਿਕਟਰਾਂ ਸੁਰੇਸ਼ ਰੈਣਾ, ਰੌਬਿਨ ਉਥੱਪਾ, ਸ਼ਿਖਰ ਧਵਨ ਤੇ ਬੌਲੀਵੁੱਡ ਅਦਾਕਾਰ ਸੋਨੂ ਸੂਦ ਸਣੇ ਕਈ ਹੋਰ ਹਸਤੀਆਂ ਤੋਂ ਪੁੱਛ […]

Americaਸੱਤ ਜੰਗਾਂ ਰੁਕਵਾਉਣ ਲਈ ਮੈਂ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ : ‘ਟਰੰਪਨਿਊਯਾਰਕ/ਵਾਸ਼ਿੰਗਟਨ, :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਵਪਾਰ ਜ਼ਰੀਏ ਸੁਲਝਾਉਣ ਦਾ ਮੁੜ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਸੱਤ ਜੰਗਾਂ ਰੁਕਵਾਉਣ ਲਈ’ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਟਰੰਪ ਨੇ ਕਿਹਾ, ‘‘ਆਲਮੀ ਮੰਚ ’ਤੇ ਅਸੀਂ ਇਕ ਵਾਰ ਫਿਰ ਅਜਿਹੇ ਕੰਮ ਕਰ ਰਹੇ […]

Attackਅਮਰੀਕਾ ਦੇ ਇੰਡੀਆਨਾਪੋਲਿਸ ’ਚ ਗੋਲੀਬਾਰੀ ਵਿੱਚ ਦੋ ਹਲਾਕ; ਪੰਜ ਜ਼ਖ਼ਮੀਇੰਡੀਆਨਾਪੋਲਿਸ : ਉੱਤਰੀ-ਪੱਛਮੀ ਇੰਡੀਆਨਾਪੋਲਿਸ ਵਿੱਚ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਹ ਘਟਨਾ ਤੜਕੇ ਦੋ ਵਜੇ ਵਾਪਰੀ। ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਵਿਚ ਦੋ ਜਣਿਆਂ ਦੀ […]

Americaਚਾਰਲੀ ਕਿਰਕ ‘ਮਹਾਨ ਅਮਰੀਕੀ ਨਾਇਕ ਤੇ ਸ਼ਹੀਦ’: ਟਰੰਪਅਮਰੀਕਾ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚਾਰਲੀ ਕਿਰਕ ਦੀ ਯਾਦ ਵਿਚ ਰੱਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਰਾਇਟਰਜ਼ਰਾਸ਼ਟਰਪਤੀ ਡੋਨਲਡ ਟਰੰਪ ਨੇ ਚਾਰਲੀ ਕਿਰਕ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ‘ਮਹਾਨ ਅਮਰੀਕੀ ਨਾਇਕ’ ਅਤੇ ਆਜ਼ਾਦੀ ਲਈ ‘ਸ਼ਹੀਦ’ ਦੱਸਿਆ। ਟਰੰਪ ਅਤੇ ਹੋਰ ਪ੍ਰਮੁੱਖ ਰੂੜੀਵਾਦੀ ਐਤਵਾਰ ਸ਼ਾਮ ਨੂੰ ਕਿਰਕ ਨੂੰ ਸ਼ਰਧਾਂਜਲੀ […]

Americaਪੁਤਿਨ ਵੱਲੋਂ ਟਰੰਪ ਨੂੰ ਪ੍ਰਮਾਣੂ ਹਥਿਆਰ ਨਿਯੰਤਰਣ ਸਮਝੌਤੇ ਦੀ ਪੇਸ਼ਕਸ਼ਮਾਸਕੋ :ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਕਿਹਾ ਕਿ ਜੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਅਜਿਹਾ ਕਰਦੇ ਹਨ, ਤਾਂ ਉਹ ਵਾਸ਼ਿੰਗਟਨ ਅਤੇ ਮਾਸਕੋ ਦਰਮਿਆਨ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਨੂੰ ਸੀਮਤ ਕਰਨ ਵਾਲੀ ਆਖਰੀ ਹਥਿਆਰ ਨਿਯੰਤਰਣ ਸੰਧੀ ਨੂੰ ਇੱਕ ਸਾਲ ਲਈ ਵਧਾਉਣ ਲਈ ਤਿਆਰ ਹਨ।ਨਿਊ […]

Europeਯੂਰਪੀ ਯੂਨੀਅਨ ਨੇ ਸਾਲ ਲਈ ਪਾਬੰਦੀਆਂ ਵਧਾਈਆਂਬ੍ਰਸੇਲਜ਼ : ਯੂਰਪੀਅਨ ਯੂਨੀਅਨ ਨੇ ਸੂਡਾਨ ਦੀ ਜੰਗ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿਰੁੱਧ ਪਾਬੰਦੀਆਂ 10 ਅਕਤੂਬਰ, 2026 ਤੱਕ ਇੱਕ ਸਾਲ ਲਈ ਵਧਾ ਦਿਤੀਆਂ ਹਨ। ਇਨ੍ਹਾਂ ਵਿਅਕਤੀਆਂ ਦੀਆਂ ਜਾਇਦਾਦ ਜ਼ਬਤ ਕਰਨ ਦੇ ਨਾਲ ਨਾਲ ਯਾਤਰਾ ’ਤੇ ਵੀ ਪਾਬੰਦੀ ਲਗਾਈ ਗਈ ਹੈ।ਪਾਬੰਦੀਆਂ ਵਿੱਚ ਦਸ ਵਿਅਕਤੀਆਂ ਅਤੇ ਅੱਠ ਸੰਸਥਾਵਾਂ ਸ਼ਾਮਲ ਹਨ। […]

Armyਪਾਕਿਸਤਾਨੀ ਨੇ ਆਪਣੇ ਹੀ ਦੇਸ਼ ’ਚ ਬੰਬ ਸੁੱਟੇ, 30 ਮੌਤਾਂਮਰਨ ਵਾਲਿਆਂ ਵਿਚ ਬਹੁਤੀਆਂ ਔਰਤਾਂ ਤੇ ਬੱਚੇ; ਤਿਰਾਹ ਘਾਟੀ ਦੇ ਮਤਰੇ ਦਾਰਾ ਪਿੰਡ ਵਿਚ ਵੱਡੇ ਤੜਕੇ ਕੀਤਾ ਹਮਲਾਨਵੀਂ ਦਿੱਲੀ: ਪਾਕਿਸਤਾਨੀ ਹਵਾਈ ਸੈਨਾ ਵੱਲੋਂ ਸੋਮਵਾਰ ਵੱਡੇ ਤੜਕੇ ਖੈਬਰ ਪਖਤੂਨਖਵਾ ਦੀ ਤਿਰਾਹ ਘਾਟੀ ਦੇ ਮਤਰੇ ਦਾਰਾ ਪਿੰਡ ’ਤੇ ਕੀਤੇ ਗਏ ਹਵਾਈ ਹਮਲੇ ਵਿਚ ਬਾਅਦ ਘੱਟੋ-ਘੱਟ 30 ਨਾਗਰਿਕ ਮਾਰੇ […]

Australiaਯੂਕੇ ਵੱਲੋਂ ਫਲਸਤੀਨੀ ਰਾਜ ਨੂੰ ਮਾਨਤਾਲੰਡਨ : ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਵਲੋਂ ਰਸਮੀ ਤੌਰ ’ਤੇ ਫਲਸਤੀਨੀ ਰਾਜ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਕੈਨੇਡਾ ਅਤੇ ਆਸਟਰੇਲੀਆ ਨੇ ਵੀ ਫਲਸਤੀਨ ਨੂੰ ਰਾਜ ਵਜੋਂ ਮਾਨਤਾ ਦੇ ਦਿੱਤੀ। ਸਟਾਰਮਰ ਨੇ ਕਿਹਾ ਕਿ […]

Freeਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ: ਮੁੱਖ ਮੰਤਰੀ ਮਾਨ ਚੰਡੀਗੜ੍ਹ : ਪੰਜਾਬ ਸਰਕਾਰ ਮੰਗਲਵਾਰ ਨੂੰ ਆਪਣੀ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਇਲਾਜ ਯਕੀਨੀ ਬਣਾਇਆ ਜਾਵੇਗਾ। ਇਹ ਯੋਜਨਾ ਪਹਿਲਾਂ ਤਰਨ ਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾ […]

Americaਟਰੰਪ ਵੱਲੋਂ H1-B ਵੀਜ਼ਾ ’ਤੇ 100,000 ਅਮਰੀਕੀ ਡਾਲਰ ਫੀਸ ਕਰਨ ਐਲਾਨਨਿਊਯਾਰਕ/ਵਾਸ਼ਿੰਗਟਨ, :ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਮੀਗ੍ਰੇਸ਼ਨ ’ਤੇ ਕਾਰਵਾਈ ਕਰਨ ਦੇ ਪ੍ਰਸ਼ਾਸਨ ਦੇ ਯਤਨਾਂ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਸ਼ੁੱਕਰਵਾਰ ਨੂੰ ਇੱਕ ਘੋਸ਼ਣਾ ’ਤੇ ਦਸਤਖਤ ਕੀਤੇ, ਜੋ H1-B ਵੀਜ਼ਾ ਦੀ ਫੀਸ ਨੂੰ ਸਾਲਾਨਾ 100,000 ਅਮਰੀਕੀ ਡਾਲਰ ਤੱਕ ਵਧਾ ਦੇਵੇਗਾ। ਇਹ ਅਮਰੀਕਾ ਵਿੱਚ ਵੀਜ਼ਾ ਪ੍ਰਾਪਤ […]

Americaਚੀਨੀ ਸਰਹੱਦ ਨੇੜੇ ਮੁੱਖ ਅਫਗਾਨ ਹਵਾਈ ਅੱਡੇ ’ਤੇ ਮੁੜ ਕਬਜ਼ੇ ਦੀ ਟਰੰਪ ਦੀ ਯੋਜਨਾ; ਚੀਨ ਅਤੇ ਤਾਲਿਬਾਨ ਨੇ ਕੀਤਾ ਰੱਦਪੇਈਚਿੰਗ : ਚੀਨ ਅਤੇ ਤਾਲਿਬਾਨ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਅਫਗਾਨਿਸਤਾਨ ਦੇ ਰਣਨੀਤਿਕ ਬਾਗਰਾਮ ਏਅਰ ਬੇਸ ਨੂੰ ਫਿਰ ਤੋਂ ਕਬਜ਼ਾ ਕਰਨ ਦੀ ਗੱਲ ਕੀਤੀ ਗਈ […]

airportਯੂਰਪੀਨ ਹਵਾਈ ਅੱਡਿਆਂ ’ਤੇ ਹੋਇਆ ਸਾਈਬਰ ਹਮਲਾ ਫਰੈਂਕਫਰਟ : ਯੂਰਪੀ ਦੇਸ਼ਾਂ ਦੇ ਕਈ ਹਵਾਈ ਅੱਡਿਆਂ ’ਤੇ ਅੱਜ ਸਾਈਬਰ ਹਮਲਾ ਕੀਤਾ ਗਿਆ ਜਿਸ ਕਾਰਨ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀ ਪ੍ਰਭਾਵਿਤ ਹੋਈ। ਇਸ ਕਾਰਨ ਲੰਡਨ ਦੇ ਹੀਥਰੋ ਸਮੇਤ ਕਈ ਪ੍ਰਮੁੱਖ ਯੂਰਪੀਅਨ ਹਵਾਈ ਅੱਡਿਆਂ ’ਤੇ ਕੰਮਕਾਜ ਵਿੱਚ ਵਿਘਨ ਪਿਆ ਜਿਸ ਕਾਰਨ ਅੱਜ ਸ਼ਨਿਚਰਵਾਰ ਨੂੰ ਕਈ ਉਡਾਣਾਂ ਵਿੱਚ ਦੇਰੀ ਹੋਈ […]

Americaਡੱਲਾਸ ਹਵਾਈ ਅੱਡੇ ’ਤੇ 1,800 ਤੋਂ ਵੱਧ ਉਡਾਣਾਂ ਪ੍ਰਭਾਵਿਤਵਾਸ਼ਿੰਗਟਨ :ਡੱਲਾਸ-ਖੇਤਰ ਦੇ ਦੋ ਹਵਾਈ ਅੱਡਿਆਂ ’ਤੇ ਟੈਲੀਕਾਮ ਦੀ ਸਮੱਸਿਆ ਕਾਰਨ 1,800 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ ਅਤੇ ਸੈਂਕੜੇ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਫੈਡਰਲ ਏਵੀਏਸ਼ਨ ਐਡਮਿਨਿਸਟ?ਰੇਸ਼ਨ (611) ਨੇ ਚਿਤਾਵਨੀ ਜਾਰੀ ਕੀਤੀ ਹੈ। ਇਹ ਸਮੱਸਿਆ ਆਉਣ ਤੋਂ ਬਾਅਦ ਅਮਰੀਕਨ ਏਅਰਲਾਈਨਜ਼ ਨੇ 200 ਤੋਂ ਵੱਧ […]

latest News‘‘ਅਸੀਂ ਇੱਕ ਸਥਾਈ ਪਰਮਾਣੂ ਸ਼ਕਤੀ ਹਾਂ। ਸਾਨੂੰ ਇਸਦੇ ਸਰਟੀਫਿਕੇਟ ਮਿਲਦੇ ਹਨ। ਅਸੀਂ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਹੀਂ ਕਰਦੇ।’’ : ਪਾਕਿਇਸਲਾਮਾਬਾਦ : ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਸਦੀਆਂ ਪ੍ਰਮਾਣੂ ਸਮਰੱਥਾਵਾਂ ਸਾਊਦੀ ਅਰਬ ਨਾਲ ਨਵੇਂ ਰਣਨੀਤਕ ਆਪਸੀ ਰੱਖਿਆ ਸਮਝੌਤੇ ਤਹਿਤ ਉਪਲਬਧ ਹੋਣਗੀਆਂ, ਜਿਸ ਨਾਲ ਖਾੜੀ ਅਤੇ ਦੱਖਣੀ ਏਸ਼ੀਆਈ ਸੁਰੱਖਿਆ ਵਿੱਚ ਪਹਿਲਾਂ ਹੀ ਇੱਕ ਗੇਮ-ਚੇਂਜਰ ਵਜੋਂ […]

India
ਸਾਊਦੀ ਅਰਬ-ਪਾਕਿ ਸਮਝੌਤਾ ਭਾਰਤ ਲਈ ਚਿੰਤਾ ਦਾ ਵਿਸ਼ਾ: ਭਾਰਤੀ ਰਾਜਦੂਤਨਵੀਂ ਦਿੱਲੀ : ਸਾਊਦੀ ਅਰਬ-ਪਾਕਿ ਦਰਮਿਆਨ ਹੋਇਆ ਰੱਖਿਆ ਸਮਝੋਤੇ ਨੂੰ ਲੈ ਸਾਬਕਾ ਭਾਰਤੀ ਰਾਜਦੂਤਾਂ ਨੇ ਕਿਹਾ ਕਿ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਇਹ ‘ਇੱਕ ਸਕਾਰਾਤਮਕ ਵਿਕਾਸ’ ਨਹੀਂ ਹੈ ਅਤੇ ਨਵੀਂ ਦਿੱਲੀ ਨੂੰ ਰਿਆਧ ਨਾਲ ਆਪਣੇ ਸਬੰਧਾਂ ਨੂੰ ਸਾਵਧਾਨੀ ਨਾਲ ਸੰਭਾਲਣਾ ਹੋਵੇਗਾ। ਹਾਲਾਂਕਿ ਤਜਰਬੇਕਾਰ ਡਿਪਲੋਮੈਟਾਂ ਨੇ ਮੁਲਾਂਕਣ ਕੀਤਾ […]