CNC coverage

World News

International news and global developments from Cross Nation Chronical. Follow stories connecting countries, communities and the diaspora.

Crime

ਟੋਰਾਂਟੋ ਹਵਾਈ ਅੱਡੇ ’ਤੇ ਗੋਲੀ ਲੱਗਣ ਕਾਰਨ ਮੌਤ

ਟੋਰਾਂਟੋ ਹਵਾਈ ਅੱਡੇ ’ਤੇ ਗੋਲੀ ਲੱਗਣ ਕਾਰਨ ਮੌਤ ਵੈਨਕੂਵਰ : ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਸਵੇਰੇ ਪੁਲੀਸ ਵਲੋਂ ਚਲਾਈ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਅਜੇ ਮਰਨ ਵਾਲੇ ਦੀ ਪਛਾਣ ਨਹੀਂ ਦੱਸੀ ਤੇ ਨਾ ਹੀ ਗੋਲੀ ਚਲਾਉਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਉਂਝ ਇਹਤਿਆਤ ਵਜੋਂ ਹਵਾਈ ਅੱਡੇ […]

•CNC News
Crime

ਮਾਸਕੋ ਨੇੜੇ ਕਾਰ ਬੰਬ ਧਮਾਕੇ ’ਚ ਚੋਟੀ ਦਾ ਰੂਸੀ ਜਰਨੈਲ ਹਲਾਕ

ਮਾਸਕੋ ਨੇੜੇ ਕਾਰ ਬੰਬ ਧਮਾਕੇ ’ਚ ਚੋਟੀ ਦਾ ਰੂਸੀ ਜਰਨੈਲ ਹਲਾਕ ਮਾਸਕੋ : ਮਾਸਕੋ ਨੇੜੇ ਇੱਕ ਕਾਰ ਬੰਬ ਧਮਾਕੇ ਵਿੱਚ ਇੱਕ ਰੂਸੀ ਜਨਰਲ ਦੀ ਮੌਤ ਹੋੋਣ ਦੀ ਸੂਚਨਾ ਮਿਲੀ ਹੈ। ਇਸ ਨੂੰ ਇੱਕ ਅੱਤਵਾਦੀ ਕਾਰਾ ਕਰਾਰ ਦਿੱਤਾ ਜਾ ਰਿਹਾ ਹੈ। ਵੇਸਤੀ ਐਫਐਮ ਰੇਡੀਓ ਨੇ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਰੱਖਿਆ ਮੰਤਰਾਲੇ ਦੇ ਜਨਰਲ […]

•CNC News
Crime

ਯੂਕਰੇਨ ’ਤੇ ਰੂਸ ਦੇ ਭਿਆਨਕ ਹਮਲਿਆਂ ’ਚ 9 ਦੀ ਮੌਤ, 63 ਜ਼ਖਮੀ

ਯੂਕਰੇਨ ’ਤੇ ਰੂਸ ਦੇ ਭਿਆਨਕ ਹਮਲਿਆਂ ’ਚ 9 ਦੀ ਮੌਤ, 63 ਜ਼ਖਮੀ ਕੀਵ : ਰੂਸ ਨੇ ਬੀਤੀ ਰਾਤ ਯੂਕਰੇਨ ’ਤੇ ਵੱਡੇ ਪੈਮਾਨੇ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ 6 ਬੱਚੇ ਵੀ ਸ਼ਾਮਿਲ ਹਨ। ਯੂਕਰੇਨ ਦੇ ਅਧਿਕਾਰੀਆਂ ਨੇ ਵੀਰਵਾਰ […]

•CNC News
Crime

ਕੈਨੇਡਾ ਪੁਲੀਸ ਵੱਲੋਂ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ

ਕੈਨੇਡਾ ਪੁਲੀਸ ਵੱਲੋਂ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ ਵੈਨਕੂਵਰ : ਹੈਮਿਲਟਨ ਪੁਲੀਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਰੰਧਾਵਾ ਦੀ 17 ਅਪਰੈਲ ਨੂੰ ਉਂਟਾਰੀਓ ਵਿਚ ਕੰਮ ਤੋਂ ਘਰ ਜਾਂਦਿਆਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਵਿਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲੀਸ ਨੇ ਵਾਰਦਾਤ ਲਈ ਵਰਤੀਆਂ ਦੋਵੇ […]

•CNC News
latest News

ਪਾਕਿਸਤਾਨ ਦਾ ਪਹਿਲਗਾਮ ਅਤਿਵਾਦੀ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ’ :ਪਾਕਿ ਰੱਖਿਆ ਮੰਤਰੀ

‘ਪਾਕਿਸਤਾਨ ਦਾ ਪਹਿਲਗਾਮ ਅਤਿਵਾਦੀ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ’ :ਪਾਕਿ ਰੱਖਿਆ ਮੰਤਰੀ ਇਸਲਾਮਾਬਾਦ : ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪਾਗਲਗਾਮ ਅਤਿਵਾਦੀ ਹਮਲੇ ’ਤੇ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਦਾਅਵਾ ਕੀਤਾ ਹੈ ਕਿ ਉਸਦਾ ਇਸ ਘਟਨਾ ਨਾਲ “ਕੋਈ ਲੈਣਾ-ਦੇਣਾ ਨਹੀਂ”ਹੈ, ਨਾਲ ਹੀ ਇਹ ਵੀ ਕਿਹਾ ਕਿ ਦੇਸ਼ “ਆਪਣੇ ਹਰ ਰੂਪ ਵਿਚ ਅਤਿਵਾਦ ਨੂੰ ਰੱਦ ਕਰਦਾ ਹੈ”। ਇਕ […]

•CNC News
Business

ਬੀਬੀ ਜਗੀਰ ਕੌਰ ਨੇ ਖੋਲ੍ਹੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਦੇ ਭੇਦ

ਬੀਬੀ ਜਗੀਰ ਕੌਰ ਨੇ ਖੋਲ੍ਹੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਦੇ ਭੇਦ. ਅਮੇਜਿੰਗ ਟੀ.ਵੀ. ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨਾਲ ਸਿੱਖ ਪੰਥ, ਪੰਜਾਬ ਅਤੇ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਮੌਕੇ ਵਰਿੰਦਰ ਸਿੰਘ ਚੀਫ ਐਡੀਟਰ ਅਮੇਜਿੰਗ ਟੀ.ਵੀ. ਦੇ ਸਵਾਲਾਂ ਜਵਾਬ ਦਿੰਦਿਆਂ ਬੀਬੀ ਜਾਗੀਰ ਕੌਰ ਨੇ ਕਿਹਾ […]

•CNC News
India

ਇੱਕ ਨਹੀਂ ਦੋ ਜਹਾਜ਼ਾਂ ’ਚ ਆ ਰਹੇ ਹਨ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀ, ਜਾਣੋ ਸੂਬੇ ਦੇ ਕਿਹੜੇ ਜ਼ਿਲ੍ਹੇ ਦੇ ਹਨ ਸਭ ਤੋਂ ਵੱਧ

ਇੱਕ ਨਹੀਂ ਦੋ ਜਹਾਜ਼ਾਂ ’ਚ ਆ ਰਹੇ ਹਨ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀ, ਜਾਣੋ ਸੂਬੇ ਦੇ ਕਿਹੜੇ ਜ਼ਿਲ੍ਹੇ ਦੇ ਹਨ ਸਭ ਤੋਂ ਵੱਧ 67 Punjabi Deported From USA : ਅਮਰੀਕੀ ਫੌਜੀ ਜਹਾਜ਼ C-17 ਗਲੋਬਮਾਸਟਰ III ਲਗਭਗ 119 ਭਾਰਤੀ ਨਾਗਰਿਕਾਂ ਨੂੰ ਲੈ ਕੇ ਸ਼ਨੀਵਾਰ ਰਾਤ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗਾ। ਡੋਨਾਲਡ ਟਰੰਪ ਦੇ ਪਿਛਲੇ […]

•CNC News
India

ਅਮਰੀਕਾ ਗੈਰ-ਕਾਨੂੰਨੀ ਤੌਰ ‘ਤੇ ਪਹੁੰਚੇ ਭਾਰਤੀਆਂ ਨੂੰ 2 ਹੋਰ ਜਹਾਜ਼ਾਂ ਰਾਹੀਂ ਭਾਰਤ ਵਾਪਸ ਭੇਜ ਰਿਹਾ ਹੈ

ਅਮਰੀਕਾ ਗੈਰ-ਕਾਨੂੰਨੀ ਤੌਰ ‘ਤੇ ਪਹੁੰਚੇ ਭਾਰਤੀਆਂ ਨੂੰ 2 ਹੋਰ ਜਹਾਜ਼ਾਂ ਰਾਹੀਂ ਭਾਰਤ ਵਾਪਸ ਭੇਜ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਜਹਾਜ਼ ਅੱਜ ਰਾਤ ਨੂੰ ਲਗਭਗ 10.15 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ, ਜਦਕਿ ਦੂਜਾ ਜਹਾਜ਼ 16 ਫਰਵਰੀ ਨੂੰ ਇੱਥੇ ਉਤਰੇਗਾ। ਇਹ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ। ਹਾਲਾਂਕਿ ਅੰਮ੍ਰਿਤਸਰ ਹਵਾਈ ਅੱਡੇ ਦੇ […]

•CNC News
Business

ਐਪਲ ਨੇ ਦਿੱਤਾ ਸਰਪ੍ਰਾਈਜ਼! iPhone SE 4 ਅਗਲੇ ਹਫਤੇ ਲਾਂਚ ਹੋ ਸਕਦਾ ਹੈ, ਜਾਣੋ ਸੰਭਾਵਿਤ ਵਿਸ਼ੇਸ਼ਤਾਵਾਂ ਅਤੇ ਕੀਮਤ

ਐਪਲ ਨੇ ਦਿੱਤਾ ਸਰਪ੍ਰਾਈਜ਼! iPhone SE 4 ਅਗਲੇ ਹਫਤੇ ਲਾਂਚ ਹੋ ਸਕਦਾ ਹੈ, ਜਾਣੋ ਸੰਭਾਵਿਤ ਵਿਸ਼ੇਸ਼ਤਾਵਾਂ ਅਤੇ ਕੀਮਤ ਸਸਤੇ ਆਈਫੋਨ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਐਪਲ ਅਗਲੇ ਹਫ਼ਤੇ ਇਸ ਸਾਲ ਦਾ ਪਹਿਲਾ ਆਈਫੋਨ ਲਾਂਚ ਕਰ ਸਕਦਾ ਹੈ। ਐਪਲ ਅਗਲੇ ਹਫ਼ਤੇ ਬਿਨਾਂ ਕਿਸੇ ਪ੍ਰੋਗਰਾਮ ਦੇ ਆਈਫੋਨ SE 4 ਲਾਂਚ […]

•CNC News
U.S News

Introducing Mr. Barak Zilberberg: A Visionary Leader for the Future

Introducing Mr. Barak Zilberberg: A Visionary Leader for the Future It is my pleasure to introduce Mr. Barak Zilberberg, an extraordinary entrepreneur and businessman making significant strides in the real estate sector. His dedication to the American people and core values is unparalleled, and I have had the privilege of knowing him for an extended […]

•CNC News
World News

ਕੈਨੇਡਾ ਦੀ ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਦਿੱਤੀ ਜ਼ਮਾਨਤ, 2023 ’ਚ ਸਿੱਖ ਆਗੂ ਦਾ ਗੋਲੀਆਂ ਮਾਰ ਕੇ ਹੋਇਆ ਸੀ ਕਤਲ

ਕੈਨੇਡਾ ਦੀ ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਦਿੱਤੀ ਜ਼ਮਾਨਤ, 2023 ’ਚ ਸਿੱਖ ਆਗੂ ਦਾ ਗੋਲੀਆਂ ਮਾਰ ਕੇ ਹੋਇਆ ਸੀ ਕਤਲ ਕੈਨੇਡਾ ਦੀ ਅਦਾਲਤ ਨੇ 2023 ‘ਚ ਕਤਲ ਕੀਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ ਚਾਰੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਹਰਦੀਪ ਸਿੰਘ ਨਿੱਝਜਰ ਦੇ ਕਤਲ ਮਾਮਲੇ ‘ਚ ਚਾਰ ਮੁਲਜ਼ਮ ਭਾਰਤੀ ਨਾਗਰਿਕ […]

•CNC News
World News

ਅਮਰੀਕਾ ‘ਚ ਅੱਗ ਦਾ ਕਹਿਰ, 30 ਹਜਾਰ ਲੋਕਾਂ ਦੇ ਘਰ ਕਰਵਾਏ ਗਏ ਖਾਲੀ

ਅਮਰੀਕਾ ‘ਚ ਅੱਗ ਦਾ ਕਹਿਰ, 30 ਹਜਾਰ ਲੋਕਾਂ ਦੇ ਘਰ ਕਰਵਾਏ ਗਏ ਖਾਲੀ ਅਮਰੀਕਾ ਦੇ ਕੈਲੀਫੋਰਨੀਆ ਜੰਗਲਾਂ ‘ਚ ਲੱਗੀ ਅੱਗ ਦੀਆਂ ਲਪਟਾਂ ਲਾਸ ਐਂਜਲਸ ਸ਼ਹਿਰ ਤੱਕ ਆਪਣਾ ਪਸਾਰਾ ਪਾ ਚੁੱਕੀਆਂ ਹਨ। ਇਸ ਭਿਆਨਕ ਅੱਗ ਨੇ ਲਗਭਗ 1000 ਹਜਾਰ ਤੋਂ ਵੱਧ ਘਰਾਂ ਨੂੰ (Los Angeles Fire News) ਆਪਣੀ ਚਪੇਟ ‘ਚ ਲੈ ਲਿਆ ਹੈ ਅਤੇ ਪੂਰੀ ਤਰਾਂ […]

•CNC News
World News

ਭਾਰਤ ‘ਚ ਵੀ ਸਾਹਮਣੇ ਆਏ ਚੀਨ ਵਾਲੇ HMPV ਵਾਇਰਸ ਦੇ ਕੇਸ! ਲੱਛਣ ਕੋਰੋਨਾ ਵਰਗੇ, ਐਡਵਾਇਜ਼ਰੀ ਜਾਰੀ..

ਭਾਰਤ ‘ਚ ਵੀ ਸਾਹਮਣੇ ਆਏ ਚੀਨ ਵਾਲੇ HMPV ਵਾਇਰਸ ਦੇ ਕੇਸ! ਲੱਛਣ ਕੋਰੋਨਾ ਵਰਗੇ, ਐਡਵਾਇਜ਼ਰੀ ਜਾਰੀ.. ਹਿਊਮਨ ਮੈਟਾਪਨੀਓਮੋਵਾਇਰਸ (HMPV) ਨੇ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅਨੁਸਾਰ, ਕਰਨਾਟਕ ਵਿੱਚ HMPV ਦੇ 2 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਐਚਐਮਪੀਵੀ ਦੀ ਲਾਗ ਭਾਰਤ ਸਮੇਤ ਕਈ […]

•CNC News
World News

ਤਿੱਬਤ ‘ਚ ਭੂਚਾਲ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ, ਕਈ ਇਮਾਰਤਾਂ ਹੋਈਆਂ ਢੇਰ

ਤਿੱਬਤ ‘ਚ ਭੂਚਾਲ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ, ਕਈ ਇਮਾਰਤਾਂ ਹੋਈਆਂ ਢੇਰ ਨੇਪਾਲ, ਭਾਰਤ ਅਤੇ ਤਿੱਬਤ ਵਿੱਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਤਿੱਬਤ ਦੇ ਸਭ ਤੋਂ ਵੱਕਾਰੀ ਸ਼ਹਿਰਾਂ ਵਿੱਚੋਂ ਇੱਕ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਨੇ ਘੱਟੋ-ਘੱਟ 9 ਲੋਕਾਂ ਦੀ ਜਾਨ ਲੈ ਲਈ ਅਤੇ ਨੇਪਾਲ, ਭੂਟਾਨ […]

•CNC News
World News

ਮੁੜ ਤਬਾਹੀ! ਚੀਨ ਦੇ ਨਵੇਂ ਵਾਇਰਸ ਦੀ ਪੂਰੀ ਦੁਨੀਆ ‘ਚ ਦਹਿਸ਼ਤ, ਭਾਰਤ ਵੀ ਹੋਇਆ ਚੌਕਸ.

ਮੁੜ ਤਬਾਹੀ! ਚੀਨ ਦੇ ਨਵੇਂ ਵਾਇਰਸ ਦੀ ਪੂਰੀ ਦੁਨੀਆ ‘ਚ ਦਹਿਸ਼ਤ, ਭਾਰਤ ਵੀ ਹੋਇਆ ਚੌਕਸ. – ਚੀਨ ਤੋਂ ਆਏ ਨਵੇਂ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਹੈ। ਹਰ ਕਿਸੇ ਦੇ ਮਨ ਵਿੱਚ ਇੱਕ ਹੀ ਡਰ ਹੈ ਕਿ ਕੀ ਕਰੋਨਾ ਵਾਇਰਸ ਦੀ ਲਾਗ ਵਾਂਗ ਇਹ ਵੀ ਘਾਤਕ ਹੈ? ਸਾਹ ਦੀ ਸਮੱਸਿਆ ਪੈਦਾ […]

•CNC News
Send a news tip