CNC coverage

India News

News from across India, including public affairs, education and community developments. Browse current reports and the Cross Nation Chronical archive.

India

ਲੋਕ ਸਭਾ ਚੋਣਾਂ ਲਈ ‘ਆਪ’ ਨੇ ਖਿੱਚੀ ਤਿਆਰੀ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਜਾਣ ਵਾਲੇ ਸਾਰੇ ਸੰਭਾਵਤ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਆਪਣੇ ਪੱਧਰ ’ਤੇ ਸ਼ੁਰੂ ਕੀਤੀ ਹੋਈ ਹੈ ਅਤੇ ਉਹ ਵੱਖ-ਵੱਖ ਸਾਧਨਾਂ ਤੋਂ ਰਿਪੋਰਟਾਂ ਲੈ ਰਹੇ ਹਨ ਕਿ ਕਿਸ ਸੀਟ ’ਤੇ ਕਿਹੜਾ ਉਮੀਦਵਾਰ ਮਜ਼ਬੂਤ ਹੋ […]

•CNC News0 views
Business

ਦੋ ਵੱਡੇ ਵਿਸ਼ਵ ਯੁੱਧਾਂ ਕਾਰਨ ਭਾਰਤ ਦਾ ਹੈਂਡਟੂਲ ਉਦਯੋਗ 40 ਫ਼ੀਸਦੀ ਡਿੱਗਿਆ

ਦੁਨੀਆ ‘ਚ ਚੱਲ ਰਹੀਆਂ ਦੋ ਵੱਡੀਆਂ ਜੰਗਾਂ ਯੂਕਰੇਨ, ਰੂਸ ਅਤੇ ਇਜ਼ਰਾਈਲ-ਹਮਾਸ ਨੇ ਭਾਰਤ ਦੀ ਹੈਂਡਲ ਇੰਡਸਟਰੀ ਨੂੰ 40 ਫ਼ੀਸਦੀ ਤੱਕ ਹੇਠਾਂ ਡਿੱਗਾ ਦਿੱਤਾ ਹੈ। ਇਸ ਦੀ ਵਿਕਰੀ ‘ਚ ਗਿਰਾਵਟ ਆਉਣ ਕਾਰਨ 2300 ਕਰੋੜ ਰੁਪਏ ਦੇ ਨਿਰਯਾਤ ਦਾ ਅੰਕੜਾ ਡਿੱਗ ਕੇ 1400 ਕਰੋੜ ਰੁਪਏ ‘ਤੇ ਆ ਗਿਆ ਹੈ। ਹੁਣ ਇਸ ਦਾ ਅਸਰ ਘਰੇਲੂ ਬਾਜ਼ਾਰ ‘ਤੇ ਵੀ […]

•CNC News0 views
India

WhatsApp ‘ਚ ਆ ਰਹੀ ਨਵੀਂ ਅਪਡੇਟ

ਵਟਸਐਪ ਨੇ ਕੁਝ ਮਹੀਨੇ ਪਹਿਲਾਂ ਹੀ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰਿੰਗ ਦਾ ਫੀਚਰ ਦਿੱਤਾ ਸੀ ਜਿਸਤੋਂ ਬਾਅਦ ਗੂਗਲ ਮੀਟ ਅਤੇ ਜ਼ੂਮ ਦੀ ਤਰ੍ਹਾਂ ਹੀ ਯੂਜ਼ਰਜ਼ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰ ਕਰ ਸਕਦੇ ਹਨ। ਹੁਣ ਵਟਸਐਪ ਇਕ ਹੋਰ ਕਮਾਲ ਦਾ ਫੀਚਰ ਜਾਰੀ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਤੁਸੀਂ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰਿੰਗ ਦੇ […]

•CNC News0 views
India

ਸੰਸਦ ‘ਚ ਉੱਠਿਆ ‘Animal’ ਫ਼ਿਲਮ ਦਾ ਮੁੱਦਾ

ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘Animal’ ਬਾਕਸ ਆਫਿਸ ‘ਤੇ ਹਰ ਦਿਨ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਫ਼ਿਲਮ ‘ਚ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਹਾਲਾਂਕਿ, ਜਿੱਥੇ ਇਕ ਪਾਸੇ ਪੂਰਾ ਦੇਸ਼ ਫ਼ਿਲਮ ਦੀ ਤਾਰੀਫ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਸ ਨੂੰ ਕਾਫੀ ਆਲੋਚਨਾ ਦਾ ਵੀ […]

•CNC News0 views
Business

RBI ਦੀ ਸਖ਼ਤੀ ਤੋਂ ਬਾਅਦ Paytm ਨੇ ਚੁੱਕਿਆ ਵੱਡਾ ਕਦਮ

ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿੱਜੀ ਲੋਨ ਨਿਯਮਾਂ ਨੂੰ ਸਖ਼ਤ ਕਰਨ ਤੋਂ ਬਾਅਦ, Paytm ਨੇ ਛੋਟੇ ਨਿੱਜੀ ਕਰਜ਼ਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। Paytm ਹੁਣ 50,000 ਰੁਪਏ ਤੋਂ ਘੱਟ ਦੇ ਪਰਸਨਲ ਲੋਨ ਦੀ ਗਿਣਤੀ ਘੱਟ ਕਰਨ ਜਾ ਰਿਹਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਆਰਬੀਆਈ ਦੀ ਸਖ਼ਤੀ ਤੋਂ ਬਾਅਦ […]

•CNC News0 views
India

ਕੀ ਤੁਸੀਂ ਤਾਂ ਨਹੀਂ ਕਰਦੇ ਸਮਾਰਟਫੋਨ ਨਾਲ ਆਹ ਗ਼ਲਤੀਆਂ

ਚਾਰਜ ਕਰਦੇ ਵੇਲੇ ਅਸੀਂ ਕੁਝ ਅਜਿਹੀਆਂ ਗ਼ਲਤੀਆਂ ਕਰਦੇ ਹਾਂ ਜੋ ਸਾਡੇ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਹਨ, ਹਾਲਹੀ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ 8 ਮਹੀਨਿਆਂ ਦੀ ਬੱਚੀ ਦੀ ਜਾਨ ਸਮਾਰਟਫੋਨ(Smartphone) ਵਿੱਚ ਧਮਾਕੇ ਹੋਣ ਨਾਲ ਵਾਪਰ ਗਈ। ਕੀ ਤੁਸੀਂ ਵੀ ਸਮਾਰਟਫੋਨ ਚਾਰਜ ਕਰਦੇ ਹੋਏ ਅਜਿਹੀਆਂ ਗ਼ਲਤੀਆਂ ਤਾਂ ਨਹੀਂ ਕਰਦੇ ਜੋ ਕਿਸੇ ਵੀ ਵੇਲੇ […]

•CNC News0 views
India

ਦਫਤਰਾਂ ਵਿਚ ’70 ਘੰਟੇ ਕੰਮ’ ਦੀ ਗੂੰਜ ਸੰਸਦ ਪਹੁੰਚੀ

ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ 70 ਘੰਟੇ ਵਰਕ ਵੀਕ (70 hour work week) ਦੀ ਚਰਚਾ ਹੋਈ। ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਨੇ ਇਸ ਬਹਿਸ ਨੂੰ ਜਨਮ ਦਿੱਤਾ ਹੈ। ਸਰਕਾਰ ਨੇ ਇਸ ਸਵਾਲ ਦਾ ਜਵਾਬ ਸੰਸਦ ਵਿੱਚ ਦਿੱਤਾ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਸਰਕਾਰ ਅਜਿਹੇ ਕਿਸੇ ਪ੍ਰਸਤਾਵ ਉਤੇ […]

•CNC News0 views
India

फिर हो सकते हैं विधानसभा के उपचुनाव!

लुधियाना : 3 राज्यों के विधानसभा चुनावों में शानदार जीत हासिल करने के बाद भले ही भाजपा ने सरकार के गठन को लेकर तैयारियां शुरू कर दी हैं लेकिन पार्टी के सामने उस मामले में फैसला लेने की चुनौती भी है, जिसमें कई सांसद चुनाव जीतकर विधायक बन गए हैं। यहां बताना उचित होगा […]

•CNC News0 views
Crime

ਜਿਨਸੀ ਅਪਰਾਧਾਂ ‘ਤੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ

ਚੰਡੀਗੜ੍ਹ- ਔਰਤਾਂ ਅਤੇ ਬੱਚਿਆਂ ਦੇ ਨਾਲ ਜਿਨਸੀ ਅਪਰਾਧਾਂ ਦੇ ਦੋਸ਼ੀਆਂ ਖਿਲਾਫ ਹਰਿਆਣਾ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ। ਸੂਬਾ ਸਰਕਾਰ ਵਲੋਂ ਇਸ ਮਾਮਲੇ ਦੇ ਦੋਸ਼ੀਆਂ ਤੋਂ ਸਮਾਜਿਕ ਪੈਨਸ਼ਨ, ਵਜ਼ੀਫ਼ਾ ਅਤੇ ਅਸਲਾ ਲਾਇਸੈਂਸ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਅਪਰਾਧਾਂ ‘ਚ ਜਬਰ ਜ਼ਿਨਾਹ, ਜਬਰ ਜ਼ਿਨਾਹ ਦੀ ਕੋਸ਼ਿਸ਼, ਜਿਨਸੀ ਹਮਲੇ, ਪਿੱਛਾ ਕਰਨਾ, […]

•CNC News0 views
India

ਹਿਮਾਚਲ ‘ਚ ਬਰਫਬਾਰੀ ਨਾਲ ਪੰਜਾਬ ‘ਚ ਡਿੱਗਿਆ ਪਾਰਾ

ਪੰਜਾਬ ਵਿੱਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਵਿਚਾਲੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਵਿਚਾਲੇ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਕਾਰਨ ਇਸ ਵਿੱਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਦਿਨ ਦੇ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ […]

•CNC News0 views
India

पंजाबियों को बड़ी राहत

जालंधर: केंद्र सरकार द्वारा एन. सी. सी.एफ. (नैशनल कॉ बाप्रेटिव कंज्यूमर फैडरेशन ऑफ इंडिया लि.) के माध्यम से बेची जा रही सस्ते दाम पर चना दाल अब तक आठ हजार लोग खरीद चुके हैं। शहर के सभी लोगों तक दाल पहुंचाने के लिए एन.सी.सी.एफ. द्वारा मोबाइल वैन्स भी फील्ड में उतारी गई है जो डोर […]

•CNC News0 views
Business

2 ਦਿਨਾਂ ’ਚ ‘ਐਨੀਮਲ’ ਨੇ ਲਿਆਂਦਾ ਤੂਫ਼ਾਨ

ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਚਲਦਿਆਂ ਫ਼ਿਲਮ ਕਮਾਈ ਦਾ ਤੂਫ਼ਾਨ ਲਿਆ ਰਹੀ ਹੈ। ਹਿੰਦੀ ਤੇ ਦੱਖਣ ਭਾਸ਼ਾਵਾਂ ’ਚ ਕੀਤੀ ਮੋਟੀ ਕਮਾਈ ਫ਼ਿਲਮ ਨੇ ਹਿੰਦੀ ਭਾਸ਼ਾ ’ਚ ਪਹਿਲੇ ਦਿਨ 54.75 ਕਰੋੜ ਤੇ ਦੂਜੇ ਦਿਨ 58.37 ਕਰੋੜ ਰੁਪਏ ਦੀ […]

•CNC News0 views
India

PM ਮੋਦੀ ਨੇ ਕਿਹਾ- ਇਹ ਜਿੱਤ 2024 ਦੀ ‘ਹੈਟ੍ਰਿਕ ਦੀ ਗਾਰੰਟੀ’

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਹੈਟ੍ਰਿਕ ਦੀ ਗਾਰੰਟੀ’ ਕਰਾਰ ਦਿੱਤਾ ਹੈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਐਤਵਾਰ ਕਿਹਾ ਕਿ ਇਹ ਨਤੀਜੇ ਕਾਂਗਰਸ ਅਤੇ ਇਸ ਦੇ ‘ਹੰਕਾਰੀ ਗਠਜੋੜ’ ਲਈ ਸਬਕ […]

•CNC News0 views
India

ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ

ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 22 ਦਸੰਬਰ ਤੱਕ ਚੱਲੇਗਾ। ਐਤਵਾਰ ਨੂੰ ਆਏ 4 ਸੂਬਿਆਂ-ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਚੋਣ ਨਤੀਜਿਆਂ ‘ਚ ਤਿੰਨ ਸੂਬਿਆਂ ‘ਚ ਭਾਜਪਾ ਦੀ ਜਿੱਤ ਮਗਰੋਂ ਸੈਸ਼ਨ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦਰਅਸਲ ਆਪਣੀ ਜਿੱਤ ਦੀ ਹੈਟ੍ਰਿਕ ਮਗਰੋਂ ਭਾਜਪਾ ਸੈਸ਼ਨ […]

•CNC News0 views
India

ਅਕਾਲੀ ਦਲ ਦਾ ਬੇੜਾ ਡੁੱਬ ਚੁੱਕਾ ਹੈ: ਮਾਨ

ਅਕਾਲੀ ਦਲ ਦਾ ਬੇੜਾ ਡੁੱਬ ਚੁੱਕਾ ਹੈ: ਮਾਨ ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਰਟੀ ਦਾ ਬੇੜਾ ਹੁਣ ਡੁੱਬ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨੇ ਅਰਬੀ ਘੋੜਿਆਂ ਦੇ ਇੱਕ ਮਾਮਲੇ ’ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਤਿੱਖਾ ਹਮਲਾ ਕੀਤਾ ਅਤੇ ਮਜੀਠੀਆ ਨੂੰ ਅਰਬੀ ਘੋੜਿਆਂ ਬਾਰੇ […]

•CNC News0 views
Send a news tip