CNC coverage
India News
News from across India, including public affairs, education and community developments. Browse current reports and the Cross Nation Chronical archive.

Crimeਪਿਤਾ ਨੇ ਭਰਾ ਨਾਲ ਰਲ ਕੇ ਪੁੱਤ ਦੀ ਹੱਤਿਆ ਕੀਤੀ ਲੰਬੀ : ਪਿੰਡ ਧੌਲਾ ਵਿੱਚ ਸ਼ੱਕ ਨੇ ਹੱਸਦਾ ਖੇਡਦਾ ਪਰਿਵਾਰ ਬਰਬਾਦ ਕਰ ਦਿੱਤਾ। ਪਿਤਾ ਅਤੇ ਚਾਚੇ ਵੱਲੋਂ ਗੋਲੀ ਮਾਰ ਕੇ ਜਖਮੀ ਕੀਤੇ 22 ਸਾਲਾ ਨੌਜਵਾਨ ਨਵਜੋਤ ਦੀ ਇਲਾਜ ਦੌਰਾਨ ਮੌਤ ਹੋ ਗਈ। ਹੱਤਿਆ ਦਾ ਕਾਰਨ ਮਿ੍ਰਤਕ ਦੇ ਪਿਤਾ ਸ਼ਿਵਰਾਜ ਅਤੇ ਚਾਚਾ ਰੇਸ਼ਮ ਸਿੰਘ ਨੂੰ ਸੱਕ […]

Crimeਰੇਡੀਓ ਮੇਜਬਾਨ ਹਰਨੇਕ ਸਿੰਘ ’ਤੇ ਹਮਲਾ ਕਰਨ ਦੇ ਦੋਸ਼ ’ਤ ਤਿੰਨ ਨੂੰ ਸਜਾ ਆਕਲੈਂਡ : ਨਿਊਜੀਲੈਂਡ ਦੇ ਆਕਲੈਂਡ ਸਥਿਤ ਪ੍ਰਸਿੱਧ ਰੇਡੀਓ ਵਿਰਸਾ ਦੇ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸਸਿ ਦੇ ਦੋਸ ਹੇਠ ਤਿੰਨ ਖਾਲਿਸਤਾਨੀ ਕੱਟੜਪੰਥੀਆਂ ਨੂੰ ਸਜਾ ਸੁਣਾਈ ਗਈ ਹੈ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ 27 ਸਾਲਾ ਸਰਵਜੀਤ ਸਿੱਧੂ, 44 ਸਾਲਾ ਸੁਖਪ੍ਰੀਤ ਸਿੰਘ […]

Indiaਕਿਸਾਨਾਂ ਨੇ ਮੁੜ ਮੁਕੇਰੀਆਂ ਖੰਡ ਮਿੱਲ ਮੂਹਰੇ ਜਲੰਧਰ-ਜੰਮੂ ਕੌਮੀ ਮਾਰਗ ਜਾਮ ਕੀਤਾ ਮੁਕੇਰੀਆਂ : ਖੰਡ ਮਿੱਲਾਂ ਚਲਾਉਣ ਅਤੇ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਲੈਣ ਦੀ ਮੰਗ ਲਈ ਪਹਿਲਾਂ ਦੇ ਐਲਾਨ ਮੁਤਾਬਕ ਅੱਜ ਗੰਨਾ ਕਾਸ਼ਤਕਾਰਾਂ ਨੇ ਜਲੰਧਰ-ਜੰਮੂ ਕੌਮੀ ਮਾਰਗ ਉੱਤੇ ਮੁਕੇਰੀਆਂ ਖੰਡ ਮਿੱਲ ਮੂਹਰੇ ਕਰੀਬ ਬਾਅਦ ਦੁਪਹਿਰ 1 ਵਜੇ ਤੋਂ ਸੜਕੀ ਆਵਜਾਈ ਠੱਪ ਕਰ […]

Crimeਨੌਕਰੀ ਬਹਾਨੇ ਖਾੜੀ ਦੇਸ਼ਾਂ ’ਚ ਕੀਤਾ ਜਾ ਰਿਹੈ ਲੜਕੀਆਂ ਦਾ ਸੌਦਾ ਜਲੰਧਰ : ਅਕਤੂਬਰ ਤੇ ਨਵੰਬਰ ਮਹੀਨੇ ਦੌਰਾਨ ਹੁਣ ਤੱਕ 12 ਲੜਕੀਆਂ ਨੂੰ ਓਮਾਨ ਤੇ ਇਰਾਕ ’ਚੋਂ ਵਾਪਸ ਭਾਰਤ ਲਿਆਂਦਾ ਗਿਆ ਹੈ ਇਹ ਕਾਰਜ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਧਾਰਮਿਕ ਅਤੇ ਸਿਆਸੀ ਨੇਤਾ ਸੰਤ ਸੀਚੇਵਾਲ ਦੇ ਯਤਨਾਂ ਸਕਦਾ ਸੰਭਵ ਹੋ ਸਕਿਆ ਹੈ। ਉਨ੍ਹਾਂ ਦੀ ਬਦੌਲਤ […]

Indiaकेंद्रीय प्रदूषण नियंत्रण बोर्ड (सीपीसीबी) के अनुसार, राष्ट्रीय राजधानी में वायु गुणवत्ता सूचकांक (एक्यूआई) कई क्षेत्रों में ‘गंभीर’ श्रेणी में पहुंच गया है। आधिकारिक आंकड़ों के अनुसार, आनंद विहार और अशोक विहार में सुबह 6 बजे हवा की गुणवत्ता क्रमशः 412 और 405 की AQI रीडिंग के साथ ‘गंभीर’ दर्ज की गई। इसी तरह, जहांगीरपुरी […]

Indiaਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਅਕਸਰ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਬੁੱਧਵਾਰ ਨੂੰ ਵੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਗੁੱਸੇ ਭਰਿਆ ਪੋਸਟ ਕੀਤਾ ਹੈ। ਕਪਿਲ ਸ਼ਰਮਾ ਫਲਾਈਟ ਲੇਟ ਹੋ ਜਾਣ ਕਾਰਨ ਭੜਕ ਗਏ ਹਨ। ਕਪਿਲ ਨੇ ਇਸ ਨੂੰ ਲੈ ਕੇ ਇਕ ਪੋਸਟ ਕੀਤੀ ਹੈ। ਜਿਸ ਵਿਚ […]

Crimeके.वाई.सी. का मतलब सरल भाषा में नो योर कस्टमर (अपने ग्राहक को जानें) है। के.वाई.सी. भारत में कार्यरत सभी बैंकों और वित्तीय संस्थानों द्वारा ग्राहक की पहचान सत्यापित करने की एक अनिवार्य प्रक्रिया है। इस प्रक्रिया में बैंक में खाता खोलने या लोन लेने के लिए पहचान और पते का प्रमाण यानी आधार कार्ड, पैन […]

Indiaਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦਾ ਕਾਰਜਕਾਲ 6 ਮਹੀਨੇ ਹੋਰ ਵਧਾਉਣ ਦੇ ਕੇਂਦਰ ਦੇ ਫ਼ੈਸਲੇ ਨੂੰ ਬੁੱਧਵਾਰ ਨੂੰ ਬਰਕਰਾਰ ਰੱਖਿਆ, ਜੋ 30 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਸਨ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜੱਜ ਜੇ.ਬੀ. ਪਾਰਦੀਵਾਲਾ ਅਤੇ ਜੱਜ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਫ਼ੈਸਲੇ […]

Indiaਕਹਿੰਦੇ ਹਨ ਕਿ ਗਿਆਨ ਦੀ ਕੋਈ ਉਮਰ ਨਹੀਂ ਹੁੰਦੀ। ‘ਕੌਨ ਬਨੇਗਾ ਕਰੋੜਪਤੀ’ ਵਿਚ 12 ਸਾਲ ਦੇ ਮਯੰਕ ਨੇ ਇਸ ਗੱਲ ਨੂੰ ਸਾਬਿਤ ਕਰ ਦਿਖਾਇਆ ਹੈ। ਅਮਿਤਾਭ ਬੱਚਨ ਦੇ ਸਾਹਮਣੇ ਹੌਟਸੀਟ ’ਤੇ ਬੈਠੇ ਮਯੰਕ ਨੇ ਆਪਣੀਆਂ ਤੇਜ਼-ਤਰਾਰ ਗੱਲਾਂ ਅਤੇ ਜਵਾਬ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਹਫ਼ਤੇ ‘ਕੌਨ ਬਨੇਗਾ ਕਰੋੜਪਤੀ ਜੂਨੀਅਰਸ’ ਆਯੋਜਿਤ ਕੀਤਾ ਜਾ ਰਿਹਾ […]

Indiaਜਲਵਾਯੂ ਤਬਦੀਲੀ ’ਤੇ ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (ਯੂ. ਐੱਨ. ਐੱਫ. ਸੀ. ਸੀ. ਸੀ. ਸੀ.) (ਸੀ. ਓ. ਪੀ.-28) ਦੀ ਬੈਠਕ 30 ਨਵੰਬਰ ਤੋਂ 12 ਦਸੰਬਰ ਤੱਕ ਦੁੱਬਈ ’ਚ ਹੋਵੇਗੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਬੈਠਕ ’ਚ ਭਾਰਤੀ ਸ਼ਿਸ਼ਟਮੰਡਲ ਦੀ ਭਾਗੀਦਾਰੀ ਲਈ ਚੱਲ ਰਹੀਆਂ ਤਿਆਰੀਆਂ ਦੇ ਨਾਲ ਹੀ […]

Indiaਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਪਿਠਲੇ 17 ਦਿਨਾਂ ਤੋਂ ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਇਸ ਆਪਰੇਸ਼ਨ ‘ਚ ਸਾਰੀਆਂ ਮਸ਼ੀਨਾਂ ਫ਼ੇਲ ਹੋ ਗਈਆਂ ਤਾਂ ਉੱਥੇ ਇਸ ਚੱਟਾਨ ਨੂੰ ਚੀਰਣ ‘ਚ ਸਿਰਫ਼ ਭਾਰਤੀ ਮਜ਼ਦੂਰ ਹੀ ਕੰਮ ਆਏ। ਸੁਰੰਗ ਦੇ ਸਿਲਕਿਆਰਾ ਛੋਰ ਤੋਂ ਹੋਰੀਜੈਂਟਲੀ ਖੋਦਾਈ ਕਰ ਰਹੀ […]

Indiaਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇਕ ਅਜੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸਰਕਾਰੀ ਹੈਂਡ ਪੰਪ ਤੋਂ ਦੁੱਧ ਨਿਕਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਭਾਂਡੇ, ਬੋਤਲਾਂ ਅਤੇ ਬਾਲਟੀਆਂ ਲੈ ਕੇ ਹੈਂਡ ਪੰਪ ‘ਤੇ ਪਹੁੰਚੇ ਅਤੇ ਇਸ ਨੂੰ ਦੁੱਧ ਸਮਝ ਕੇ ਭਰਨਾ ਸ਼ੁਰੂ ਕਰ ਦਿੱਤਾ। ਇਸ ਦੀ ਵੀਡੀਓ ਵੀ […]

Indiaਗੂਗਲ ਦੇ ਪਾਪੂਲਰ ਪਲੇਟਫਾਰਮ ਜੀਮੇਲ ਅਕਾਊਂਟ (Gmail Account) ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ। ਐਂਡਰਾਇਡ ਯੂਜ਼ਰਸ ਲਈ ਇਸ ਦਾ ਇਸਤੇਮਾਲ ਅਕਾਊਂਟ ਫੋਨ ‘ਚ ਲੌਗਇਨ ਕਰਨ ਤੇ ਐਪਸ ਦੀ ਵਰਤੋਂ ਕਰਨ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਜੇਕਰ ਤੁਸੀਂ ਆਪਣਾ ਜੀਮੇਲ ਅਕਾਊਂਟ ਬਣਾਉਣ ਤੋਂ ਬਾਅਦ ਭੁੱਲ ਗਏ ਹੋ, ਯਾਨੀ ਤੁਸੀਂ ਲੰਬੇ ਸਮੇਂ ਤੋਂ ਜੀਮੇਲ ਅਕਾਊਂਟ ਦੀ […]

Indiaਗੁਜਰਾਤ ਵਿਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਬੇਮੌਸਮੀ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਸੂਬੇ ਦੇ ਆਫ਼ਤ ਕੰਟਰੋਲ ਡਾਇਰੈਕਟਰ ਸੀ. ਸੀ. ਪਟੇਲ ਨੇ ਦੱਸਿਆ ਕਿ ਇਸ ਦੌਰਾਨ ਸੂਬੇ ਵਿਚ 71 ਪਸ਼ੂਆਂ ਦੀ ਵੀ ਮੌਤ ਹੋਈ ਹੈ। ਭਾਰੀ ਬਾਰਿਸ਼ ਦਾ ਸਭ ਤੋਂ […]

Crimeकनाडा में घर पर ताबड़तोड़ फायरिंग होने के बाद मशहूर पंजाबी गायक गिप्पी ग्रेवाल का बयान सामने आया है। दरअसल, गिप्पी ने घर पर हुई फायरिंग की पुष्टि करते हुए गैंगस्टर लॉरेंस की पोस्ट पर हैरानी जाहिर की है। मीडिया से बातचीत करते हुए गिप्पी ने कहा कि उनकी किसी के साथ कोई दुश्मनी नहीं […]