CNC coverage

India News

News from across India, including public affairs, education and community developments. Browse current reports and the Cross Nation Chronical archive.

India

ਡੇਂਗੂ ਤੇ ਚਿਕਨਗੁਨੀਆ ਦੇ ਪੰਜਾਬ ਭਰ ’ਚ ਕੇਸ ਵਧੇ ਰਹੇ

ਡੇਂਗੂ ਤੇ ਚਿਕਨਗੁਨੀਆ ਦੇ ਪੰਜਾਬ ਭਰ ’ਚ ਕੇਸ ਵਧੇ ਰਹੇ ਚੰਡੀਗੜ੍ਹ : ਪੰਜਾਬ ਵਿੱਚ ਡੇਂਗੂ ਤੇ ਚਿਕਨਗੁਨੀਆ ਦਾ ਕਹਿਰ ਵਧਦਾ ਜਾ ਰਿਹਾ ਹੈ ਜਿਸ ਕਰਕੇ ਹਲਕਾ ਬੁਖਾਰ ਚੜ੍ਹਨ ’ਤੇ ਵੀ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਟੀਮਾਂ ਸਾਰੇ ਜ਼ਿਲ੍ਹਿਆਂ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਖੜ੍ਹੇ […]

•CNC News0 views
India

ਮਨੀਸ਼ ਸਿਸੋਦੀਆ ਦੀ ਜਮਾਨਤ ਅਰਜੀਆਂ ਰੱਦ

ਮਨੀਸ਼ ਸਿਸੋਦੀਆ ਦੀ ਜਮਾਨਤ ਅਰਜੀਆਂ ਰੱਦ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਸ਼ਰਾਬ ਨੀਤੀ ਦੇ ਕਥਤਿ ਘਪਲੇ ਨਾਲ ਸਬੰਧਤ ਭਿ੍ਰਸਟਾਚਾਰ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਦੀ ਜਮਾਨਤ ਪਟੀਸਨਾਂ ਰੱਦ ਕਰ ਦਿੱਤੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਜੇ ਮੁਕੱਦਮੇ ਦੀ ਕਾਰਵਾਈ ਵਿੱਚ ਦੇਰੀ ਹੁੰਦੀ ਹੈ ਤਾਂ ਸਿਸੋਦੀਆ ਕਥਤਿ ਘਪਲੇ […]

•CNC News0 views
India

ਸਿੱਖਾਂ ਦੀ ਪੱਗ ਦਾ ਮਤਲਬ ਅਤਿਵਾਦ ਨਹੀਂ: ਨਿਊਯਾਰਕ ਮੇਅਰ

ਸਿੱਖਾਂ ਦੀ ਪੱਗ ਦਾ ਮਤਲਬ ਅਤਿਵਾਦ ਨਹੀਂ: ਨਿਊਯਾਰਕ ਮੇਅਰ ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ ਨੇ ਸਿੱਖਾਂ ’ਤੇ ਹਾ ਹੀ ਵਿਚ ਹੋਏ ਹਮਲਿਆਂ ਅਤੇ ਨਫਰਤੀ ਅਪਰਾਧਾਂ ਨੂੰ ਦੇਸ ’ਤੇ ਧੱਬਾ ਕਰਾਰ ਦਿੰਦਿਆਂ ਕਿਹਾ ਕਿ ਸਿੱਖਾਂ ਦੀ ਪੱਗ ਦਾ ਮਤਲਬ ਅਤਿਵਾਦ ਨਹੀਂ ਹੈ, ਸਗੋਂ ਇਹ ਆਸਥਾ ਦਾ ਪ੍ਰਤੀਕ ਹੈ. ਉਨ੍ਹਾਂ ਸਿੱਖਾਂ ਦੀ ਰਾਖੀ […]

•CNC News0 views
India

ਪਾਕਿਸਤਾਨ ਵਿਆਹ ਕਰਵਾਕੇ ਗਈ ਅੰਜੂ ਫੇਰ ਭਾਰਤ ਆਉਣ ਦੀ ਤਿਆਰੀ ’ਚ

ਪਾਕਿਸਤਾਨ ਵਿਆਹ ਕਰਵਾਕੇ ਗਈ ਅੰਜੂ ਫੇਰ ਭਾਰਤ ਆਉਣ ਦੀ ਤਿਆਰੀ ’ਚ ਪਿਸਾਵਰ : ਦੋ ਬੱਚਿਆਂ ਦੀ 34 ਸਾਲਾ ਭਾਰਤੀ ਮਾਂ ਜਿਸ ਨੇ ਆਪਣੇ ਫੇਸਬੁੱਕ ਪਾਕਿਸਤਾਨ ਦੋਸਤ ਨਾਲ ਵਿਆਹ ਕਰਵਾ ਲਿਆ ਸੀ ਅਤੇ ਆਪਣਾ ਬਦਲ ਕੇ ਫਾਤਿਮਾ ਰੱਖਿਆ ਗਿਆ ਸੀ ਅਤੇ ਉਸ ਨੇ ਇਸਲਾਮ ਕਬੂਲ ਕਰ ਲਿਆ ਸੀ ਹੁਣ ਫਿਰ ਪਾਕਿਸਤਾਨ ਸਰਕਾਰ ਤੋਂ ਮਨਜੂਰੀ ਮਿਲਣ ਤੋਂ […]

•CNC News0 views
India

ਨੇਪਾਲ ਤੋਂ ਆਏ ਜੋੜੇ ਨੇ ਜਲੰਧਰ ’ਚ ਕੀਤੀ ਖੁਦਕਸ਼ੀ

ਨੇਪਾਲ ਤੋਂ ਆਏ ਜੋੜੇ ਨੇ ਜਲੰਧਰ ’ਚ ਕੀਤੀ ਖੁਦਕਸ਼ੀ ਜਲੰਧਰ : ਜਲੰਧਰ ਦੇ ਗਦਾਈਪੁਰ ’ਚ ਥਾਣਾ ਡਵੀਜ਼ਨ ਨੰਬਰ-8 ਦੇ ਲੱਗਦੇ ਇਲਾਕੇ ਵਿੱਚ ਇੱਕ ਨੇਪਾਲੀ ਜੋੜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕਥਤਿ ਤੌਰ ’ਤੇ ਖੁਦਕੁਸ਼ੀ ਕਰ ਲਈ। ਮਿ੍ਰਤਕਾਂ ਦੀ ਪਛਾਣ ਪ੍ਰੇਮ ਪੁੱਤਰ ਭੀਮ ਬਹਾਦੁਰ ਵਾਸੀ ਨੇਪਾਲ ਅਤੇ ਉਸ ਦੀ ਪਤਨੀ ਭਾਵਨਾ ਵਜੋਂ ਹੋਈ ਹੈ। ਦੋਵੇਂ ਗਦਈਪੁਰ […]

•CNC News0 views
Crime

कतर में 8 भारतीयों को सजा

विदेश मंत्री एस जयशंकर ने सोमवार को कतर में हिरासत में लिए गए 8 भारतीयों के परिवारों से मुलाकात की और उन्हें आश्वासन दिया कि सरकार उनकी रिहाई के लिए सभी प्रयास करेगी। विदेश मंत्री ने कहा कि सरकार मामले को “सर्वोच्च महत्व” देती है और इस संबंध में परिवारों के साथ निकटता से समन्वय […]

•CNC News0 views
Business

The Image Crisis of Shiromani Akali Dal: A Deep Dive

The Image Crisis of Shiromani Akali Dal: A Deep Dive The Shiromani Akali Dal (SAD), a political party based in Punjab, India, has been facing a significant image crisis in recent years. The party, led by Sukhbir Singh Badal, has been making consistent efforts to clean up its image, but the public perception seems to […]

•CNC News0 views
Business

ਭਾਰਤੀ ਵੀਜੇ ਲਈ ਦਰਖਾਸਤ ਮੁੜ ਵਾਧਾ

ਭਾਰਤੀ ਵੀਜੇ ਲਈ ਦਰਖਾਸਤ ਮੁੜ ਵਾਧਾ ਵੈਨਕੂਵਰ: ਕੈਨੇਡਾ-ਭਾਰਤ ਸਬੰਧਾਂ ਵਿੱਚ ਪਿਛਲੇ ਮਹੀਨੇ ਪੈਦਾ ਹੋਈ ਕੁੜੱਤਣ ਮਗਰੋਂ ਮੁਅੱਤਲ ਹੋਈਆਂ ਵੀਜਾ ਸੇਵਾਵਾਂ ਬੀਤੇ ਦਿਨ ਤੋਂ ਮੁੜ ਸ਼ੁਰੂ ਹੋਣ ਮਗਰੋਂ ਦਰਖਾਸਤ ਦੇਣ ਵਾਲਿਆਂ ਦੀਆਂ ਕਤਾਰਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ। ਲੋਕ ਆਊਟ-ਸੋਰਸ ਏਜੰਸੀ ਦੇ ਅਮਲੇ ਖ਼ਿਲਾਫ ਮਨਮਰਜੀ ਅਤੇ ਜਾਣ-ਬੁੱਝ ਕੇ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਕਰਨ ਲੱਗੇ ਹਨ। ਅਮਲੇ […]

•CNC News0 views
India

ਯੂਐੱਨ ਮਹਾ ਸਭਾ ਵੋਟਿੰਗ ਤੋਂ ਦੂਰ ਰਹੇ ਭਾਰਤ ਨੇ ਕਿਹਾ,‘ਅਤਿਵਾਦ ਕਿਸੇ ਨੂੰ ਨਹੀਂ ਬਖਸਦਾ’ ਵੋਟਿੰਗ ਦੌਰਾਨ ਭਾਰਤ ਦੀ ਗੈਰਹਾਜਰੀ ਤੋਂ ਮੈਂ ਹੈਰਾਨ ਤੇ ਸ਼ਰਮਿੰਦਾ ਹਾਂ

ਯੂਐੱਨ ਮਹਾ ਸਭਾ ਵੋਟਿੰਗ ਤੋਂ ਦੂਰ ਰਹੇ ਭਾਰਤ ਨੇ ਕਿਹਾ,‘ਅਤਿਵਾਦ ਕਿਸੇ ਨੂੰ ਨਹੀਂ ਬਖਸਦਾ’ ਵੋਟਿੰਗ ਦੌਰਾਨ ਭਾਰਤ ਦੀ ਗੈਰਹਾਜਰੀ ਤੋਂ ਮੈਂ ਹੈਰਾਨ ਤੇ ਸ਼ਰਮਿੰਦਾ ਹਾਂ: ਪਿ੍ਰਯੰਕਾ ਵਾਡਰਾ ਸੰਯੁਕਤ ਰਾਸਟਰ: ਸੰਯੁਕਤ ਰਾਸਟਰ ਮਹਾਸਭਾ ਨੇ ਪ੍ਰਸਤਾਵ ਪਾਸ ਕੀਤਾ, ਜਿਸ ਵਿਚ ਇਜਰਾਈਲ ਅਤੇ ਗਾਜਾ ਵਿਚਾਲੇ ਸੰਘਰਸ ਨੂੰ ਰੋਕਣ ਲਈ ਗਾਜਾ ਵਿਚ ਮਨੁੱਖਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ। ਅਰਬ […]

•CNC News0 views
Crime

ਬੱਬਰ ਖਾਲਸਾ ਇੰਟਰਨੈਸ਼ਨਲ ਦੇ 4 ਅਤਿਵਾਦੀ ਕਾਬੂ

ਬੱਬਰ ਖਾਲਸਾ ਇੰਟਰਨੈਸ਼ਨਲ ਦੇ 4 ਅਤਿਵਾਦੀ ਕਾਬੂ ! ਚੰਡੀਗੜ੍ਹ : ਪੰਜਾਬ ਪੁਲੀਸ ਨੇ ਪਾਬੰਦੀਸੁਦਾ ਖਾਲਿਸਤਾਨੀ ਸਮਰਥਕ ਸਮੂਹ ਬੱਬਰ ਖਾਲਸਾ ਇੰਟਰਨੈਸਨਲ ਦੇ ਚਾਰ ਅਤਿਵਾਦੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਗਿ੍ਰਫਤਾਰ ਅਤਿਵਾਦੀਆਂ ਨੂੰ ਹੱਤਿਆਵਾਂ ਕਰਨ ਲਈ ਕਿਹਾ ਗਿਆ ਸੀ। ਪੁਲੀਸ ਨੇ ਇਨ੍ਹਾਂ ਕੋਲੋਂ ਛੇ ਪਿਸਤੌਲ ਅਤੇ 275 ਕਾਰਤੂਸ ਵੀ […]

•CNC News0 views
Business

ਮੁਕੇਸ਼ ਅੰਬਾਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ

ਮੁਕੇਸ਼ ਅੰਬਾਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ ! ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਅੰਬਾਨੀ ਨੂੰ ਆਪਣੀ ਅਧਿਕਾਰਤ ਈਮੇਲ ਆਈਡੀ ’ਤੇ ਇਹ ਧਮਕੀ ਮਿਲੀ ਹੈ। ਈਮੇਲ ਭੇਜਣ ਵਾਲੇ ਨੇ ਕਿਹਾ ਹੈ ਕਿ ਉਸ ਕੋਲ ਭਾਰਤ ਵਿਚ ਸਭ ਤੋਂ ਵਧੀਆ ਨਿਸ਼ਾਨੇਬਾਜ਼ ਹਨ, ਜੇ ਅੰਬਾਨੀ ਵਲੋਂ 20 ਕਰੋੜ […]

•CNC News0 views
India

भारत में आज रात लगेगा साल का आखिरी चंद्र ग्रहण

जालंधर: साल 2023 का पहला चंद्र ग्रहण 5 मई को लगा था। कुछ देर बाद साल का दूसरा और आखिरी चंद्र ग्रहण लगने वाला है। ज्योतिष शास्त्र के अनुसार साल का आखिरी चंद्र ग्रहण 28-29 अक्तूबर 2023 की रात को लगेगा। जब पृथ्वी सूर्य और चंद्रमा के बीच आ जाती है तो चंद्रमा पर ग्रहण लग […]

•CNC News0 views
India

दिल्ली-NCR में बढ़ रहा है बुखार और सांस की बीमारी वाले मरीजों की संख्या

दिल्ली – NCR में डेंगू और वायु प्रदूषण ने लोगों का जीना मुश्किल किए हुए है. एक तरफ डेंगू के मरीजों की संख्या बढ़ रही है तो वहीं दूसरी ओर हॉस्पिटल के ओपीडी में बुखार और सांस की तकलीफ के कारण मरीजों की संख्या बढ़ रही है. ओपीडी और इमरजेंसी को मिलाकर सांस के मरीजों […]

•CNC News0 views
Crime

ਕਤਰ ਅਦਾਲਤ ਵੱਲੋਂ 8 ਭਾਰਤੀਆਂ ਨੂੰ ਦਿੱਤੀ ਸਜਾ-ਏ-ਮੌਤ

ਕਤਰ ਅਦਾਲਤ ਵੱਲੋਂ 8 ਭਾਰਤੀਆਂ ਨੂੰ ਦਿੱਤੀ ਸਜਾ-ਏ-ਮੌਤ ਕਤਰ : ਖਬਰ ਹੈ ਕਿ ਕਤਰ ਦੀ ਅਦਾਲਤ ਨੇ ਦੋਹਾ ਵਿੱਚ ਨਜਰਬੰਦ ਅੱਠ ਸਾਬਕਾ ਜਲ ਸੈਨਾ ਅਧਿਕਾਰੀਆਂ ਲਈ ਮੌਤ ਦੀ ਸਜਾ ਦਾ ਫੈਸਲਾ ਸੁਣਾਇਆ ਹੈ। ਮੰਤਰਾਲੇ ਨੇ ਕਤਰ ਵਿੱਚ 8 ਭਾਰਤੀਆਂ ਨੂੰ ਸਜਾ-ਏ-ਮੌਤ ਸੁਣਾਉਣ ਦੇ ਫੈਸਲੇ ’ਤੇ ਹੈਰਾਨੀ ਤੇ ਪ੍ਰੇਸ਼ਾਨ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਪੂਰੇ […]

•CNC News0 views
Send a news tip