CNC coverage
India News
News from across India, including public affairs, education and community developments. Browse current reports and the Cross Nation Chronical archive.

Indiaਕੈਨੇਡਾ ’ਚ ਪੰਜਾਬੀ ਨੌਜਵਾਨ ’ਤੇ ਲੱਗੇ ਚੋਰੀ ਤੇ ਪੁਲੀਸ ’ਤੇ ਹਮਲਾ ਕਰਨ ਦੇ 16 ਦੋਸ਼ ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਵਿੱਚ ਭਾਰਤੀ ਮੂਲ ਦਾ 24 ਸਾਲਾ ਨੌਜਵਾਨ ਉਤੇ ਗੰਭੀਰ ਦੋਸ਼ ਲੱਗੇ ਹਨ। ਉਸ ਦੁਆਰਾ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਕਰਨ ਅਤੇ ਪੁਲੀਸ ’ਤੇ ਮਿਰਚ-ਸਪ੍ਰੇਅ ਕਰਨ ਵਾਲੇ ’ਤੇ 16 ਦੋਸ਼ ਲਗਾਏ ਗਏ ਹਨ। ਮੁਲਜਮ ਦੀ ਪਛਾਣ […]

Crimeਦੇਸ਼ ਦੀ ਰਾਜਧਾਨੀ ’ਚ ਜਾਅਲੀ ਵੀਜਾ ਗਰੋਹ ਫੜਿਆ ਨਵੀਂ ਦਿੱਲੀ : ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਕੈਨੇਡਾ ਅਤੇ ਖਾੜੀ ਦੇਸਾਂ ਦਾ ਵੀਜਾ ਦਿਵਾਉਣ ਦੇ ਬਹਾਨੇ ਦੇਸ ਭਰ ਦੇ ਹਜਾਰਾਂ ਲੋਕਾਂ ਨੂੰ ਠੱਗਣ ਵਾਲੇ ਗਰੋਹ ਦਾ ਪਰਦਾਫਾਸ ਕਰਨ ਦਾ ਦਾਅਵਾ ਕੀਤਾ ਹੈ। ਮੁਲਜਮਾਂ ਦੀ ਪਛਾਣ ਤਰੁਣ ਕੁਮਾਰ (43), ਵਿਨਾਇਕ ਉਰਫ […]

Crimeਫਿਰੋਜ਼ਪੁਰ ’ਚ ਚੱਲੀਆਂ ਗੋਲੀਆਂ ਫ਼ਿਰੋਜ਼ਪੁਰ: ਸਥਾਨਕ ਦੀ ਮਾਲ ਰੋਡ ’ਤੇ ਗਿਆਨੀ ਆਈਸਕ੍ਰੀਮ ਪਾਰਲਰ ’ਤੇ ਗੋਲੀ ਚੱਲਣ ਨਾਲ ਔਰਤ ਅਤੇ ਆਈਸਕ੍ਰੀਮ ਪਾਰਲਰ ਦਾ ਮਾਲਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪਿ੍ਰੰਸ ਖੰਨਾ ਆਪਣੀ ਪਤਨੀ ਸੁਨੀਤਾ ਨਾਲ ਆਈਸਕ੍ਰੀਮ ਪਾਰਲਰ ’ਤੇ ਗਿਆ ਅਤੇ ਆਈਸਕ੍ਰੀਮ ਮਿਲਣ ਵਿਚ ਥੋੜ੍ਹੀ ਦੇਰ ਹੋਣ ਨਾਲ ਪਿ੍ਰੰਸ ਦੀ ਪਾਰਲਰ ਮਾਲਕ […]

EDUCATIONਭਾਰਤ ਵੱਲੋਂ ਕੈਨੇਡੀਅਨ ਵੀਜਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਸੁਆਗਤ ਟੋਰਾਂਟੋ : ਕੈਨੇਡਾ ਨੇ ਕੁਝ ਵੀਜਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਦਮ ਬਹੁਤ ਸਾਰੇ ਕੈਨੇਡੀਅਨਾਂ ਲਈ ਚਿੰਤਾ ਭਰੇ ਸਮੇਂ ਤੋਂ ਬਾਅਦ ਚੰਗਾ ਸੰਕੇਤ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ […]

BusinessDr Jaishankar to Lead Indian Delegation for the 22nd SCO Council of Heads of Government Meeting External Affairs Minister Dr S Jaishankar arrived in Bishkek, the capital of the Kyrgyz Republic, on a two-day visit to attend the 22nd meeting of the Shanghai Cooperation Organisation (SCO) Council of Heads of Government. The meeting, which will […]

Indiaचंडीगढ़ : शहीद भगत सिंह इंटरनैशनल एयरपोर्ट चंडीगढ़ अब सिर्फ नाम का ही इंटरनैशनल एयरपोर्ट बनकर रह जाएगा। मौजूदा समय में चंडीगढ़ से 2 इंटरनैशनल फ्लाइट्स का ऑप्रेशंस होता था लेकिन इस सप्ताह के बाद एक ही इंटरनैशनल फ्लाइट रह जाएगी। एयरलाइंस कम्पनी एयर इंडिया एक्सप्रैस ने चंडीगढ़ से शारजाह फ्लाइट को बंद करने का फैसला […]

Indiaਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਜਾਰੀ ਹੈ। ਇਸ ਦੌਰਾਨ, ਭਾਰਤ ਨੇ ਬੁੱਧਵਾਰ (25 ਅਕਤੂਬਰ) ਨੂੰ ਮੁੜ ਕੈਨੇਡੀਅਨਾਂ ਲਈ ਵੀਜ਼ਾ ਸੇਵਾ ਸ਼ੁਰੂ ਕੀਤੀ। ਕੈਨੇਡਾ ਦੇ ਓਟਾਵਾ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨ (High Commission of India) ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਵੀਜ਼ਾ ਸੇਵਾਵਾਂ ਸਿਰਫ਼ ਐਂਟਰੀ ਵੀਜ਼ਾ, […]

Indiaਕੇੇਂਦਰ ਦੀ ਮੋਦੀ ਸਰਕਾਰ ਪੰਜਾਬ ਵਿੱਚ ਇੱਕ ਵਾਰ ਮੁੜ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਾਰ ਚਰਚਾ ਪਿੱਛੇ ਸਵਾਲ ਹਨ। ਕਿ ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਤੋਹਫੇ ਵਜੋਂ ਮਹਾਨ ਨਿਸ਼ਾਨੀ ਦਿੱਤੀ ਗਈ ਹੈ ਉਹ ਸਰਕਾਰ ਵੇਚਣ ਜਾ ਰਹੀ ਹੈ। ਅਤੇ ਇਸ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਹੈ। ਦਰਅਸਲ ਪ੍ਰਧਾਨ ਮੰਤਰੀ […]

Indiaएप्पल 31 अक्टूबर को ‘Scary Fast’ नाम से एक इवेंट आयोजित करेगी जिसमें कंपनी नए प्रोडक्ट्स को लॉन्च कर सकती है. इस इवेंट को लेकर कंपनी ने मिडिया इनवाइट भेजने शुरू कर दिए हैं. एक्स पर कई यूजर्स ने कंपनी के इवेंट का टीजर भी शेयर किया है. आप इस प्री-रिकार्डेड इवेंट को 31 अक्टूबर […]

Indiaपंजाब के मौसम को लेकर जरूरी खबर है। दरअसल, चंडीगढ़ मौसम विभाग के मुताबिक 28 अक्तूबर तक मौसम खुष्क रहने की संभावना है, जिसके बाद राज्य में 2-3 दिन तक रुक-रुक कर बारिश हो सकती है। ऐसे में अगर आप घर से कहीं बाहर निकलने का प्लान बना रहे है तो सावधान हो जाएं। बता दें […]

Indiaदशहरा के बाद दिल्ली के लोगों के लिए आई एक बड़ी ख़ुशख़बरी। SAFAR-India के अनुसार, राष्ट्रीय राजधानी दिल्ली में बुधवार सुबह को वायु की गुणवत्ता ‘मध्यम’ श्रेणी में दर्ज की गई और Air Quality Index (AQI) को 190 पर रिकॉर्ड की गई। सिस्टम ऑफ एयर क्वालिटी एंड वेदर फोरकास्टिंग एंड रिसर्च (SAFAR) के लेटेस्टआंकड़ों के अनुसार, दिल्ली […]

Indiaਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਨੇ ਬੁੱਧਵਾਰ ਨੂੰ ਇਤਿਹਾਸ ਦੀਆਂ ਕਿਤਾਬਾਂ ਨੂੰ ਦੁਬਾਰਾ ਲਿਖਿਆ ਹੈ। ਉਸਨੇ ਏਸ਼ੀਅਨ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ F64 ਵਰਗ ਵਿੱਚ ਨਾ ਸਿਰਫ ਸੋਨ ਤਗਮਾ ਜਿੱਤਿਆ, ਸਗੋਂ ਆਪਣੇ ਵਿਸ਼ਵ ਰਿਕਾਰਡ ਨੂੰ ਵੀ ਬਿਹਤਰ ਬਣਾਇਆ। ਉਸਨੇ 73.29 ਮੀਟਰ ਦੀ ਪ੍ਰਭਾਵਸ਼ਾਲੀ ਦੂਰੀ ਹਾਸਲ ਕੀਤੀ, ਆਪਣੇ ਪਿਛਲੇ ਸਰਵੋਤਮ 70.83 ਮੀਟਰ ਨੂੰ ਪਛਾੜਦਿਆਂ, […]

Indiaਮਨਪ੍ਰੀਤ ਬਾਦਲ ਦੇ ਵਕੀਲ ਨੇ ਪਾਸਪੋਰਟ ਵਿਜੀਲੈਂਸ ਸਪੁਰਦ ਕੀਤਾ ਚੰਡੀਗੜ੍ਹ : ਪੰਜਾਬ ਦਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ ਨਹੀਂ ਹੋਇਆ। ਉਸ ਦੇ ਵਕੀਲ ਐੱਸਐੱਸ ਭਿੰਡਰ ਨੇ ਮੁਲਜਮ ਦਾ ਪਾਸਪੋਰਟ ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫਤਰ ਨੂੰ ਸੌਂਪਿਆ। ਵਕੀਲ ਨੇ ਬਾਦਲ ਦਾ ਮੈਡੀਕਲ ਸਰਟੀਫਿਕੇਟ ਵੀ ਪੇਸ ਕੀਤਾ ਅਤੇ ਮੁਲਜਮ ਨੂੰ ਪਿੱਠ ਦਰਦ […]

India12 ਕਿਲੋ ਹੈਰੋਇਨ ਸਣੇ ਕਾਬੂ ਤਸਕਰ ਕੀਤੇ ਕਾਬੂ ਅੰਮਿ੍ਰਤਸਰ : ਪੰਜਾਬ ਪੁਲੀਸ ਨੇ ਸਰਹੱਦ ਪਾਰ ਨਸਾ ਤਸਕਰੀ ਦੇ ਗਰੋਹ ਦਾ ਪਰਦਾਫਾਸ ਕਰਦਿਆਂ ਇਸ ਦੇ ਮੈਂਬਰ ਨੂੰ ਗਿ੍ਰਫਤਾਰ ਕਰਕੇ 12 ਕਿਲੋਗ੍ਰਾਮ ਹੈਰੋਇਨ ਜਬਤ ਕੀਤੀ ਹੈ। ‘ਐਕਸ’ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸੀਲੇ ਪਦਾਰਥਾਂ ਦੇ ਨੈੱਟਵਰਕ ਨੇ ਪਾਕਿਸਤਾਨ ਤੋਂ ਨਸੀਲੇ […]

Indiaਨਿਹਾਲ ਸਿੰਘ ਵਾਲਾ: ਨੇੜਲੇ ਪਿੰਡ ਧੂੜਕੋਟ ਰਣਸੀਂਹ ਦੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਨੂੰ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ। ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਵੇਰੇ ਪੌਣੇ ਸੱਤ ਵਜੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਬਿੰਦਰੂ ਕਬੱਡੀ ਦਾ ਨਾਮੀ […]