CNC coverage

Latest News

The latest published reports from Cross Nation Chronical. Follow news from Punjab, India, the United States and communities around the world.

ਸ਼ਾਂਤੀ ਵਾਰਤਾ ਤੋਂ ਕੁੱਝ ਘੰਟੇ ਬਾਅਦ ਰੂਸੀ ਹਮਲੇ ਕਾਰਨ ਯੂਕਰੇਨ ਵਿਚ 9 ਦੀ ਮੌਤ
Crime

ਸ਼ਾਂਤੀ ਵਾਰਤਾ ਤੋਂ ਕੁੱਝ ਘੰਟੇ ਬਾਅਦ ਰੂਸੀ ਹਮਲੇ ਕਾਰਨ ਯੂਕਰੇਨ ਵਿਚ 9 ਦੀ ਮੌਤ

ਸ਼ਾਂਤੀ ਵਾਰਤਾ ਤੋਂ ਕੁੱਝ ਘੰਟੇ ਬਾਅਦ ਰੂਸੀ ਹਮਲੇ ਕਾਰਨ ਯੂਕਰੇਨ ਵਿਚ 9 ਦੀ ਮੌਤ ਮੈਲਬਰਨ : ਮਾਸਕੋ ਅਤੇ ਕੀਵ ਦਰਮਿਆਨ ਸਾਲਾਂ ਬਾਅਦ ਹੋਈ ਪਹਿਲੀ ਸਿੱਧੀ ਸ਼ਾਂਤੀ ਗੱਲਬਾਤ ਤੋਂ ਕੁਝ ਘੰਟੇ ਬਾਅਦ ਰੂਸੀ ਡਰੋਨ ਹਮਲੇ ਕਾਰਨ ਯੂਕਰੇਨ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ। ਯੂਕਰੇਨ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸੁਮੀ ਖੇਤਰ ਵਿਚ ਇਕ […]

•CNC News
ਦੋ ਘੰਟੇ ਤੋਂ ਵੀ ਘੱਟ ਸਮੇਂ ’ਚ ਰੂਸ-ਯੂਕਰੇਨ ਸ਼ਾਂਤੀ ਵਾਰਤਾ ਸਮਾਪਤ
latest News

ਦੋ ਘੰਟੇ ਤੋਂ ਵੀ ਘੱਟ ਸਮੇਂ ’ਚ ਰੂਸ-ਯੂਕਰੇਨ ਸ਼ਾਂਤੀ ਵਾਰਤਾ ਸਮਾਪਤ

ਦੋ ਘੰਟੇ ਤੋਂ ਵੀ ਘੱਟ ਸਮੇਂ ’ਚ ਰੂਸ-ਯੂਕਰੇਨ ਸ਼ਾਂਤੀ ਵਾਰਤਾ ਸਮਾਪਤ ਇਸਤਾਂਬੁਲ: ਰੂਸ ਅਤੇ ਯੂਕਰੇਨ ਦੇ ਵਫ਼ਦਾਂ ਵਿਚਾਲੇ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਇੱਥੇ ਹੋ ਰਹੀ ਸ਼ਾਂਤੀ ਵਾਰਤਾ ਅੱਜ ਦੋ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਸਮਾਪਤ ਹੋ ਗਈ। ਇਹ ਜਾਣਕਾਰੀ ਤੁਰਕੀ ਦੇ ਵਿਦੇਸ਼ ਮੰਤਰਾਲੇ ਅਤੇ ਯੂਕਰੇਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਯੂਕਰੇਨ ਦੇ […]

•CNC News
ਬਟਾਲਾ ਵਿਚ ਬੰਬ ਨੁਮਾ ਪਦਾਰਥ ਮਿਲਿਆ
latest News

ਬਟਾਲਾ ਵਿਚ ਬੰਬ ਨੁਮਾ ਪਦਾਰਥ ਮਿਲਿਆ

ਬਟਾਲਾ ਵਿਚ ਬੰਬ ਨੁਮਾ ਪਦਾਰਥ ਮਿਲਿਆ ਬਟਾਲਾ: ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਸਬੇ ਵਿਚ ਸ਼ਨਿਚਰਵਾਰ ਨੂੰ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਬੰਬ ਨੁਮਾ(ਹੈਂਡ-ਗਰਨੇਡ) ਪਦਾਰਥ ਮਿਲਿਆ ਹੈ। ਪੁਲੀਸ ਨੇ ਦੱਸਿਆ ਕਿ ਇਕ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਇਕ ਪੁਲੀਸ ਅਧਿਕਾਰੀ ਜਾਣਕਾਰੀ ਦਿੰਦਿਆਂ ਕਿਹਾ, ‘‘ਸਾਨੂੰ ਇਕ ਅਜਿਹੀ ਚੀਜ਼ ਬਾਰੇ […]

•CNC News
ਪੰਜਾਬ ਦਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ: ਕੇਜਰੀਵਾਲ
latest News

ਪੰਜਾਬ ਦਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ: ਕੇਜਰੀਵਾਲ

ਪੰਜਾਬ ਦਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ: ਕੇਜਰੀਵਾਲ ਜੰਡਿਆਲਾ ਮੰਜਕੀ/ਨਵਾਂ ਸ਼ਹਿਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜੰਡਿਆਲਾ ਅਤੇ ਲੰਗੜੋਆ ’ਚ ‘ਨਸ਼ਾ ਮੁਕਤੀ ਯਾਤਰਾ’ ਦੌਰਾਨ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ […]

•CNC News
ਜਾਸੂਸੀ ਲਈ ਹਰਿਆਣਾ ਦੀ ਯੂਟਿਊਬਰ ਗ੍ਰਿਫ਼ਤਾਰ
latest News

ਜਾਸੂਸੀ ਲਈ ਹਰਿਆਣਾ ਦੀ ਯੂਟਿਊਬਰ ਗ੍ਰਿਫ਼ਤਾਰ

ਜਾਸੂਸੀ ਲਈ ਹਰਿਆਣਾ ਦੀ ਯੂਟਿਊਬਰ ਗ੍ਰਿਫ਼ਤਾਰ ਹਿਸਾਰ : ਹਿਸਾਰ ਕਸਬੇ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ । ਸੂਚਤਾਂ ਅਨੁਸਾਰ ਹਿਸਾਰ ਪੁਲੀਸ ਨੇ ਜੋਤੀ ਮਲਹੋਤਰਾ ਨੂੰ ਪੁੱਛ ਪੜਤਾਲ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹਿਸਾਰ ਸਿਵਲ ਲਾਈਨਜ਼ […]

•CNC News
ਮਿਲ ਬੈਠ ਕੇ ਕਸ਼ਮੀਰ ਸਣੇ ਹੋਰ ਮੁੱਦੇ ਸੁਲਝਾਉਣੇ ਚਾਹੀਦੇ ਹਨ: ਸ਼ਾਹਬਾਜ਼
latest News

ਮਿਲ ਬੈਠ ਕੇ ਕਸ਼ਮੀਰ ਸਣੇ ਹੋਰ ਮੁੱਦੇ ਸੁਲਝਾਉਣੇ ਚਾਹੀਦੇ ਹਨ: ਸ਼ਾਹਬਾਜ਼

ਮਿਲ ਬੈਠ ਕੇ ਕਸ਼ਮੀਰ ਸਣੇ ਹੋਰ ਮੁੱਦੇ ਸੁਲਝਾਉਣੇ ਚਾਹੀਦੇ ਹਨ: ਸ਼ਾਹਬਾਜ਼ ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਨੂੰ ਅਮਨਪਸੰਦ ਗੁਆਂਢੀਆਂ ਵਾਂਗ ਮੇਜ਼ ’ਤੇ ਬੈਠ ਕੇ ਕਸ਼ਮੀਰ ਸਣੇ ਆਪਣੇ ਸਾਰੇ ਬਕਾਇਆ ਮੁੱਦੇ ਸੁਲਝਾਉਣੇ ਚਾਹੀਦੇ ਹਨ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਆਪਣੀ ਫੌਜ ਦੇ ਸਨਮਾਨ ਵਿਚ ‘ਯੌਮ-ਏ-ਤਸ਼ੱਕੁਰ’ (ਧੰਨਵਾਦ ਦਾ ਦਿਨ) […]

•CNC News
ਦੁਨੀਆ ’ਚ ਪਾਕਿ ਨੂੰ ਬੇਨਕਾਬ ਕੀਤਾ ਜਾਵੇਗਾ : ਰਾਜ ਨਾਥ ਸਿੰਘ
latest News

ਦੁਨੀਆ ’ਚ ਪਾਕਿ ਨੂੰ ਬੇਨਕਾਬ ਕੀਤਾ ਜਾਵੇਗਾ : ਰਾਜ ਨਾਥ ਸਿੰਘ

ਦੁਨੀਆ ’ਚ ਪਾਕਿ ਨੂੰ ਬੇਨਕਾਬ ਕੀਤਾ ਜਾਵੇਗਾ : ਰਾਜ ਨਾਥ ਸਿੰਘ ਨਵੀਂ ਦਿੱਲੀ : ਸਰਕਾਰ ਪਹਿਲਗਾਮ ’ਚ ਅਤਿਵਾਦੀ ਹਮਲੇ ਦੇ ਜਵਾਬ ’ਚ ਚਲਾਏ ਗਏ ‘ਅਪਰੇਸ਼ਨ ਸਿੰਧੂਰ’ ਮਗਰੋਂ ਹਮਲਾਵਰ ਕੂਟਨੀਤਕ ਮੁਹਿੰਮ ਤਹਿਤ ਆਲਮੀ ਮੰਚਾਂ ’ਤੇ ਭਾਰਤ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਅਤੇ ਪਾਕਿਸਤਾਨ ਵੱਲੋਂ ਅਤਿਵਾਦ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਦਾ ਪਰਦਾਫਾਸ਼ ਕਰਨ ਲਈ ਅਗਲੇ […]

•CNC News
ਭਾਰਤ ਤੇ ਪਾਕਿ ’ਚ ਜੰਗਬੰਦੀ ਦਾ ਸਿਹਰਾ ਮੈਨੂੰ ਕਦੇ ਨਹੀਂ ਦਿੱਤਾ ਜਾਵੇਗਾ: ਟਰੰਪ
latest News

ਭਾਰਤ ਤੇ ਪਾਕਿ ’ਚ ਜੰਗਬੰਦੀ ਦਾ ਸਿਹਰਾ ਮੈਨੂੰ ਕਦੇ ਨਹੀਂ ਦਿੱਤਾ ਜਾਵੇਗਾ: ਟਰੰਪ

ਭਾਰਤ ਤੇ ਪਾਕਿ ’ਚ ਜੰਗਬੰਦੀ ਦਾ ਸਿਹਰਾ ਮੈਨੂੰ ਕਦੇ ਨਹੀਂ ਦਿੱਤਾ ਜਾਵੇਗਾ: ਟਰੰਪ ਨਿਊਯਾਰਕ : ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਟਰੰਪ ਦੁਆਰਾ ਸੰਭਵ ਹੋਈ ਹੈ ਇਸ ਵਿਸ਼ੇ ਉੱਤੇ ਕਿੰਤੂ ਪ੍ਰੰਤੂ ਚੱਲ ਰਿਹਾ ਹੈ। ਹਾਲ ਹੀ ਵਿੱਚ ੇ ਫੌਕਸ ਨਿਊਜ਼ ਨੂੰ ਇਕ ਇੰਟਰਵਿਊ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨਾਲ ਗੱਲਬਾਤ ਕਰਨਾ […]

•CNC News
ਭਾਰਤ-ਪਾਕਿਸਤਾਨ ਦੀ ਲੜਾਈ ਦਾ ਅਸਲ ਸੱਚ
latest News

ਭਾਰਤ-ਪਾਕਿਸਤਾਨ ਦੀ ਲੜਾਈ ਦਾ ਅਸਲ ਸੱਚ

ਭਾਰਤ-ਪਾਕਿਸਤਾਨ ਦੀ ਲੜਾਈ ਦਾ ਅਸਲ ਸੱਚ ਅਖੌਤੀ ਮੀਡੀਆ ਦੀਆਂ ਗੈਰ-ਜਿੰਮੇਵਾਰ ਹਰਕਤਾਂ ਤੇ ਗਲਤ ਦਾਵਿਆਂ ਤੋਂ ਦੋਹਾਂ ਦੇਸ਼ਾਂ ਦੇ ਲੋਕ ਪ੍ਰੇਸ਼ਾਨ ਭਾਰਤ-ਪਾਕਿਸਤਾਨ ’ਚ ਭਾਵੇਂ ਕਿ ਹੁਣ ‘ਜੰਗਬੰਦੀ’ ਦਾ ਐਲਾਨ ਹੋ ਚੁੱਕਾ ਹੈ ਅਤੇ ਮਾਹੌਲ ਸ਼ਾਂਤੀ ਪੂਰਵਕ ਹੈ। ਜੰਗ ਦੌਰਾਨ ਦੋਹਾਂ ਦੇਸ਼ਾਂ ਦੇ ਇਲੈਕਟ੍ਰੋਨਿਕ ਮੀਡੀਆ ਦੀਆਂ ਗੈਰ-ਜਿੰਮੇਵਾਰਾਨਾ ਹਰਕਤਾਂ ਕਰਕੇ ਵੱਡੇ ਸਵਾਲ ਖੜ੍ਹੇ ਹੋਏ ਹਨ। ਇਸ ਸੰਬੰਧੀ ‘ਅਮੇਜਿੰਗ […]

•CNC News
ਸਿੱਖ ਆਫ ਅਮੈਰਿਕਾ’ ਵੱਲੋਂ ਸਵ: ਭਾਈ ਅਮਰੀਕ ਸਿੰਘ ਨਮਿੱਤ ਭੋਗ ਮੌਕੇ 2 ਲੱਖ ਸਹਾਇਤਾ ਵਜੋਂ ਭੇਂਟ
India

ਸਿੱਖ ਆਫ ਅਮੈਰਿਕਾ’ ਵੱਲੋਂ ਸਵ: ਭਾਈ ਅਮਰੀਕ ਸਿੰਘ ਨਮਿੱਤ ਭੋਗ ਮੌਕੇ 2 ਲੱਖ ਸਹਾਇਤਾ ਵਜੋਂ ਭੇਂਟ

‘ਸਿੱਖ ਆਫ ਅਮੈਰਿਕਾ’ ਵੱਲੋਂ ਸਵ: ਭਾਈ ਅਮਰੀਕ ਸਿੰਘ ਨਮਿੱਤ ਭੋਗ ਮੌਕੇ 2 ਲੱਖ ਸਹਾਇਤਾ ਵਜੋਂ ਭੇਂਟ ਜੰਮੂ ਕਸ਼ਮੀਰ : ਭਾਰਤ ਪਾਕਿਸਤਾਨ ਵਿੱਚ ਹੋਈ ਜੰਗ ਦੌਰਾਨ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਹੋਏ ਹਮਲੇ ’ਚ ਰਾਗੀ ਭਾਈ ਅਮਰੀਕ ਸਿੰਘ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਭੋਗ ਤੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ‘ਸਿੱਖਸ […]

•CNC News
ਭਾਰਤ ਦੀ ਇਸ ਯੋਜਨਾ ਨਾਲ ਪਾਕਿਸਤਾਨ ਵਿੱਚ ਮਚ ਸਕਦੀ ਹੈ ਖਲਬਲੀ
India

ਭਾਰਤ ਦੀ ਇਸ ਯੋਜਨਾ ਨਾਲ ਪਾਕਿਸਤਾਨ ਵਿੱਚ ਮਚ ਸਕਦੀ ਹੈ ਖਲਬਲੀ

ਭਾਰਤ ਦੀ ਇਸ ਯੋਜਨਾ ਨਾਲ ਪਾਕਿਸਤਾਨ ਵਿੱਚ ਮਚ ਸਕਦੀ ਹੈ ਖਲਬਲੀ ਨਵੀਂ ਦਿੱਲੀ : ਭਾਰਤ ਪਾਕਿ ਦੇ ਸੰਬੰਧ ਭਾਵੇਂ ਸੰਵਰ ਰਹੇ ਹਨ, ਪਰ ਭਾਰਤ ਦੇ ਇੰਡਸ ਰਿਵਰ ਪ੍ਰੋਜੈਕਟ ਨਾਲ ਪਾਕਿਸਤਾਨ ਵਿੱਚ ਖਲਬਲੀ ਮੱਚ ਸਕਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਖੇਤੀਬਾੜੀ ਲਈ ਸਿੰਧੂ ਨਦੀ ਦੇ ਪਾਣੀ ’ਤੇ ੇ 80 ਪ੍ਰਤੀਸ਼ਤ ਨਿਰਭਰ ਕਰਦਾ ਹੈ। ਪਰ ਹੁਣ ਭਾਰਤ […]

•CNC News
ਸੰਗਰੂਰ ਜੇਲ੍ਹ ਦਾ ਡੀਐੱਸਪੀ ਨਸ਼ਾ ਤਸਕਰੀ ’ਚ ਗ੍ਰਿਫ਼ਤਾਰ
Crime

ਸੰਗਰੂਰ ਜੇਲ੍ਹ ਦਾ ਡੀਐੱਸਪੀ ਨਸ਼ਾ ਤਸਕਰੀ ’ਚ ਗ੍ਰਿਫ਼ਤਾਰ

ਸੰਗਰੂਰ ਜੇਲ੍ਹ ਦਾ ਡੀਐੱਸਪੀ ਨਸ਼ਾ ਤਸਕਰੀ ’ਚ ਗ੍ਰਿਫ਼ਤਾਰ ਸੰਗਰੂਰ “: ਜੇਲ੍ਹ ਸੰਗਰੂਰ ਦੇ ਡੀਐੱਸਪੀ (ਸੁਰੱਖਿਆ) ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਜੇਲ੍ਹ ਦਾ ਇਕ ਦਰਜਾ-4 ਮੁਲਾਜ਼ਮ ਪਹਿਲਾਂ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੈ। ਇਸ ਕੇਸ ਵਿੱਚ ਹੁਣ ਤੱਕ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਜੇਲ੍ਹ ਅੰਦਰ ਛਾਪਿਆਂ ਦੌਰਾਨ 12 ਮੋਬਾਈਲ […]

•CNC News
ਰਵਨੀਤ ਬਿੱਟੂ ਵੱਲੋਂ ਪੰਜਾਬ ਨਾਲ ਸੰਬੰਧਤ ਵੱਖ-ਵੱਖ ਮੁੱਦਿਆ ’ਤੇ ਪ੍ਰਧਾਨ ਮੰਤਰੀ ਨਾਲ ਵਿਚਾਰ ਚਰਚਾ
latest News

ਰਵਨੀਤ ਬਿੱਟੂ ਵੱਲੋਂ ਪੰਜਾਬ ਨਾਲ ਸੰਬੰਧਤ ਵੱਖ-ਵੱਖ ਮੁੱਦਿਆ ’ਤੇ ਪ੍ਰਧਾਨ ਮੰਤਰੀ ਨਾਲ ਵਿਚਾਰ ਚਰਚਾ

ਰਵਨੀਤ ਬਿੱਟੂ ਵੱਲੋਂ ਪੰਜਾਬ ਨਾਲ ਸੰਬੰਧਤ ਵੱਖ-ਵੱਖ ਮੁੱਦਿਆ ’ਤੇ ਪ੍ਰਧਾਨ ਮੰਤਰੀ ਨਾਲ ਵਿਚਾਰ ਚਰਚਾ ਨਵੀਂ ਦਿੱਲੀ : ਕੇਂਦਰੀ ਰੇਲ ਰਾਜ ਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਸ਼ਾਮੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਪੰਜਾਬ ਨਾਲ ਜੁੜੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਦੋਵਾਂ ਆਗੂਆਂ ਦਰਮਿਆਨ 40 ਮਿੰਟ […]

•CNC News
ਗਾਜ਼ਾ ’ਚ ਹਮਲਿਆਂ ਕਾਰਨ 82 ਮੌਤਾਂ
Crime

ਗਾਜ਼ਾ ’ਚ ਹਮਲਿਆਂ ਕਾਰਨ 82 ਮੌਤਾਂ

ਗਾਜ਼ਾ ’ਚ ਹਮਲਿਆਂ ਕਾਰਨ 82 ਮੌਤਾਂ (ਗਾਜ਼ਾ) :ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੌਰਾਨ ਗਾਜ਼ਾ ’ਚ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਘੱਟ ਤੋਂ ਘੱਟ 66 ਲਾਸ਼ਾਂ ਇੰਡੋਨੇਸ਼ੀਅਨ ਹਸਪਤਾਲ ਲਿਆਂਦੀਆਂ ਗਈਆਂ, ਜਦਕਿ 16 ਲਾਸ਼ਾਂ ਨਾਸੇਰ ਹਸਪਤਾਲ ਭੇਜੀਆਂ ਗਈਆਂ ਹਨ। ਦੀਰ ਅਲ-ਬਲਾ ਦੇ ਬਾਹਰੀ ਇਲਾਕਿਆਂ ਅਤੇ ਖਾਨ ਯੂਨਿਸ […]

•CNC News
ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਸਜ਼ਾ
Crime

ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਸਜ਼ਾ

ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਸਜ਼ਾ ਵਿਨੀਪੈਗ : ਕੈਨੇਡਾ ਵਿੱਚ ਇੱਕ ਪੰਜਾਬਣ ਦੇ ਕਾਤਲ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਰਮਨਦੀਪ ਕੌਰ(24), ਜੋ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ ਸੀ, ਉੱਤੇ 26 ਫਰਵਰੀ 2022 ਨੂੰ ਹਮਲਾ ਹੋਇਆ ਅਤੇ ਅਗਲੇ ਦਿਨ ਹਸਪਤਾਲ ਵਿੱਚ ਉਸ ਦੀ […]

•CNC News
Send a news tip