CNC coverage

Latest News

The latest published reports from Cross Nation Chronical. Follow news from Punjab, India, the United States and communities around the world.

ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ’ਚ ਸਾਡਾ ਕੋਈ ਕੰਮ ਨਹੀਂ: ਅਮਰੀਕਾ
latest News

ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ’ਚ ਸਾਡਾ ਕੋਈ ਕੰਮ ਨਹੀਂ: ਅਮਰੀਕਾ

ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ’ਚ ਸਾਡਾ ਕੋਈ ਕੰਮ ਨਹੀਂ: ਅਮਰੀਕਾ ਵਾਸ਼ਿੰਗਟਨ : ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ਨਾਲ ਉਨ੍ਹਾਂ ਦਾ ‘ਬੁਨਿਆਦੀ ਤੌਰ ’ਤੇ ਕੋਈ ਲੈਣਾ ਦੇਣਾ ਨਹੀਂ ਹੈ।’ ਉਂਝ ਉਨ੍ਹਾਂ ਕਿਹਾ ਕਿ ਅਮਰੀਕਾ ਦੋਵਾਂ ਮੁਲਕਾਂ ਨੂੰ ਰਿਸ਼ਤਿਆਂ ਵਿਚਲੀ ਕਸ਼ੀਦਗੀ ਘਟਾਉਣ ਦੀ ਅਪੀਲ ਕਰਦਾ ਹੈ […]

•CNC News
Operation Sindoor’ ਦਾ ਨਾਮ ਰਜਿਸਟਰ ਕਰਵਾਉਣ ਲਈ ਬਾਲੀਵੁੱਡ ਵਿੱਚ ਦੌੜ-ਭੱਜ
India

Operation Sindoor’ ਦਾ ਨਾਮ ਰਜਿਸਟਰ ਕਰਵਾਉਣ ਲਈ ਬਾਲੀਵੁੱਡ ਵਿੱਚ ਦੌੜ-ਭੱਜ

‘Operation Sindoor’ ਦਾ ਨਾਮ ਰਜਿਸਟਰ ਕਰਵਾਉਣ ਲਈ ਬਾਲੀਵੁੱਡ ਵਿੱਚ ਦੌੜ-ਭੱਜ ਮੁੰਬਈ : ‘ਓਪ੍ਰੇਸ਼ਨ ਸੰਧੂਰ’ ਦੀ ਮਕਬੂਲੀਅਤ ਵੱਧਣ ਕਾਰਨ ਇਸ ਨਾਮ ਨੂੰ ਰਜਿਸਟਰ ਕਲਾਉਣ ਲਈ ਬਾਲੀਵੁੱਡ ਫਿਲਮ ਨਿਰਮਾਤਾ ਬਹੁਤ ਦੌੜ ਭੱਜ ਕਰ ਰਹੇ ਹਨ। ‘ਅਪਰੇਸ਼ਨ ਸਿੰਦੂਰ’, ‘ਮਿਸ਼ਨ ਸਿੰਦੂਰ’ ਅਤੇ ‘ਸਿੰਦੂਰ: ਦ ਰਿਵੈਂਜ’ ਵਰਗੇ ਨਾਮ ਦੇ ਟਾਈਟਲ ਰਜਿਸਟਰ ਕਰਨ ਦੀ ਤਜਵੀਜ ਜਾਰੀ ਹੈ। ਇਸ ਸਬੰਧੀ ਸਿਰਫ ਦੋ […]

•CNC News
ਪਠਾਨਕੋਟ ਏਅਰਬੇਸ ਨਾਲ ਲੱਗਦੇ ਖੇਤਰਾਂ ’ਚ ਧਮਾਕੇ
latest News

ਪਠਾਨਕੋਟ ਏਅਰਬੇਸ ਨਾਲ ਲੱਗਦੇ ਖੇਤਰਾਂ ’ਚ ਧਮਾਕੇ

ਪਠਾਨਕੋਟ ਏਅਰਬੇਸ ਨਾਲ ਲੱਗਦੇ ਖੇਤਰਾਂ ’ਚ ਧਮਾਕੇ ਪਿੰਡ ਵਾਸੀ ਸਹਿਮੇ; ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ ਪਠਾਨਕੋਟ : ਸਥਾਨਕ ਪਠਾਨਕੋਟ ਏਅਰਬੇਸ ਕੋਲ ਲਾਈਟਾਂ ਵਿੱਚ ਧਮਾਕਿਆਂ ਦੀ ਆਵਾਜ਼ ਕਾਰਨ ਡਰ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਦੇ ਸਾਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਆਪਣੀ ਨਿਗਰਾਨੀ ਹੇਠ ਸਾਰੇ ਸੰਵੇਦਨਸ਼ੀਲ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਤਲਾਸ਼ੀ […]

•CNC News
ਪੰਜਾਬੀਆਂ ਨੇ ‘ਬਲੈਕਆਊਟ’ ਕਾਰਨ ਚਿੰਤਾ ਵਿਚ ਬਿਤਾਈ ਰਾਤ
latest News

ਪੰਜਾਬੀਆਂ ਨੇ ‘ਬਲੈਕਆਊਟ’ ਕਾਰਨ ਚਿੰਤਾ ਵਿਚ ਬਿਤਾਈ ਰਾਤ

ਪੰਜਾਬੀਆਂ ਨੇ ‘ਬਲੈਕਆਊਟ’ ਕਾਰਨ ਚਿੰਤਾ ਵਿਚ ਬਿਤਾਈ ਰਾਤ ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਪਠਾਨਕੋਟ ਅਤੇ ਫਿਰੋਜ਼ਪੁਰ ਦੇ ਮੁੱਖ ਸਰਹੱਦੀ ਖੇਤਰ ਸ਼ਾਮਲ ਹਨ, ਦੇ ਲੋਕਾਂ ਨੇ ਚਿੰਤਾ ਵਿਚ ਰਾਤ ਬਤੀਤ ਕੀਤੀ। ਅਧਿਕਾਰੀਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੌਰਾਨ ਪੂਰੀ ਤਰ੍ਹਾਂ ਬਲੈਕਆਊਟ ਲਾਗੂ ਕਰ ਦਿੱਤਾ ਸੀ। ਇਸ ਦੌਰਾਨ ਜਲੰਧਰ, ਗੁਰਦਾਸਪੁਰ ਅਤੇ […]

•CNC News
ਟਕਰਾਅ ਵੀ ਹਿਮਾਕਤ ਦਾ ਸਖ਼ਤੀ ਨਾਲ ਜਵਾਬ ਦੇਵਾਂਗੇ: ਭਾਰਤ
India

ਟਕਰਾਅ ਵੀ ਹਿਮਾਕਤ ਦਾ ਸਖ਼ਤੀ ਨਾਲ ਜਵਾਬ ਦੇਵਾਂਗੇ: ਭਾਰਤ

ਟਕਰਾਅ ਵੀ ਹਿਮਾਕਤ ਦਾ ਸਖ਼ਤੀ ਨਾਲ ਜਵਾਬ ਦੇਵਾਂਗੇ: ਭਾਰਤ ਨਵੀਂ ਦਿੱਲੀ : ਪਾਕਿਸਤਾਨ ਵੱਲੋਂ ਜੰਮੂ ’ਤੇ ਦਾਗੀਆਂ ਗਈਆਂ ਅੱਠ ਮਿਜ਼ਾਈਲਾਂ ਨੂੰ ਬੇਅਸਰ ਕੀਤੇ ਜਾਣ ਦਰਮਿਆਨ ਭਾਰਤ ਨੇ ਅਮਰੀਕਾ ਨੂੰ ਕਿਹਾ ਕਿ ਉਹ ਟਕਰਾਅ ਵਧਾਉਣ ਦੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਸਖ਼ਤੀ ਨਾਲ ਜਵਾਬ ਦੇਵੇਗਾ। ਵਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ […]

•CNC News
ਪਾਕਿਸਤਾਨ ਦੇ ਕਈ ਹਮਲਿਆਂ ਨੂੰ ਭਾਰਤੀ ਫੌਜਾਂ ਨੇ ਕੀਤਾ ਨਾਕਾਮ
Crime

ਪਾਕਿਸਤਾਨ ਦੇ ਕਈ ਹਮਲਿਆਂ ਨੂੰ ਭਾਰਤੀ ਫੌਜਾਂ ਨੇ ਕੀਤਾ ਨਾਕਾਮ

ਪਾਕਿਸਤਾਨ ਦੇ ਕਈ ਹਮਲਿਆਂ ਨੂੰ ਭਾਰਤੀ ਫੌਜਾਂ ਨੇ ਕੀਤਾ ਨਾਕਾਮ ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਟਕਰਾਅ ਦੇ ਵਿਚਕਾਰ ਭਾਰਤੀ ਫੌਜ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ 8-9 ਮਈ ਦੀ ਰਾਤ ਨੂੰ ਪਾਕਿਸਤਾਨੀ ਹਥਿਆਰਬੰਦ ਫੌਜਾਂ ਵੱਲੋਂ ਭਾਰਤੀ ਖੇਤਰ ’ਤੇ ਕੀਤੇ ਗਏ, ਜਿਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕੀਤਾ ਗਿਆ ਅਤੇ ਢੁਕਵਾਂ ਜਵਾਬ ਦਿੱਤਾ […]

•CNC News
ਅਗਲੇ ਹੁਕਮਾਂ ਤੱਕ ਗੁਰਦਾਸਪੁਰ ’ਚ ਮੁਕੰਮਲ ‘ਬਲੈਕਆਊਟ’ ਦੇ ਹੁਕਮ
latest News

ਅਗਲੇ ਹੁਕਮਾਂ ਤੱਕ ਗੁਰਦਾਸਪੁਰ ’ਚ ਮੁਕੰਮਲ ‘ਬਲੈਕਆਊਟ’ ਦੇ ਹੁਕਮ

ਅਗਲੇ ਹੁਕਮਾਂ ਤੱਕ ਗੁਰਦਾਸਪੁਰ ’ਚ ਮੁਕੰਮਲ ‘ਬਲੈਕਆਊਟ’ ਦੇ ਹੁਕਮ ਗੁਰਦਾਸਪੁਰ : ਭਾਰਤ ਸਰਕਾਰ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਵਾਲੇ ਹਾਲਾਤ ਦੇ ਮੱਦੇਨਜ਼ਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀਰਵਾਰ 8 ਮਈ ਤੋਂ ਅਗਲੇ ਹੁਕਮਾਂ ਤੱਕ ਰਾਤ 9:00 ਵਜੇ ਤੋਂ ਤੜਕੇ 5:00 ਵਜੇ ਤੱਕ ਮੁਕੰਮਲ ‘ਬਲੈਕਆਊਟ’ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਕੇਂਦਰੀ ਜੇਲ੍ਹ […]

•CNC News
ਗ਼ੈਰਕਾਨੂੰਨੀ’ ਢੰਗ ਨਾਲ ਹਰਿਆਣਾ ਲਈ 200 ਕਿਉੂਸਿਕ ਪਾਣੀ ਛੁਡਵਾਇਆ: ਭਗਵੰਤ ਮਾਨ
latest News

ਗ਼ੈਰਕਾਨੂੰਨੀ’ ਢੰਗ ਨਾਲ ਹਰਿਆਣਾ ਲਈ 200 ਕਿਉੂਸਿਕ ਪਾਣੀ ਛੁਡਵਾਇਆ: ਭਗਵੰਤ ਮਾਨ

‘ਗ਼ੈਰਕਾਨੂੰਨੀ’ ਢੰਗ ਨਾਲ ਹਰਿਆਣਾ ਲਈ 200 ਕਿਉੂਸਿਕ ਪਾਣੀ ਛੁਡਵਾਇਆ: ਭਗਵੰਤ ਮਾਨ ਨੰਗਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਨੰਗਲ ਦਾ ਦੌਰਾ ਕੀਤਾ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ‘ਤੇ ਹਰਿਆਣਾ ਨੂੰ 200 ਕਿਊਸਿਕ ਪਾਣੀ ‘ਗੈਰ-ਕਾਨੂੰਨੀ ਢੰਗ ਨਾਲ’ ਛੱਡਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅਜਿਹਾ ਉਸ ਸਮੇਂ ਕੀਤਾ ਜਾ ਰਿਹਾ […]

•CNC News
ਕੈਨੇਡਾ-ਅਮਰੀਕਾ ਵਿਚਲੀ ਆਵਾਜਾਈ ਅੱਧੀ ਹੋਈ
latest News

ਕੈਨੇਡਾ-ਅਮਰੀਕਾ ਵਿਚਲੀ ਆਵਾਜਾਈ ਅੱਧੀ ਹੋਈ

ਕੈਨੇਡਾ-ਅਮਰੀਕਾ ਵਿਚਲੀ ਆਵਾਜਾਈ ਅੱਧੀ ਹੋਈ ਵੈਨਕੂਵਰ : ਕੈਨੇਡਾ ਤੇ ਅਮਰੀਕਾ ਆਪਸੀ ਸੰਬੰਧਾਂ ਵਿੱਚ ਦਰਾਰ ਕਾਰਨ ਦੋਹਾਂ ਦੇਸ਼ਾਂ ਵਿੱਚਲੀ ਆਵਾਜਾਈ ਵਿੱਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਦੇਖਣ ’ਚ ਪਤਾ ਲੱਗਦਾ ਹੈ ਕਿ ਟੈਕਸ ਕਾਰਨ ਦੋਹਾਂ ਦੇਸ਼ਾਂ ਦੀ ਆਪਸੀ ਆਵਾਜਾਈ ਅੱਧੀ ਰਹਿ ਗਈ ਹੈ। ਇੱਕ ਅਨੁਮਾਨ ਅਨੁਸਾਰ ਸਾਲ ਦੇ ਮਾਰਚ ਮਹੀਨੇ 1 ਲੱਖ 21 ਹਜਾਰ […]

•CNC News
ਵੱਖ ਵੱਖ ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਆਖਿਆ
latest News

ਵੱਖ ਵੱਖ ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਆਖਿਆ

ਵੱਖ ਵੱਖ ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਆਖਿਆ ਡੋਨਲਡ ਟਰੰਪ, ਕੀਰ ਸਟਾਰਮਰ, ਅੰਤੋਂਨੀਓ ਗੁਟੇਰੇਜ਼, ਰਿਸ਼ੀ ਸੂਨਕ ਵਾਸ਼ਿੰਗਟਨ/ਮਾਸਕੋ/ਲੰਡਨ: ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕੀ ਰਾਸ਼ਟਰਪਤੀ ਸਮੇਤ ਆਲਮੀ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਅਪੀਲ ਕੀਤੀ ਹੈ। ਗੁਟੇਰੇਜ਼ ਨੇ ਭਾਰਤ ਅਤੇ ਪਾਕਿਸਤਾਨ ਨੂੰ ਵੱਧ ਤੋਂ ਵੱਧ ਸੰਜਮ ਰੱਖਣ […]

•CNC News
India

ਬੋਖਲਾਹਟ ਕਾਰਨ ਅਲਕਾਇਦਾ ਵੱਲੋਂ ‘ਜਿਹਾਦ’ ਦਾ ਸੱਦਾ ਨਵੀਂ ਦਿੱਲੀ : ‘ਆਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ’ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਬੋਖਲਾਹਟ ਵਿੱਚ ਆ ਕੇ ਨਵੇਂ ਸਿਰੇ ਤੋਂ ਜਿਹਾਦ ਦਾ ਸੱਦਾ ਦਿੱਤਾ ਹੈ। ਅਲ ਕਾਇਦਾ ਇਨ ਇੰਡੀਅਨ ਸਬ-ਕੌਂਟੀਨੈਂਟ (1Q9S) ਨੇ ਇਕ ਬਿਆਨ ਵਿਚ ਕਿਹਾ, ‘‘ਇਸਲਾਮ ਦੇ ਮੁਜਾਹੀਦੀਨਾਂ ਤੇ ਉਪ ਮਹਾਂਦੀਪ ਦੇ ਮੁਸਲਮਾਨਾਂ ਲਈ ਭਾਰਤ ਖਿਲਾਫ਼ ਇਹ ਜੰਗ […]

•CNC News
ਹਾਈ ਅਲਰਟ ਕਾਰਨ ਪੁਲੀਸ ਪ੍ਰਸ਼ਾਸਨ ਦੀਆਂ ਛੁੱਟੀਆਂ ਰੱਦ
India

ਹਾਈ ਅਲਰਟ ਕਾਰਨ ਪੁਲੀਸ ਪ੍ਰਸ਼ਾਸਨ ਦੀਆਂ ਛੁੱਟੀਆਂ ਰੱਦ

ਹਾਈ ਅਲਰਟ ਕਾਰਨ ਪੁਲੀਸ ਪ੍ਰਸ਼ਾਸਨ ਦੀਆਂ ਛੁੱਟੀਆਂ ਰੱਦ ਸਰਹੱਦੀ ਜ਼ਿਲ੍ਹਿਆਂ ਦੇ ਸਕੂਲ ਬੰਦ ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਪੰਜਾਬ ਅਤੇ ਰਾਜਸਥਾਨ (ਜੋ ਗੁਆਂਢੀ ਦੇਸ਼ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ) ਪੂਰੀ ਤਰ੍ਹਾਂ ਅਲਰਟ ’ਤੇ ਹਨ। ਭਾਰਤ ਦਾ ਪੰਜਾਬ ਸੂਬਾ ਪਾਕਿਸਤਾਨ ਨਾਲ 532 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ, ਜਦ ਕਿ ਰਾਜਸਥਾਨ […]

•CNC News
ਅਸੀਂ ਤਾਂ ਸਿਰਫ਼ ਜਵਾਬ ਦੇ ਰਹੇ ਹਾਂ: ਭਾਰਤ
India

ਅਸੀਂ ਤਾਂ ਸਿਰਫ਼ ਜਵਾਬ ਦੇ ਰਹੇ ਹਾਂ: ਭਾਰਤ

ਅਸੀਂ ਤਾਂ ਸਿਰਫ਼ ਜਵਾਬ ਦੇ ਰਹੇ ਹਾਂ: ਭਾਰਤ ਨਵੀਂ ਦਿੱਲੀ : ਪਹਿਲਗਾਮ ਅੱਤਵਾਦੀ ਹਮਲਾ ਦਾ ਪਾਕਿਸਤਾਨ ਨੂੰ ਸਿੱਧਾ ਜਵਾਬ ਦਿੱਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਰਦਿਆਂ ਕਿਹਾ ਕਿ ਭਾਰਤ ਦਾ ਇਰਾਦਾ ਮਾਮਲਿਆਂ ਨੂੰ ਵਧਾਉਣਾ ਨਹੀਂ ਹੈ ਅਤੇ ਸਿਰਫ਼ ਭੜਕਾਹਟ ਦਾ ਜਵਾਬ ਦੇ ਰਿਹਾ ਹੈ। “ਪਾਕਿਸਤਾਨ 22 ਅਪਰੈਲ ਨੂੰ ਤਣਾਅ […]

•CNC News
ਪਾਕਿਸਤਾਨ ਵੱਲੋਂ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਹਮਲੇ ਭਾਰਤ ਵੱਲੋਂ ਕੀਤੇ ਨਕਾਮ
India

ਪਾਕਿਸਤਾਨ ਵੱਲੋਂ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਹਮਲੇ ਭਾਰਤ ਵੱਲੋਂ ਕੀਤੇ ਨਕਾਮ

ਪਾਕਿਸਤਾਨ ਵੱਲੋਂ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਹਮਲੇ ਭਾਰਤ ਵੱਲੋਂ ਕੀਤੇ ਨਕਾਮ ਰਾਜਸਥਾਨ, ਪੰਜਾਬ, ਗੁਜਰਾਤ, ਜੰਮੂ ਅਤੇ ਕਸ਼ਮੀਰ ਸਨ ਮੁੱਖ ਟਾਰਗੇਟ ਪੰਜਾਬ ਦੇ ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ ਸਮੇਤ ਕਈ ਸ਼ਹਿਰ ਸਨ ਨਿਸ਼ਾਨੇ ’ਤੇ ਨਵੀਂ ਦਿੱਲੀ : ਪਾਕਿਸਤਾਨ ਨੇ ਬੀਤੀ ਰਾਤ ਪੰਜਾਬ, ਰਾਜਸਥਾਨ, ਗੁਜਰਾਤ, ਜੰਮੂ ਅਤੇ ਕਸ਼ਮੀਰ ਵਿਚ ਕਈ ਫੌਜੀ ਟਿਕਾਣਿਆਂ ਨੂੰ ਹਵਾਈ ਰੱਖਿਆ ਮਿਜ਼ਾਈਲਾਂ ਅਤੇ […]

•CNC News
ਪੰਜਾਬ ਸਮੇਤ 200 ਤੋਂ ਵੱਧ ਉਡਾਣਾਂ ਰੱਦ; 18 ਹਵਾਈ ਅੱਡੇ ਅਸਥਾਈ ਤੌਰ ’ਤੇ ਬੰਦ
India

ਪੰਜਾਬ ਸਮੇਤ 200 ਤੋਂ ਵੱਧ ਉਡਾਣਾਂ ਰੱਦ; 18 ਹਵਾਈ ਅੱਡੇ ਅਸਥਾਈ ਤੌਰ ’ਤੇ ਬੰਦ

ਪੰਜਾਬ ਸਮੇਤ 200 ਤੋਂ ਵੱਧ ਉਡਾਣਾਂ ਰੱਦ; 18 ਹਵਾਈ ਅੱਡੇ ਅਸਥਾਈ ਤੌਰ ’ਤੇ ਬੰਦ ਨਵੀਂ ਦਿੱਲੀ : ਪਾਕਿਸਤਾਨ ਵਿਰੁੱਧ ਹਥਿਆਰਬੰਦ ਬਲਾਂ ਵੱਲੋਂ ਮਿਜ਼ਾਈਲ ਹਮਲੇ ਕੀਤੇ ਜਾਣ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਚਕਾਰ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸ੍ਰੀਨਗਰ ਸਮੇਤ ਘੱਟੋ-ਘੱਟ 18 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਸੰਚਾਲਨ ਲਈ […]

•CNC News
Send a news tip