CNC coverage

Latest News

The latest published reports from Cross Nation Chronical. Follow news from Punjab, India, the United States and communities around the world.

ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਹਰੀ ਝੰਡੀ ਦੇ ਕੇ ‘ਧਾਰਮਿਕ ਬੱਸ ਯਾਤਰਾ’ ਕੀਤੀ ਰਵਾਨਾ
latest News

ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਹਰੀ ਝੰਡੀ ਦੇ ਕੇ ‘ਧਾਰਮਿਕ ਬੱਸ ਯਾਤਰਾ’ ਕੀਤੀ ਰਵਾਨਾ

ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਹਰੀ ਝੰਡੀ ਦੇ ਕੇ ‘ਧਾਰਮਿਕ ਬੱਸ ਯਾਤਰਾ’ ਕੀਤੀ ਰਵਾਨਾ ਲਧਿਆਣਾ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਹਲਕਾ ਸਾਹਨੇਵਾਲ ਤੋਂ ਵਿਧਾਇਕ ਸ. ਹਰਦੀਪ ਸਿੰਘ ਮੂੰਡੀਆ ਵੱਲੋਂ ਸਾਹਨੇਵਾਲ ਤੋਂ ਮਾਤਾ ਨੈਣਾਂ ਦੇਵੀ ਜੀ ਸ੍ਰੀ ਅਨੰਦਪੁਰ ਸਾਹਿਬ, ਮਾਤਾ ਚਿੰਤਪੂਰਨੀ […]

•CNC News
ਪੇਪਰ ਦੇਣ ਲਈ ਮੁੰਡਾ ਬਣ ਗਿਆ ਕੁੜੀ
latest News

ਪੇਪਰ ਦੇਣ ਲਈ ਮੁੰਡਾ ਬਣ ਗਿਆ ਕੁੜੀ

ਫਰੀਦਕੋਟ ‘ਚ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਚੱਲ ਰਹੇ ਪੇਪਰ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਜੋ ਕੁੜੀ ਬਣ ਕੇ ਪੇਪਰ ਦੇਣ ਆਇਆ ਹੋਇਟਾ ਸੀ। ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੈਰਾ ਮੇਡੀਕਲ ਅਹੁਦੇ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਹੋ ਰਹੀ ਸੀ। ਇਸ ਦੌਰਾਨ ਲੜਕੀ ਦਾ ਰੂਪ ਧਾਰ ਕੇ ਇੱਕ ਨੌਜਵਾਨ ਸੈਂਟਰ ਵਿੱਚ ਪਹੁੰਚਿਆ ਸੀ। ਇਸ ਲੜਕੇ […]

•CNC News
ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ ‘ਚ 3 ਲੋਕਾਂ ਦੀ ਮੌਤ
latest News

ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ ‘ਚ 3 ਲੋਕਾਂ ਦੀ ਮੌਤ

ਕਰਨਾਟਕ ਦੇ ਗਡਗ ਜਿਲ੍ਹੇ ਦੇ ਇਕ ਪਿੰਡ ਵਿਚ ਸੋਮਵਾਰ ਨੂੰ ਕੰਨੜ ਫ਼ਿਲਮ ਅਭਿਨੇਤਾ ਯਸ਼ ਦੇ ਜਨਮ ਦਿਨ ਦੀ ਯਾਦ ਵਿਚ ਉਨ੍ਹਾਂ ਦੀ ਤਸਵੀਰ ਵਾਲਾ ਬੈਨਰ ਲਗਾਉਣ ਦੌਰਾਨ ਕਰੰਟ ਲੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬਿਜਲੀ ਦੇ ਖੰਭੇ ’ਤੇ ਬੈਨਰ ਬੰਨ੍ਹਦੇ ਸਮੇਂ ਨਵੀਨ ਗਾਜ਼ੀ (19), ਹਨੂਮੰਤਾ (21) ਅਤੇ ਮੁਰਲੀ ​​ਨਦਾਵਿਨਮਣੀ […]

•CNC News
ਅਮਰੀਕਾ ‘ਚ ਰਾਮ ਮੰਦਰ ਦਾ ਜਸ਼ਨ
India

ਅਮਰੀਕਾ ‘ਚ ਰਾਮ ਮੰਦਰ ਦਾ ਜਸ਼ਨ

ਅਯੁੱਧਿਆ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਦਾ ਜਸ਼ਨ ਮਨਾਉਣ ਲਈ ਅਮਰੀਕਾ ਵਿਚ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਤਿਹਾਸਕ ਪ੍ਰੋਗਰਾਮ ਦਾ ਜਸ਼ਨ ਮਨਾਉਣ ਲਈ ਅਮਰੀਕਾ ਭਰ ਵਿਚ ਕਾਰ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਪਿਛਲੇ ਹਫਤਿਆਂ ਵਿਚ ਵਾਸ਼ਿੰਗਟਨ, ਸ਼ਿਕਾਗੋ ਤੇ ਅਮਰੀਕਾ ਦੇ ਹੋਰ ਸ਼ਹਿਰਾਂ ਵਿਚ ਕਈ ਰੈਲੀਆਂ ਆਯੋਜਿਤ ਕੀਤੀ ਜਾ ਚੁੱਕੀ ਹੈ। […]

•CNC News
ਦੋਆਬੇ ਵਾਲਿਆਂ ਲਈ ਚੰਗੀ ਖ਼ਬਰ
latest News

ਦੋਆਬੇ ਵਾਲਿਆਂ ਲਈ ਚੰਗੀ ਖ਼ਬਰ

ਦੋਆਬੇ ਦੇ ਲੋਕਾਂ ਲਈ ਚੰਗੀ ਖਬਰ ਹੈ। ਜਲੰਧਰ ਸਥਿਤ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਜਲਦੀ ਹੀ ਘਰੇਲੂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਸੋਮਵਾਰ ਨੂੰ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਨਾਲ ਆਦਮਪੁਰ ਸਿਵਲ ਏਅਰਪੋਰਟ ਦੇ ਨਵੇਂ ਬਣੇ ਟਰਮੀਨਲ ਦਾ ਨਿਰੀਖਣ ਕਰਨ ਪਹੁੰਚੇ। ਐਮਪੀ ਰਿੰਕੂ ਨੇ […]

•CNC News
ਪਰੇਡ ‘ਹੋਂ ਬਾਹਰ ਹੋਈਆਂ ਝਾਕੀਆਂ ਦਾ ਮਾਨ ਸਰਕਾਰ ਨੇ ਕੱਢਿਆ ਹੱਲ
latest News

ਪਰੇਡ ‘ਹੋਂ ਬਾਹਰ ਹੋਈਆਂ ਝਾਕੀਆਂ ਦਾ ਮਾਨ ਸਰਕਾਰ ਨੇ ਕੱਢਿਆ ਹੱਲ

26 ਜਨਵਰੀ ਮੌਕੇ ਲਾਲ ਕਿਲ੍ਹੇ ‘ਤੇ ਹੋਣ ਵਾਲੀ ਪਰੇਡ ‘ਚੋਂ ਬਾਹਰ ਹੋਈਆਂ ਪੰਜਾਬ ਦੀਆਂ ਝਾਕੀਆਂ ਨੂੰ ਲੈ ਕੇ ਹੁਣ ਮਾਨ ਸਰਕਾਰ ਨੇ ਨਵੀਂ ਰਣਨੀਤੀ ਤਿਆਰ ਕਰ ਲਈ ਹੈ। ਪੰਜਾਬ ਸਰਕਾਰ ਹੁਣ ਇਹਨਾਂ ਝਾਕੀਆਂ ਨੂੰ ਸੂਬੇ ਦੀ ਹਰ ਗਲੀ ਹਰ ਮੌੜ ਅਤੇ ਮੁਹੱਲੇ ਤੱਕ ਲੈ ਕੇ ਜਾਵੇਗੀ। ਪੰਜਾਬ ਸਰਕਾਰ ਨੇ ਦਿੱਲੀ ਭੇਜਣ ਲਈ ਪੰਜਾਬ ਦੀਆਂ ਝਾਕੀਆਂ […]

•CNC News
ਕੇੇਜਰੀਵਾਲ ਤੇ ਮਾਨ ਨੇ ਗੁਜਰਾਤ ਜੇਲ੍ਹ ’ਚ ਚੈਤਰ ਵਸਾਵਾ ਨਾਲ ਕੀਤੀ ਮੁਲਾਕਾਤ
India

ਕੇੇਜਰੀਵਾਲ ਤੇ ਮਾਨ ਨੇ ਗੁਜਰਾਤ ਜੇਲ੍ਹ ’ਚ ਚੈਤਰ ਵਸਾਵਾ ਨਾਲ ਕੀਤੀ ਮੁਲਾਕਾਤ

ਕੇੇਜਰੀਵਾਲ ਤੇ ਮਾਨ ਨੇ ਗੁਜਰਾਤ ਜੇਲ੍ਹ ’ਚ ਚੈਤਰ ਵਸਾਵਾ ਨਾਲ ਕੀਤੀ ਮੁਲਾਕਾਤ ਗੁਜਰਾਤ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਗੁਜ਼ਰਾਤ ਦੀ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਚੈਤਰ ਵਸਾਵਾ ਨਾਲ ਮੁਲਾਕਾਤ ਕੀਤੀ ਅਤੇ ਦਾਅਵਾ ਕੀਤਾ ਕਿ ਸੱਤਾਧਾਰੀ ਭਾਜਪਾ ਦੇ ‘ਜੁਲਮ ਅਤੇ ਤਾਨਾਸਾਹੀ’ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। […]

•CNC News
ਬਿਲਕੀਸ ਬਾਨੋ ਬਲਾਤਕਾਰ ਤੇ ਹੱਤਿਆ ਕੇਸ ’ਚ 11 ਦੋਸ਼ੀਆਂ ਦੀ ਸਜਾ ਮੁਆਫੀ ਰੱਦ
Crime

ਬਿਲਕੀਸ ਬਾਨੋ ਬਲਾਤਕਾਰ ਤੇ ਹੱਤਿਆ ਕੇਸ ’ਚ 11 ਦੋਸ਼ੀਆਂ ਦੀ ਸਜਾ ਮੁਆਫੀ ਰੱਦ

ਬਿਲਕੀਸ ਬਾਨੋ ਬਲਾਤਕਾਰ ਤੇ ਹੱਤਿਆ ਕੇਸ ’ਚ 11 ਦੋਸ਼ੀਆਂ ਦੀ ਸਜਾ ਮੁਆਫੀ ਰੱਦ ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਗੁਜਰਾਤ ਵਿੱਚ 2002 ਵਿੱਚ ਹੋਏ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿੱਚ 11 ਦੋਸ਼ੀਆਂ ਨੂੰ ਛੋਟ ਦੇਣ ਦੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਰੱਦ ਕਰਦਿਆਂ […]

•CNC News
ਸ਼ੇਖ ਹਸੀਨਾ ਨੇ ਚੌਥੀ ਵਾਰ ਵੀ ਜਿੱਤ
India

ਸ਼ੇਖ ਹਸੀਨਾ ਨੇ ਚੌਥੀ ਵਾਰ ਵੀ ਜਿੱਤ

ਸ਼ੇਖ ਹਸੀਨਾ ਨੇ ਚੌਥੀ ਵਾਰ ਵੀ ਜਿੱਤ ਢਾਕਾ : ਬੰਗਲਾਦੇਸ ਦੀ 67 ਸਾਲਾ ਪ੍ਰਧਾਨ ਮੰਤਰੀ ਸੇਖ ਹਸੀਨਾ ਨੇ ਲਗਾਤਾਰ ਚੌਥੀ ਵਾਰ ਆਮ ਚੋਣਾਂ ਜਿੱਤ ਲਈਆਂ ਹਨ। ਮੁੱਖ ਵਿਰੋਧੀ ਧਿਰ ਬੰਗਲਾਦੇਸ ਨੈਸਨਲਿਸਟ ਪਾਰਟੀ (ਬੀਐੱਨਪੀ) ਅਤੇ ਇਸ ਦੇ ਸਹਿਯੋਗੀਆਂ ਵੱਲੋਂ ਚੋਣਾਂ ਦੇ ਬਾਈਕਾਟ ਨੇ ਹਸੀਨਾ ਦੀ ਪਾਰਟੀ ਅਵਾਮੀ ਲੀਗ ਲਈ ਜਿੱਤ ਦਾ ਰਾਹ ਆਸਾਨ ਬਣਾ ਦਿੱਤਾ ਹੈ। […]

•CNC News
ਕੈਨੇਡਾ ਪੁਲੀਸ ਫਿਰੌਤੀ ਵਾਲਿਆਂ ਨੂੰ ਪਾਵੇਗੀ ਠੱਲ੍ਹ
Crime

ਕੈਨੇਡਾ ਪੁਲੀਸ ਫਿਰੌਤੀ ਵਾਲਿਆਂ ਨੂੰ ਪਾਵੇਗੀ ਠੱਲ੍ਹ

ਕੈਨੇਡਾ ਪੁਲੀਸ ਫਿਰੌਤੀ ਵਾਲਿਆਂ ਨੂੰ ਪਾਵੇਗੀ ਠੱਲ੍ਹ ਵੈਨਕੂਵਰ : ਕੈਨੇਡਾ ਪੁਲਿਸ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਫਿਰੌਤੀ ਮੰਗਣ ਅਤੇ ਲੋਕਾਂ ਦੇ ਮਨਾਂ ਵਿੱਚ ਪੈਦਾ ਕਰਨ ਵਾਲੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਢੁੱਕਵੇਂ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕੈਨੇਡਾ ਪੁਲਿਸ ਹੁਣ ਸਰਕਾਰੀ ਘੁਰਕੀ ਮਗਰੋਂ ਪੁਲੀਸ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਲੱਗੀ ਹੈ। ਐਡਮੰਟਨ ਪੁਲੀਸ ਨੇ ਫਿਰੌਤੀ ਮੰਗਣ […]

•CNC News
ਨੇਪਾਲੀ ਕਮਿਊਨਿਟੀ ਨੇ 2080 ਦਾ ਜਸ਼ਨ ਮਨਾਇਆ
latest News

ਨੇਪਾਲੀ ਕਮਿਊਨਿਟੀ ਨੇ 2080 ਦਾ ਜਸ਼ਨ ਮਨਾਇਆ

ਨੇਪਾਲੀ ਕਮਿਊਨਿਟੀ ਨੇ 2080 ਦਾ ਜਸ਼ਨ ਮਨਾਇਆ ਮੈਰੀਲੈਂਡ ਬਾਲਟੀਮੋਰ ਦੇ ਵਿੱਚ ਨੇਪਾਲੀ ਕਮਿਊਨਿਟੀ ਨੇ 2080 ਦਾ ਜਸਨ ਮਨਾਇਆ ਗਿਆ। ਬਾਲਟੀਮੋਰ ਤਮੁ ਸੋਸਾਇਟੀ ਅਲੀ ਰਾਜਾ ਅਤੇ ਅਲਿਯਨ ਐਸੋਸੀਏਟ ਦਾ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਅਲੀ ਰਾਜਾ ਦੀ ਪੂਰੀ ਟੀਮ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀ। ‘ਵੋਆਇਸ ਆਫ ਨੇਪਾਲ’ ਅਤੇ ਬਚਿਆ ਨੇ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਹਿੱਸਾ […]

•CNC News
ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂ ਚੁਣਨ ਦੀ ਲੋੜ: ਨਵਜੋਤ ਸਿੱਧੂ
latest News

ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂ ਚੁਣਨ ਦੀ ਲੋੜ: ਨਵਜੋਤ ਸਿੱਧੂ

ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂ ਚੁਣਨ ਦੀ ਲੋੜ: ਨਵਜੋਤ ਸਿੱਧੂ ਬਠਿੰਡਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਿੰਡ ਕੋਟਸ਼ਮੀਰ ’ਚ ‘ਜਿੱਤੇਗਾ ਪੰਜਾਬ-ਜਿੱਤੇਗੀ ਕਾਂਗਰਸ’ ਰੈਲੀ ਦੌਰਾਨ ਕਿਹਾ ਕਿ ਜਦੋਂ ਤੱਕ ਚੰਗੇ ਕਿਰਦਾਰ ਵਾਲੀ ਕੋਈ ਸ਼ਖ਼ਸੀਅਤ ਸੂਬੇ ਦੀ ਅਗਵਾਈ ਨਹੀਂ ਕਰੇਗੀ, ਉਦੋਂ ਤੱਕ ਸੂਬਾ ਪੈਰਾਂ ਸਿਰ ਨਹੀਂ ਹੋ ਸਕਦਾ। ਵਿਵਾਦਾਂ ਦੌਰਾਨ ਹੋਈ ਇਸ […]

•CNC News
ਆਪ ਤੇ ਕਾਂਗਰਸ ਲੋਕ ਸਭਾ ਚੋਣਾਂ ਮਿਲਕੇ ਲੜੇਗੀ
India

ਆਪ ਤੇ ਕਾਂਗਰਸ ਲੋਕ ਸਭਾ ਚੋਣਾਂ ਮਿਲਕੇ ਲੜੇਗੀ

ਆਪ ਤੇ ਕਾਂਗਰਸ ਲੋਕ ਸਭਾ ਚੋਣਾਂ ਮਿਲਕੇ ਲੜੇਗੀ ਨਵੀਂ ਦਿੱਲੀ: ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਬਾਅਦ ਕਿਹਾ ਕਿ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ’ਤੇ ਆਖਰੀ ਫੈਸਲਾ ਕਰਨ ਲਈ ਇਕ ਵਾਰ ਫੇਰ ਮੀਟਿੰਗ ਕਰਨਗੀਆਂ। ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਕਿ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਰਲ ਕੇ ਲੜਨਗੀਆਂ। ਕਾਂਗਰਸ ਨੇਤਾ […]

•CNC News
ਮਜੀਠੀਆ ਚੰਡੀਗੜ੍ਹ ਦੀ ਅਦਾਲਤ ’ਚ ਪੇਸ਼
India

ਮਜੀਠੀਆ ਚੰਡੀਗੜ੍ਹ ਦੀ ਅਦਾਲਤ ’ਚ ਪੇਸ਼

ਮਜੀਠੀਆ ਚੰਡੀਗੜ੍ਹ ਦੀ ਅਦਾਲਤ ’ਚ ਪੇਸ਼ ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਇਥੇ ਚੀਫ ਜੁਡੀਸਲ ਮੈਜਿਸਟਰੇਟ ਅਮਨ ਇੰਦਰ ਸਿੰਘ ਸੰਧੂ ਦੀ ਅਦਾਲਤ ਵਿੱਚ 2021 ਵਿੱਚ ਧਰਨੇ ਦੌਰਾਨ ਆਪਣੇ ਖਲਿਾਫ ਦਰਜ ਮਾਮਲੇ ਸਬੰਧੀ ਪੇਸ਼ ਹੋਇਆ। ਪੁਲੀਸ ਨੇ 6 ਨਵੰਬਰ 2021 ਨੂੰ ਮਜੀਠੀਆ ਸਮੇਤ 23 ਅਕਾਲੀ ਆਗੂਆਂ ਵਿਰੁੱਧ ਧਾਰਾ 188 (ਡਿਪਟੀ ਕਮਿਸਨਰ ਦੇ ਹੁਕਮਾਂ ਦੀ ਉਲੰਘਣਾ), […]

•CNC News
ਹਿੱਟ ਐਂਡ ਰਨ ਕਾਨੂੰਨ ਖਿਲਾਫ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਕੌਮੀ ਮਾਰਗ ’ਤੇ ਟੌਲ ਪਲਾਜਾਵਿਖੇ ਦਿੱਤਾ ਧਰਨਾ
latest News

ਹਿੱਟ ਐਂਡ ਰਨ ਕਾਨੂੰਨ ਖਿਲਾਫ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਕੌਮੀ ਮਾਰਗ ’ਤੇ ਟੌਲ ਪਲਾਜਾਵਿਖੇ ਦਿੱਤਾ ਧਰਨਾ

ਹਿੱਟ ਐਂਡ ਰਨ ਕਾਨੂੰਨ ਖਿਲਾਫ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਕੌਮੀ ਮਾਰਗ ’ਤੇ ਟੌਲ ਪਲਾਜਾਵਿਖੇ ਦਿੱਤਾ ਧਰਨਾ ਭਵਾਨੀਗੜ੍ਹ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਹਿੱਟ ਐਂਡ ਰਨ ਕਾਨੂੰਨ ਖਲਿਾਫ ਅਵਾਜ ਬੁਲੰਦ ਕਰਨ ਲਈ ਅੱਜ ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੇਅ ’ਤੇ ਸਥਿਤ ਟੌਲ ਪਲਾਜਾ ਕਾਲਾਝਾੜ ਵਿਖੇ ਸੂਬਾ ਭਰ ਵਿੱਚੋਂ ਇਕੱਤਰ ਹੋਏ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਵੱਲੋਂ ਧਰਨਾ ਦਿੱਤਾ ਗਿਆ। […]

•CNC News
Send a news tip