CNC coverage

Latest News

The latest published reports from Cross Nation Chronical. Follow news from Punjab, India, the United States and communities around the world.

ਆਸਟ੍ਰੇਲੀਆ ‘ਚ ਭਾਰਤੀਆਂ ਨਾਲ ਵਾਪਰਿਆ ਹਾਦਸਾ
World News

ਆਸਟ੍ਰੇਲੀਆ ‘ਚ ਭਾਰਤੀਆਂ ਨਾਲ ਵਾਪਰਿਆ ਹਾਦਸਾ

(ਮੈਲਬਰਨ) ਆਸਟ੍ਰੇਲੀਆ ਵਿਚ ਇਕ ਦਰਦਨਾਕ ਹਾਦਸੇ ਦੌਰਾਨ ਦੋ ਭਾਰਤੀ ਮੂਲ ਦੇ ਪਰਿਵਾਰਾਂ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮੈਲਬਰਨ ਤੋਂ ਤਕਰੀਬਨ 100 ਕਿਲੋਮੀਟਰ ਦੂਰ ਡੇਲਜ਼ਫਰਡ ਕਸਬੇ ਵਿਚ ਇਕ ਹੋਟਲ ਦੇ ਬਾਹਰ ਬਣੇ ਬੀਅਰ ਗਾਰਡਨ ਵਿਚ ਬੈਠੇ ਦਰਜਨਾਂ ਲੋਕਾਂ ‘ਤੇ ਅਚਾਨਕ ਇਕ ਬੇਕਾਬੂ ਕਾਰ ਚੜ੍ਹ ਗਈ। ਹਾਦਸੇ ਦੌਰਾਨ ਮੌਕੇ ‘ਤੇ ਹੀ ਪੰਜ ਜਣਿਆਂ ਦੀ ਮੌਤ […]

•CNC News
ਕਾਂਗਰਸ ਲਈ ਖ਼ਤਰੇ ਦੀ ਘੰਟੀ
Punjab

ਕਾਂਗਰਸ ਲਈ ਖ਼ਤਰੇ ਦੀ ਘੰਟੀ

ਵਿਧਾਇਕ ਰਮਨ ਅਰੋੜਾ ਦੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਕੁਝ ਸਾਬਕਾ ਕਾਂਗਰਸੀ ਕੌਂਸਲਰਾਂ ਦੇ ਆਉਣ ਵਾਲੇ ਦਿਨਾਂ ’ਚ ‘ਆਪ’ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਚਰਚਾ ਹੈ ਕਿ ਕਾਂਗਰਸ ਦਾ ਇਹ ਸਾਬਕਾ ਕੌਂਸਲਰ ‘ਆਪ’ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਸੰਪਰਕ ’ਚ ਹੈ ਤੇ ਰਿੰਕੂ ਕਿਸੇ ਵੇਲੇ ਵੀ ਵੱਡਾ ਧਮਾਕਾ ਕਰ ਸਕਦੇ ਹਨ। ਕੁਝ ਦਿਨ […]

•CNC News
ਹੁਣ ਇਕ ਘੰਟੇ ‘ਚ ਪਹੁੰਚ ਜਾਵੋਗੇ Shimla
Punjab

ਹੁਣ ਇਕ ਘੰਟੇ ‘ਚ ਪਹੁੰਚ ਜਾਵੋਗੇ Shimla

ਅੰਮ੍ਰਿਤਸਰ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ ਹੈ। ਹੁਣ ਪੰਜਾਬ ਦੇ ਲੋਕ ਇਕ ਘੰਟੇ ‘ਚ ਅੰਮ੍ਰਿਤਸਰ ਤੋਂ ਸ਼ਿਮਲਾ ਪੁੱਜ ਜਾਣਗੇ। ਦਰਅਸਲ ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਲਈ ਨਵੀਂ ਉਡਾਣ 16 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਉਡਾਣ ਲਈ ਅਲਾਇੰਸ ਏਅਰਲਾਈਨਜ਼ ਦਾ ਏ. ਟੀ. ਆਰ. 42-600 ਹਜ਼ਾਜ ਆਪਰੇਸ਼ਨ ‘ਚ ਹੋਵੇਗਾ। […]

•CNC News
ਪੰਜਾਬ ਕੰਬਿਆ ਇੱਕ ਹੋਰ ਵੱਡੀ ਵਾਰਦਾਤ ਨਾਲ
Crime

ਪੰਜਾਬ ਕੰਬਿਆ ਇੱਕ ਹੋਰ ਵੱਡੀ ਵਾਰਦਾਤ ਨਾਲ

ਤਰਨਤਾਰਨ : ਜ਼ਿਲ੍ਹੇ ਦੇ ਹਰੀਕੇ ਪੱਤਣ ਇਲਾਕੇ ਅਧੀਨ ਪੈਂਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪਤੀ, ਪਤਨੀ ਅਤੇ ਭਰਜਾਈ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਭੱਟੀ ਜਸਪਾਲ ਸਿੰਘ ਢਿੱਲੋਂ ਸਮੇਤ ਥਾਣਾ ਹਰੀਕੇ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ […]

•CNC News
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ
latest News

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਦੀ ਅੱਜ ਚੋਣ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਦੀ ਚੋਣ ਵਾਸਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਰਾਏ ਲੈਣ ਮਗਰੋਂ ਕੀਤਾ […]

•CNC News
ਬਾਲਟੀਮੋਰ ਵਿਖੇ ਦਿਵਾਲੀ ਸੈਲੀਬਰੇਸ਼ਨ ਦੌਰਾਨ ਸਰਬਜੀਤ ਚੀਮਾਂ ਨੇ ਲਾਈਆਂ ਰੌਣਕਾਂ
latest News

ਬਾਲਟੀਮੋਰ ਵਿਖੇ ਦਿਵਾਲੀ ਸੈਲੀਬਰੇਸ਼ਨ ਦੌਰਾਨ ਸਰਬਜੀਤ ਚੀਮਾਂ ਨੇ ਲਾਈਆਂ ਰੌਣਕਾਂ

ਬਾਲਟੀਮੋਰ ਵਿਖੇ ਦਿਵਾਲੀ ਸੈਲੀਬਰੇਸ਼ਨ ਦੌਰਾਨ ਸਰਬਜੀਤ ਚੀਮਾਂ ਨੇ ਲਾਈਆਂ ਰੌਣਕਾਂ ਸਿੱਖਸ ਆਫ ਅਮੈਰਿਕਾ ਅਤੇ ਸਿੱਖ ਆਫ ਯੂ.ਐਸ.ਏ. ਵੱਲੋਂ ਦੀਵਾਲੀ ਦੀਆਂ ਮੁਬਾਰਕਾਂ ਸਰਬਜੀਤ ਚੀਮਾਂ ਦੇ ਗੀਤਾਂ ਉੱਤੇ ਖੂਬ ਨੱਚੇ ਪੰਜਾਬੀ ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਦੀਵਾਲੀ ਜਿਥੇ ਆਪਣੇ ਆਪ ਵਿੱਚ ਪੁਰਾਤਨ ਇਤਿਹਾਸ ਸਮੋਈ ਬੈਠਾ ਹੈ, ਉਥੇ ਇਸ ਤਿਉਹਾਰ ਦੀ ਆਮਦ ਉੱਤੇ ਭਾਰਤੀਆਂ ਵਿੱਚ ਉਤਸ਼ਾਹ ਦੇਖਣ ਯੋਗ ਹੁੰਦਾ […]

•CNC News
जालंधर के बिगड़ रहे हालात
Crime

जालंधर के बिगड़ रहे हालात

जालंधर : पंजाब के शहरों में डेंगू का आतंक लगातार बढ़ता जा रहा है। डेंगू की रोकथाम के लिए किए जा रहे कार्यों की समीक्षा करने एवं स्वास्थ्य मंत्री पंजाब डॉ बलबीर सिंह के निर्देशानुसार सिविल सर्जन डॉ रमन शर्मा ने जिला प्रोग्राम अधिकारियों, हेल्थ सुपरवाइजरों तथा नगर निगम के स्टाफ से विशेष बैठक की। […]

•CNC News
श्री दरबार साहिब के हजूरी रागी पर तेजधार हथियार से हमला
Crime

श्री दरबार साहिब के हजूरी रागी पर तेजधार हथियार से हमला

अमृतसर : पंजाब में हालात दिन प्रतिदिन बिगड़ते ही जा रहे हैं। श्री दरबार साहिब में हजूरी रागी महादीप सिंह की कार पर एक शराबी युवक द्वारा हमला किए जाने की खबर सामने आई है। इस घटना का वीडियो सोशल मीडिया पर तेजी से वायरल हो रहा है। वीडियो वायरल होने के बाद हादसे का शिकार […]

•CNC News
आज शादी के बंधन में बंधेंगे पंजाब के कैबिनेट मंत्री
latest News

आज शादी के बंधन में बंधेंगे पंजाब के कैबिनेट मंत्री

चंडीगढ़ः पंजाब के कैबिनेट मंत्री गुरमीत सिंह मीत हेयर आज मेरठ की डॉ. गुरवीन कौर के साथ शादी के बंधन में बंधने जा रहे है। मीत हेयर और डॉ. गुरवीन कौर ने 29 अक्तूबर को सगाई करवाई थी। जानकारी के अनुसार मीत हेयर की होने वाली पत्नी पेशे से डॉक्टर है। दोनों की शादी सिख रीति-रिवाजों […]

•CNC News
Jalandhar वाले जरा ध्यान दें
latest News

Jalandhar वाले जरा ध्यान दें

जालंधर: अगर आप भी अपने घर के बाहर गाड़ी पार्क करते है तो सावधान हो जाएं। दरअसल, फैस्टीवल सीजन के दौरान कमिश्नरेट पुलिस की ढीली कारगुजारी की पोल खोलते हुए चोर गिरोह के सदस्य घर के बाहर खड़ी स्विफ्ट गाड़ी ही चुरा कर फरार हो गए। सुरक्षा प्रबंधों के लंबे चौड़े दावे करने वाली कमिश्नरेट पुलिस वारदात […]

•CNC News
वायु प्रदूषण से कैंसर, ब्रेन स्ट्रोक का खतरा
India

वायु प्रदूषण से कैंसर, ब्रेन स्ट्रोक का खतरा

हर साल इस समय वायु प्रदूषण की समस्या आ ही जाती है और इसका सबसे अधिक प्रभाव दिल्ली में देखने को मिलता है। दिल्ली और दिल्ली एनसीआर इस वक्त प्रदूषण की मार झेल रहे हैं। इतना ही नहीं प्रदूषण की वजह से सेहत से जुड़ी कई सारी समस्याएं भी खड़ी हो गई हैं। जहरीली धुंध […]

•CNC News
ਦਿੱਲੀ ‘ਚ ਪ੍ਰਦੂਸ਼ਣ ਵਧਾਉਣ ਲਈ ਗੱਡੀਆਂ ਦਾ ਕਿੰਨਾ ਯੋਗਦਾਨ ?
India

ਦਿੱਲੀ ‘ਚ ਪ੍ਰਦੂਸ਼ਣ ਵਧਾਉਣ ਲਈ ਗੱਡੀਆਂ ਦਾ ਕਿੰਨਾ ਯੋਗਦਾਨ ?

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਵਿਚਕਾਰ ਸਰਕਾਰ ਨੇ ਇੱਕ ਵਾਰ ਫਿਰ ਔਡ-ਈਵਨ ਫਾਰਮੂਲਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ, ਔਡ ਤਾਰੀਕਾਂ ‘ਤੇ ਸਿਰਫ ਉਹੀ ਵਾਹਨ ਚੱਲ ਸਕਣਗੇ ਜਿਨ੍ਹਾਂ ਦਾ ਆਖਰੀ ਨੰਬਰ ਔਡ (1, 3, 5, 7…) ਹੋਵੇਗਾ ਅਤੇ ਇਸੇ ਤਰ੍ਹਾਂ, ਈਵਨ ਮਿਤੀਆਂ ‘ਤੇ, ਸਿਰਫ ਈਵਨ ਨੰਬਰ (0, 2, 4, 6..) ਵਾਲੇ […]

•CNC News
ਅਮਰੀਕਾ ‘ਚ ਸਭ ਤੋਂ ਵੱਧ ਭਾਰਤੀਆਂ ‘ਤੇ ਨਸਲੀ ਹਮਲੇ, ਰਿਪੋਰਟ ‘ਚ ਖੁਲਾਸਾ, ਗੋਰੇ ਕੋਏ ਮੱਚ ਰਹੇ ਭਾਰਤੀਆਂ ਤੋਂ ?
India

ਅਮਰੀਕਾ ‘ਚ ਸਭ ਤੋਂ ਵੱਧ ਭਾਰਤੀਆਂ ‘ਤੇ ਨਸਲੀ ਹਮਲੇ, ਰਿਪੋਰਟ ‘ਚ ਖੁਲਾਸਾ, ਗੋਰੇ ਕੋਏ ਮੱਚ ਰਹੇ ਭਾਰਤੀਆਂ ਤੋਂ ?

ਅਮਰੀਕਾ ‘ਚ ਪਿਛਲੇ 2 ਸਾਲਾਂ ‘ਚ ਸਭ ਤੋਂ ਵੱਧ ਭਾਰਤੀਆਂ ਨੂੰ ਟਾਰਗੇਟ ਕੀਤਾ ਗਿਆ ਹੈ। ਭਾਰਤੀਆਂ ਖਿਲਾਫ਼ ਨਸਲੀ ਹਮਲੇ, ਨਫਰਤੀ ਅਪਰਾਧ ਅਤੇ ਹੋਰ ਹਮਲਿਆਂ ‘ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਚਾਰ ਹਫ਼ਤਿਆਂ ਵਿੱਚ ਨਸਲਵਾਦੀ ਹਮਲਿਆਂ ਵਿੱਚ ਚਾਰ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ […]

•CNC News
ਅਮਰੀਕਾ ਜਾ ਕੇ ਅਮੀਰ ਬਣਨ ਦੇ ਚੱਕਰ ’ਚ ਪੰਜਾਬੀਆਂ ਨੇ ਗੁਆਏ ਕਰੋੜਾਂ ਰੁਪਏ
Punjab

ਅਮਰੀਕਾ ਜਾ ਕੇ ਅਮੀਰ ਬਣਨ ਦੇ ਚੱਕਰ ’ਚ ਪੰਜਾਬੀਆਂ ਨੇ ਗੁਆਏ ਕਰੋੜਾਂ ਰੁਪਏ

ਲੁਧਿਆਣਾ – ਅਮਰੀਕਾ ਜਾ ਕੇ ਪੈਸਾ ਕਮਾਉਣ ਦੀ ਲਾਲਸਾ ਕਾਰਨ ਭਾਰਤੀ, ਖਾਸ ਕਰ ਕੇ ਪੰਜਾਬੀ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਜਾਣ ਦੀ ਤਿਆਰੀ ’ਚ ਲੱਗੇ ਰਹਿੰਦੇ ਹਨ। ਇਸ ਦੇ ਲਈ ਭਾਰਤੀ, ਖਾਸ ਕਰ ਕੇ ਪੰਜਾਬ ਦੇ ਲੋਕ ਲੱਖਾਂ ਰੁਪਏ ਖਰਚ ਕਰਨ ਵਿਚ ਵੀ ਪਿੱਛੇ ਨਹੀਂ ਹਟਦੇ। ਇਸ ਲਾਲਚ ’ਚ ਏਜੰਟਾਂ ਦੇ ਝਾਂਸੇ ਵਿਚ ਆ ਕੇ […]

•CNC News
ਪੰਜਾਬ ‘ਚ DGP ਦੀ ਨਿਯੁਕਤੀ ਨੂੰ ਲੈ ਕੇ ਵੱਡੀ ਖ਼ਬਰ
latest News

ਪੰਜਾਬ ‘ਚ DGP ਦੀ ਨਿਯੁਕਤੀ ਨੂੰ ਲੈ ਕੇ ਵੱਡੀ ਖ਼ਬਰ

ਚੰਡੀਗੜ੍ਹ : ਪੰਜਾਬ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵੀ. ਕੇ. ਭਾਵਰਾ ਵਲੋਂ ਪੰਜਾਬ ‘ਚ ਸਥਾਈ ਡੀ. ਜੀ. ਪੀ. ਦੇ ਅਹੁਦੇ ’ਤੇ ਨਿਯੁਕਤੀ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਸੋਮਵਾਰ ਤੋਂ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ‘ਚ ਸੁਣਵਾਈ ਹੋਈ। ਟ੍ਰਿਬਿਊਨਲ ਨੇ ਇਸ ਮਾਮਲੇ ਦੀ ਸੁਣਵਾਈ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਯੂ. ਪੀ. ਐੱਸ. ਸੀ. ਨੂੰ ਨੋਟਿਸ ਜਾਰੀ ਕਰ […]

•CNC News
Send a news tip