CNC coverage

Latest News

The latest published reports from Cross Nation Chronical. Follow news from Punjab, India, the United States and communities around the world.

कैंसर से लेकर लंग्स तक…जानलेवा हो सकती है दिल्ली की जहरीली हवा
latest News

कैंसर से लेकर लंग्स तक…जानलेवा हो सकती है दिल्ली की जहरीली हवा

दिल्ली की हवा दिन पर दिन जहरीली होती जा रही है. Air Quality Index (AQI) दिल्ली की 302 हो गई है. दिल्ली की हवा टॉक्सिक होने की वजह गाड़ी से निकलने वाली धुएं से संबंधित है. इस रिपोर्ट में यह भी कहा गया है कि यह दिन पर दिन और जहरीली ही होती जा रही […]

•CNC News
2050 तक सबसे ज्यादा यूज होने वाला घरेलू उपकरण बन जाएगा AC
latest News

2050 तक सबसे ज्यादा यूज होने वाला घरेलू उपकरण बन जाएगा AC

AC का इस्तेमाल 2010 के बाद से 3 गुना तक बढ़ गया है. आज बढ़ती गर्मी और आय में हुई वृद्धि की वजह से लोग जमकर AC खरीद रहे हैं और प्रति 100 घरों में से 24 लोगों के पास आज AC कनेक्शन है.अंतर्राष्ट्रीय ऊर्जा एजेंसी ने मंगलवार को कहा कि स्पेस कूलिंग के कारण […]

•CNC News
पंजाब में अधिकारियों के तबादले
Punjab

पंजाब में अधिकारियों के तबादले

पंजाब सरकार द्वारा प्रशासनिक फेरबदल लगातार जारी है। इसी कड़ी के तहत आज 50 पी.सी.एस. अधिकारियों के तबादले किए गए हैं, जिनमें जालंधर एस.डी.एम. विकास हीरा व आर.टी.ए. बलजिंद्र सिंह ढिल्लों के नाम भी शामिल हैं। जालंधर में एस.डी.एम.-1 के रूप में गुरसिमरन सिंह ढिल्लों की नियुक्ति हुई है। इसी तरह जालंधर में नए ए.डी.सी. […]

•CNC News
मौसम को लेकर बड़ी Update
India

मौसम को लेकर बड़ी Update

पंजाब के मौसम को लेकर जरूरी खबर है। दरअसल, चंडीगढ़ मौसम विभाग के मुताबिक 28 अक्तूबर तक मौसम खुष्क रहने की संभावना है, जिसके बाद राज्य में 2-3 दिन तक रुक-रुक कर बारिश हो सकती है। ऐसे में अगर आप घर से कहीं बाहर निकलने का प्लान बना रहे है तो सावधान हो जाएं। बता दें […]

•CNC News
दिल्ली के लोगों के लिए आई एक बड़ी ख़ुशख़बरी
India

दिल्ली के लोगों के लिए आई एक बड़ी ख़ुशख़बरी

दशहरा के बाद दिल्ली के लोगों के लिए आई एक बड़ी ख़ुशख़बरी। SAFAR-India के अनुसार, राष्ट्रीय राजधानी दिल्ली में बुधवार सुबह को वायु की गुणवत्ता ‘मध्यम’ श्रेणी में दर्ज की गई और Air Quality Index (AQI) को 190 पर रिकॉर्ड की गई। सिस्टम ऑफ एयर क्वालिटी एंड वेदर फोरकास्टिंग एंड रिसर्च (SAFAR) के लेटेस्टआंकड़ों के अनुसार, दिल्ली […]

•CNC News
ਕਦੇ ਵੀ ਚਾਹ ਨਾਲ ਨਾ ਖਾਓ ਇਹ ਚੀਜ਼ਾਂ, ਨਹੀਂ ਦਾ ਸਰੀਰ ਨੂੰ ਹੋਵੇਗਾ ਵੱਡਾ ਨੁਕਸਾਨ
latest News

ਕਦੇ ਵੀ ਚਾਹ ਨਾਲ ਨਾ ਖਾਓ ਇਹ ਚੀਜ਼ਾਂ, ਨਹੀਂ ਦਾ ਸਰੀਰ ਨੂੰ ਹੋਵੇਗਾ ਵੱਡਾ ਨੁਕਸਾਨ

ਚਾਹ ਅਸੀਂ ਸਾਰੇ ਹੀ ਪਸੰਦ ਕਰਦੇ ਹਾਂ ਅਤੇ ਚਾਹ ਦੇ ਨਾਲ ਕੁਝ ਖਾਣ ਜਾਂ ਪੀਣ ਦਾ ਵੱਖਰਾ ਹੀ ਆਨੰਦ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਚਾਹ ਦੇ ਨਾਲ ਕੁਝ ਚੀਜ਼ਾਂ ਖਾਣ ਨਾਲ ਸਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਚਾਹ ਦਾ ਆਨੰਦ ਲੈਂਦੇ ਸਮੇਂ ਅਸੀਂ ਅਕਸਰ ਇਸ ਗੱਲ ਵੱਲ […]

•CNC News
ਜੇ ਤੁਹਾਡਾ ਬੱਚਾ ਵੀ ਫ਼ੋਨ ਦਾ ਸ਼ੌਕੀਨ ਤਾਂ ਹੋ ਜਾਓ ਸਾਵਧਾਨ ਰਹੋ
latest News

ਜੇ ਤੁਹਾਡਾ ਬੱਚਾ ਵੀ ਫ਼ੋਨ ਦਾ ਸ਼ੌਕੀਨ ਤਾਂ ਹੋ ਜਾਓ ਸਾਵਧਾਨ ਰਹੋ

ਅੱਜਕੱਲ੍ਹ, ਬੱਚਿਆਂ ਨੂੰ ਆਧੁਨਿਕ ਜੀਵਨ ਸ਼ੈਲੀ ਦੀ ਸਭ ਤੋਂ ਵੱਧ ਮਾਰ ਝੱਲਣੀ ਪੈ ਰਹੀ ਹੈ। ਸਾਲ ਭਰ ਦੇ ਬੱਚੇ ਵੀ ਫ਼ੋਨ, ਟੈਬ ਤੇ ਟੀਵੀ ਤੋਂ ਬਿਨਾਂ ਖਾਣਾ ਨਹੀਂ ਖਾਂਦੇ। ਇਸ ਤਰ੍ਹਾਂ ਅੱਜਕੱਲ੍ਹ ਬੱਚਿਆਂ ਵਿੱਚ ਫੋਨ ਦੀ ਵਰਤੋਂ ਵਧਦੀ ਜਾ ਰਹੀ ਹੈ। ਬੱਚੇ ਕਿਸੇ ਨਾ ਕਿਸੇ ਕਾਰਨ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਲੱਗੇ ਹਨ। ਫ਼ੋਨ […]

•CNC News
ਪੈਰਾ ਖੇਡਾਂ ‘ਚ ਸੁਮਿਤ ਅੰਤਿਲ ਨੇ ਮੁੜ ਰਚਿਆ ਇਤਿਹਾਸ
India

ਪੈਰਾ ਖੇਡਾਂ ‘ਚ ਸੁਮਿਤ ਅੰਤਿਲ ਨੇ ਮੁੜ ਰਚਿਆ ਇਤਿਹਾਸ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਨੇ ਬੁੱਧਵਾਰ ਨੂੰ ਇਤਿਹਾਸ ਦੀਆਂ ਕਿਤਾਬਾਂ ਨੂੰ ਦੁਬਾਰਾ ਲਿਖਿਆ ਹੈ। ਉਸਨੇ ਏਸ਼ੀਅਨ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ F64 ਵਰਗ ਵਿੱਚ ਨਾ ਸਿਰਫ ਸੋਨ ਤਗਮਾ ਜਿੱਤਿਆ, ਸਗੋਂ ਆਪਣੇ ਵਿਸ਼ਵ ਰਿਕਾਰਡ ਨੂੰ ਵੀ ਬਿਹਤਰ ਬਣਾਇਆ। ਉਸਨੇ 73.29 ਮੀਟਰ ਦੀ ਪ੍ਰਭਾਵਸ਼ਾਲੀ ਦੂਰੀ ਹਾਸਲ ਕੀਤੀ, ਆਪਣੇ ਪਿਛਲੇ ਸਰਵੋਤਮ 70.83 ਮੀਟਰ ਨੂੰ ਪਛਾੜਦਿਆਂ, […]

•CNC News
ਸਿੱਖਿਆ ਮੰਤਰੀ ਹਰਜੋਤ ਬੈਂਸ ਦੀਆਂ ਮੁਸ਼ਕਲਾਂ ਵਧੀਆਂ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀਆਂ ਮੁਸ਼ਕਲਾਂ ਵਧੀਆਂ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਨੂੰ ਲੈ ਕੇ ਸਿਆਸੀ ਪਾਰਟੀਆਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਹਰਜੋਤ ਬੈਂਸ ਖਿਲਾਫ ਡਟ ਗਈਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਘਟਨਾ ਦਾ ਨੋਟਿਸ ਲੈਂਦਿਆਂ ਸ੍ਰੀ […]

•CNC News
ਮਹਿਲਾ ਪ੍ਰੋਫੈਸਰ ਦੀ ਖੁਦਕੁਸ਼ੀ ‘ਤੇ ਕਸੂਤੀ ਘਿਰੀ ਭਗਵੰਤ ਮਾਨ ਸਰਕਾਰ
latest News

ਮਹਿਲਾ ਪ੍ਰੋਫੈਸਰ ਦੀ ਖੁਦਕੁਸ਼ੀ ‘ਤੇ ਕਸੂਤੀ ਘਿਰੀ ਭਗਵੰਤ ਮਾਨ ਸਰਕਾਰ

ਰੂਪਨਗਰ ਵਿੱਚ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਗਰਮਾ ਗਿਆ ਹੈ। ਹੁਣ ਇਸ ਘਟਨਾ ਦਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਖ਼ੁਦਕੁਸ਼ੀ ਨੋਟ ਵਿੱਚ ਲਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਉਸ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸੇ […]

•CNC News
ਨਿਊਯਾਰਕ ’ਚ ਕਾਰ ਹਾਦਸੇ ਮਗਰੋਂ ਲੜਾਈ ’ਚ ਜਖਮੀ ਹੋਏ ਸਿੱਖ ਬਜੁਰਗ ਦੀ ਮੌਤ
latest News

ਨਿਊਯਾਰਕ ’ਚ ਕਾਰ ਹਾਦਸੇ ਮਗਰੋਂ ਲੜਾਈ ’ਚ ਜਖਮੀ ਹੋਏ ਸਿੱਖ ਬਜੁਰਗ ਦੀ ਮੌਤ

ਨਿਊਯਾਰਕ ’ਚ ਕਾਰ ਹਾਦਸੇ ਮਗਰੋਂ ਲੜਾਈ ’ਚ ਜਖਮੀ ਹੋਏ ਸਿੱਖ ਬਜੁਰਗ ਦੀ ਮੌਤ ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਹਿਰ ਵਿਚ ਕਾਰ ਹਾਦਸੇ ਤੋਂ ਬਾਅਦ ਹੋਈ ਲੜਾਈ ਵਿਚ ਜਖਮੀ ਹੋਏ 66 ਸਾਲਾ ਸਿੱਖ ਬਜੁਰਗ ਦੀ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਬੀਤੇ ਵੀਰਵਾਰ 30 ਸਾਲਾ ਗਿਲਬਰਟ ਆਗਸਟਨਿ ਨੇ ਕਵੀਂਸ ਵਿੱਚ ਵਾਹਨ ਨਾਲ ਮਾਮੂਲੀ ਟੱਕਰ […]

•CNC News
ਅਮਰੀਕਾ ’ਚ ਸਿੱਖਾਂ ਖਿਲਾਫ ਨਫਰਤੀ ਅਪਰਾਧਾਂ ’ਚ ਵਾਧਾ ਚਿੰਤਾ ਦੀ ਗੱਲ: ਮੇਅਰ ਭੱਲਾ
latest News

ਅਮਰੀਕਾ ’ਚ ਸਿੱਖਾਂ ਖਿਲਾਫ ਨਫਰਤੀ ਅਪਰਾਧਾਂ ’ਚ ਵਾਧਾ ਚਿੰਤਾ ਦੀ ਗੱਲ: ਮੇਅਰ ਭੱਲਾ

ਅਮਰੀਕਾ ’ਚ ਸਿੱਖਾਂ ਖਿਲਾਫ ਨਫਰਤੀ ਅਪਰਾਧਾਂ ’ਚ ਵਾਧਾ ਚਿੰਤਾ ਦੀ ਗੱਲ: ਮੇਅਰ ਭੱਲਾ ਵਾਸ਼ਿੰਗਟਨ : ਨਿਊਯਾਰਕ ਅਤੇ ਅਮਰੀਕਾ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਵਿਰੁੱਧ ਨਫਰਤੀ ਅਪਰਾਧਾਂ ਦੀਆਂ ਹਾਲ ਹੀ ਦੀਆਂ ਘਟਨਾਵਾਂ ਨੂੰ ਨਿੰਦਾਯੋਗ’ ਕਾਰਵਾਈਆਂ ਕਰਾਰ ਦਿੰਦਿਆਂ ਅਮਰੀਕੀ ਸੂਬੇ ਨਿਊਜਰਸੀ ਦੇ ਹੋਬੋਕਨ ਸਹਿਰ ਦੇ ਮੇਅਰ ਨੇ ਸਿੱਖਾਂ ਖਲਿਾਫ ਵੱਧ ਰਹੀ ਨਫਰਤ ’ਤੇ ਚਿੰਤਾ ਪ੍ਰਗਟਾਈ ਹੈ। ਮੇਅਰ […]

•CNC News
ਮਨਪ੍ਰੀਤ ਬਾਦਲ ਦੇ ਵਕੀਲ ਨੇ ਪਾਸਪੋਰਟ ਵਿਜੀਲੈਂਸ ਸਪੁਰਦ ਕੀਤਾ
India

ਮਨਪ੍ਰੀਤ ਬਾਦਲ ਦੇ ਵਕੀਲ ਨੇ ਪਾਸਪੋਰਟ ਵਿਜੀਲੈਂਸ ਸਪੁਰਦ ਕੀਤਾ

ਮਨਪ੍ਰੀਤ ਬਾਦਲ ਦੇ ਵਕੀਲ ਨੇ ਪਾਸਪੋਰਟ ਵਿਜੀਲੈਂਸ ਸਪੁਰਦ ਕੀਤਾ ਚੰਡੀਗੜ੍ਹ : ਪੰਜਾਬ ਦਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ ਨਹੀਂ ਹੋਇਆ। ਉਸ ਦੇ ਵਕੀਲ ਐੱਸਐੱਸ ਭਿੰਡਰ ਨੇ ਮੁਲਜਮ ਦਾ ਪਾਸਪੋਰਟ ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫਤਰ ਨੂੰ ਸੌਂਪਿਆ। ਵਕੀਲ ਨੇ ਬਾਦਲ ਦਾ ਮੈਡੀਕਲ ਸਰਟੀਫਿਕੇਟ ਵੀ ਪੇਸ ਕੀਤਾ ਅਤੇ ਮੁਲਜਮ ਨੂੰ ਪਿੱਠ ਦਰਦ […]

•CNC News
12 ਕਿਲੋ ਹੈਰੋਇਨ ਸਣੇ ਕਾਬੂ ਤਸਕਰ ਕੀਤੇ ਕਾਬੂ
India

12 ਕਿਲੋ ਹੈਰੋਇਨ ਸਣੇ ਕਾਬੂ ਤਸਕਰ ਕੀਤੇ ਕਾਬੂ

12 ਕਿਲੋ ਹੈਰੋਇਨ ਸਣੇ ਕਾਬੂ ਤਸਕਰ ਕੀਤੇ ਕਾਬੂ ਅੰਮਿ੍ਰਤਸਰ : ਪੰਜਾਬ ਪੁਲੀਸ ਨੇ ਸਰਹੱਦ ਪਾਰ ਨਸਾ ਤਸਕਰੀ ਦੇ ਗਰੋਹ ਦਾ ਪਰਦਾਫਾਸ ਕਰਦਿਆਂ ਇਸ ਦੇ ਮੈਂਬਰ ਨੂੰ ਗਿ੍ਰਫਤਾਰ ਕਰਕੇ 12 ਕਿਲੋਗ੍ਰਾਮ ਹੈਰੋਇਨ ਜਬਤ ਕੀਤੀ ਹੈ। ‘ਐਕਸ’ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸੀਲੇ ਪਦਾਰਥਾਂ ਦੇ ਨੈੱਟਵਰਕ ਨੇ ਪਾਕਿਸਤਾਨ ਤੋਂ ਨਸੀਲੇ […]

•CNC News
ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਨੂੰ ਮਾਰੀਆਂ ਗੋਲੀਆਂ
India

ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਨੂੰ ਮਾਰੀਆਂ ਗੋਲੀਆਂ

ਨਿਹਾਲ ਸਿੰਘ ਵਾਲਾ: ਨੇੜਲੇ ਪਿੰਡ ਧੂੜਕੋਟ ਰਣਸੀਂਹ ਦੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਨੂੰ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ। ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਵੇਰੇ ਪੌਣੇ ਸੱਤ ਵਜੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਬਿੰਦਰੂ ਕਬੱਡੀ ਦਾ ਨਾਮੀ […]

•CNC News
Send a news tip