CNC coverage
Latest News The latest published reports from Cross Nation Chronical. Follow news from Punjab, India, the United States and communities around the world.
Political ਚੰਡੀਗੜ੍ਹ : ਡਰੱਗ ਮਾਮਲੇ ਵਿੱਚ ਜਲਾਲਾਬਾਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਲੇ ਤੱਕ ਹਾਈ ਕੋਰਟ ਤੋਂ ਰਾਹਤ ਤਾਂ ਨਹੀਂ ਪਰ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ‘ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਭੇਜਿਆ ਹੈ। ਨੋਟਿਸ ਵਿਚ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਜਵਾਬ ਦਾਖ਼ਲ ਕਰਨ […]
Oct 21, 2023 • CNC News
India ਪਿਛਲੇ ਕਈ ਦਿਨਾਂ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦੇ ਦਰਮਿਆਨ ਚੰਡੀਗੜ੍ਹ ਸਥਿਤ ਕੌਂਸਲੇਟ ਜਨਰਲ ਆਫ ਕੈਨੇਡਾ ਦਫਤਰ (Consulate General of Canada Office) ਵੱਲੋਂ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਹੁਣ ਇਹ ਸੇਵਾ ਦਿੱਲੀ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਦੇ ਦਫ਼ਤਰ ਵਿੱਚ ਉਪਲਬਧ ਹੋਵੇਗੀ। ਦਫ਼ਤਰ ਦੇ ਦਰਵਾਜ਼ੇ ’ਤੇ […]
Oct 21, 2023 • CNC News
World News ਕੈਨੇਡਾ ਨੇ ਆਪਣੇ 41 ਡੈਲੀਗੇਟ ਵਾਪਸ ਬੁਲਾਏ ਟੋਰਾਂਟੋ: ਭਾਰਤ ਵੱਲੋਂ ਕੈਨੇਡਿਆਈ ਸਫੀਰਾਂ ਨੂੰ ਮਿਲੀ ਛੋਟ ਹਟਾਉਣ ਦੀ ਚਿਤਾਵਨੀ ਮਗਰੋਂ ਕੈਨੇਡਾ ਨੇ ਆਪਣੇ 41 ਸਫੀਰਾਂ ਨੂੰ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਸੇਵਾ ਤੋਂ ਹਟਾ ਦਿੱਤਾ ਹੈ। ਕੈਨੇਡਾ ਨੇ ਦੋਸ਼ ਲਾਏ ਹਨ ਕਿ ਉਪ ਨਗਰੀ ਵੈਨਕੂਵਰ ਵਿੱਚ ਹੋਈ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਵਿੱਚ ਭਾਰਤ ਦਾ ਹੱਥ […]
Oct 20, 2023 • CNC News
Crime ਨਵਾਜ ਸ਼ਰੀਫ ਦੇ ਲਾਹੌਰ ਪੁੱਜਣ ਤੋਂ ਪਹਿਲਾਂ ਪੁਲਿਸ ਅਲਰਟ ਲਾਹੌਰ : ਲਹਿੰਦੇ ਪੰਜਾਬ ਵਿੱਚ ਆਪਣੀ ਪਾਰਟੀ ਦੀ ਰੈਲੀ ਨੂੰ ਸ਼ਨਿੱਚਰਵਾਰ ਨੂੰ ਸੰਬੋਧਨ ਕਰਨ ਇੱਥੇ ਆ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਆਉਣ ਤੋਂ ਪਹਿਲਾਂ ਸੂਬੇ ਦੀ ਪੁਲੀਸ ਅਲਰਟ ’ਤੇ ਹੈ। ਸ਼ਰੀਫ ਚਾਰ ਸਾਲ ਪਹਿਲਾਂ ਦੇਸ਼ ਛੱਡ ਕੇ ਬਰਤਾਨੀਆ ਚਲੇ ਗਏ ਸਨ। ‘ਡਾਨ’ […]
Oct 20, 2023 • CNC News
India ਆਹਮਣੇ ਸਾਹਮਣੇ ਫਾਇਰਿੰਗ ’ਚ ਸਰਪੰਚ ਤੇ ਪੰਚ ਦੀ ਮੌਤ ਮੋਗਾ : ਇਥੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਖੋਸਾ ਕੋਟਲਾ ਵਿੱਚ ਦੋ ਧਿਰਾਂ ਨੇ ਅੱਜ ਸਵੇਰੇ ਫ਼ਿਲਮੀ ਅੰਦਾਜ਼ ਵਿੱਚ ਸਮਾਂ ਤੇ ਸਥਾਨ ਮਿਥ ਕੇ ਆਹਮੋ-ਸਾਹਮਣੇ ਗੋਲੀਬਾਰੀ ਕੀਤੀ। ਇਸ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਤੇ ਇੱਕ ਪੰਚ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ […]
Oct 20, 2023 • CNC News
India 30 ਅਕਤੂਬਰ ਨੂੰ ਦਾ ਦਰਵਾਜਾ ਖੜਕਾਏਗੀ : ਪੰਜਾਬ ਸਰਕਾਰ ਚੰਡੀਗੜ੍ਹ, ਰਾਜਪਾਲ ਦੇ ਇਤਰਾਜਾਂ ਦੇ ਮੱਦੇਨਜਰ ਪੰਜਾਬ ਸਰਕਾਰ ਸੂਬਾਈ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਵੈਧਤਾ ਬਾਰੇ ਫੈਸਲਾ ਲੈਣ ਸਬੰਧੀ 30 ਅਕਤੂਬਰ ਨੂੰ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ। ਨਵੰਬਰ ਮਹੀਨੇ […]
Oct 20, 2023 • CNC News
India ਮੋਦੀ ਵੱਲੋਂ ‘ਨਮੋ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ ਸਾਹਿਬਾਬਾਦ (ਉੱਤਰ ਪ੍ਰਦੇਸ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ‘ਰਿਜਨਲ ਰੈਪਿਡ ਟਰਾਂਜਿਟ ਸਿਸਟਮ (ਆਰਆਰਟੀਐੱਸ) ਗਲਿਆਰੇ ਦੇ 17 ਕਿਲੋਮੀਟਰ ਲੰਮੇ ਪਹਿਲੇ ਹਿੱਸੇ ’ਤੇ ਚੱਲਣ ਵਾਲੀ ‘ਨਮੋ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਅਤੇ ਐਲਾਨ ਕੀਤਾ ਕਿ ਜਲਦੀ ਹੀ ਅਜਿਹੀਆਂ ਸੇਵਾਵਾਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਕਈ ਸ਼ਹਿਰਾਂ […]
Oct 20, 2023 • CNC News
latest News ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੈ ਪਰ ਜ਼ਿਆਦਾ ਪਾਣੀ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਪਾਣੀ ਪੀਣਾ ਇੰਨਾ ਨੁਕਸਾਨਦੇਹ ਹੋ ਸਕਦਾ ਹੈ ਕਿ ਇਹ ਤੁਹਾਡੀ ਜਾਨ ਵੀ ਲੈ ਸਕਦਾ ਹੈ। ਬਹੁਤ ਜ਼ਿਆਦਾ ਪਾਣੀ ਪੀਣ ਨਾਲ ਵਾਟਰ ਟੋਕਸੀਸਿਟੀ ਦੀ ਬਿਮਾਰੀ ਹੋ ਸਕਦੀ ਹੈ। ਇਸ ਲੇਖ […]
Oct 20, 2023 • CNC News
latest News ਬਾਰਸ਼ ਪੈਣ ਨਾਲ ਉੱਤਰੀ ਭਾਰਤ ਵਿੱਚ ਰਾਤ ਨੂੰ ਪਾਰਾ ਡਿੱਗ ਜਾਂਦਾ ਹੈ। ਇਸ ਲਈ ਅਕਤੂਬਰ ਵਿੱਚ ਹੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ। ਬੇਸ਼ੱਕ ਲੋਕ ਅਜੇ ਗਰਮ ਕੱਪੜੇ, ਜੈਕਟਾਂ ਤੇ ਸਵੈਟਰ ਆਦਿ ਨਹੀਂ ਪਾਉਣ ਲੱਗੇ ਪਰ ਬੱਚੇ ਤੇ ਬਜ਼ੁਰਗ ਜੁਰਾਬਾਂ ਜ਼ਰੂਰ ਪਹਿਣ ਰਹੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਰਾਤ ਨੂੰ ਵੀ ਜੁਰਾਬਾਂ ਪਾ ਕੇ […]
Oct 20, 2023 • CNC News
India ਨਵੀਂ ‘ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ’ (RRTS) ਟ੍ਰੇਨਾਂ ਨੂੰ ‘ਨਮੋ ਭਾਰਤ’ ਵਜੋਂ ਜਾਣਿਆ ਜਾਵੇਗਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ (20 ਅਕਤੂਬਰ 2023) ਨੂੰ RRTS ਦੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕਰਨਗੇ। ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦਾ 17 ਕਿਲੋਮੀਟਰ ਲੰਬਾ ਤਰਜੀਹੀ ਸੈਕਸ਼ਨ ਇਸ ਦੇ ਉਦਘਾਟਨ ਤੋਂ ਇਕ ਦਿਨ […]
Oct 20, 2023 • CNC News
India ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਵਿਗੜੇ ਸਬੰਧਾਂ ਵਿਚਾਲੇ ਦੋ ਵੱਡੀਆਂ ਖ਼ਬਰਾਂ ਆ ਰਹੀਆਂ ਹਨ। ਪਹਿਲੀ ਖ਼ਬਰ ਹੈ ਕਿ ਕੈਨੇਡਾ ਨੇ ਭਾਰਤ ਵਿੱਚ ਆਪਣੇ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਦੂਜੀ ਖ਼ਬਰ ਹੈ ਕਿ ਕੈਨੇਡਾ ਨੇ ਭਾਰਤ ‘ਚੋਂ ਆਪਣੇ ਰਾਜਦੂਤ ਵਾਪਸ ਬੁਲਾ ਲਏ ਹਨ। ਕੈਨੇਡਾ ਦਾ […]
Oct 20, 2023 • CNC News
India ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਿਹਾੜੀਦਾਰ ਮਜ਼ਦੂਰ ਦੇ ਬੈਂਕ ਖਾਤੇ ਵਿੱਚ ਅਚਾਨਕ ਵੱਡੀ ਰਕਮ ਜਮ੍ਹਾਂ ਹੋ ਗਈ। ਇਹ ਰਕਮ 2-4 ਜਾਂ 10 ਕਰੋੜ ਰੁਪਏ ਨਹੀਂ ਸਗੋਂ 2 ਅਰਬ ਰੁਪਏ ਤੋਂ ਵੱਧ ਸੀ। ਜਿਵੇਂ ਹੀ ਮਜ਼ਦੂਰ ਦੇ ਖਾਤੇ ‘ਚ 2 ਅਰਬ 21 ਕਰੋੜ 30 ਲੱਖ ਰੁਪਏ ਪਹੁੰਚੇ […]
Oct 20, 2023 • CNC News
Political पंजाब के मुख्यमंत्री भगवंत मान का 17 अक्तूबर यानी आज जन्मदिन है। उनकी पत्नी गुरप्रीत कौर मान ने उन्हें खास अंदाज में जन्मदिन की बधाई दी है। उन्होंने लिखा है कि जन्मदिन की बहुत-बहुत मुबारके मान साहिब, “रब्ब तुहानु चढ़दी कला च रखे। तुसी हमेशी खुश ते सेहतमंद रहो.. आबाद रहो, जिंदबाद रहो।” पंजाब आपके […]
Oct 17, 2023 • CNC News
Punjab पंजाबी फिल्मों के प्रसिद्ध अभिनेता रुपिंदर सिंह गिप्पी ग्रेवाल, बिन्नू ढिल्लों और करमजीत अनमोल ने सोमवार को पाकिस्तान के पंजाब प्रांत में करतारपुर साहिब में मत्था टेका। भारतीय पंजाबी फिल्मों में भी काम करने वाले पाकिस्तानी हास्य कलाकार इफ्तिखार ठाकुर और नासिर चिन्योति ने गुरुद्वारा दरबार साहिब में उनकी अगवानी की। पाकिस्तानी फिल्म निदेशक सैयद नूर […]
Oct 17, 2023 • CNC News
Crime जालंधर : सुबह-सुबह नेशनल हाईवे पर हुए भयानक हादसे की खबर सामने आई है। जानकारी के अनुसार यह हादसा मलसियां-नकोदर नेशनल हाईवे पर हुआ है। बताया जा रहा है कि ईंटों से भरी ट्राली जलालाबबाद से जालंधर आ रही थी तो सुबह लगभग 4 बजे वह उक्त नेशनल हाईवे पर आ रहे ट्रक ने उसे टक्कर मार […]
Oct 17, 2023 • CNC News